Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

1205, 2022

ਨਿਊਜ਼ੀਲੈਂਡ ਸਰਕਾਰ ਨੇ ਬਾਰਡਰ ਕਿਉਂ ਖੋਲ੍ਹੇ?

My Articles|

-ਆਪਣੇ ਨਜ਼ਰੀਏ ਮੁਤਾਬਕ ਕੁੱਝ ਲੋਕ ਬਹੁਤ ਖੁਸ਼ ਹਨ ਕਿ ਨਿਊਜ਼ੀਲੈਂਡ ਦੇ ਬਾਰਡਰ ਕਾਫੀ ਲੋਕਾਂ ਲਈ ਖੁੱਲ੍ਹ ਗਏ ਹਨ ਅਤੇ ਇਸ ਕਰਕੇ ਸਰਕਾਰ ਦੀ ਸਿਫਤ ਵੀ ਕਰ ਰਹੇ ਹਨ l ਕਿਸੇ ਵੀ ਚੰਗੇ ਕੰਮ ਦੀ ਸਿਫਤ ਹੋਣੀ ਵੀ ਚਾਹੀਦੀ ਹੈ ਪਰ ਇਸ ਚੰਗੇ ਕੰਮ ਪਿੱਛੇ ਲੁਕੇ

1105, 2022

ਜਿੰਦਗੀ ਦਾ ਮਕਸਦ

My Articles|

ਜਦੋਂ ਮਨੁੱਖ (ਬੱਚਾ) ਪੈਦਾ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਹੁੰਦੇ ਹਨ l ਜਦੋਂ ਉਹ ਜਿੰਦਗੀ ਪੂਰੀ ਕਰਕੇ ਦੁਨੀਆਂ ਛੱਡ ਜਾਂਦਾ ਹੈ ਤਾਂ ਜੇ ਉਸ ਨੂੰ ਬੇਗ਼ਾਨੇ ਵੀ ਰੋਣ ਤਾਂ ਸਮਝੋ ਉਸ ਦੀ ਜਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੈ

805, 2022

ਮਾਂ ਦਾ ਦਿਨ (Mother’s Day)

My Articles|

ਮਾਂ ਦਾ ਕੋਈ ਦਿਨ ਨਹੀਂ ਹੁੰਦਾ l ਅਸਲ ਵਿੱਚ ਮਾਂ ਕਰਕੇ ਹੀ ਸਾਰੇ ਦਿਨ ਹੁੰਦੇ ਹਨ l ਅਸਲ ਵਿੱਚ ਮਾਂ ਦੀ ਕੋਈ ਛੁੱਟੀ ਵੀ ਨਹੀਂ ਹੁੰਦੀ l ਉਹ ਹਰ ਰੋਜ਼ ਹੀ ਔਲਾਦ ਵਾਸਤੇ ਕੁੱਝ ਨਾ ਕੁੱਝ ਕਰਦੀ ਹੈ l ਔਲਾਦ ਬੇਸ਼ੱਕ ਪ੍ਰਦੇਸਾਂ ਵਿੱਚ ਬੈਠੀ ਹੋਵੇ

605, 2022

ਨਿਊਜ਼ੀਲੈਂਡ ਵਿੱਚ ਮੋਰਗੇਜੀ ਸੇਲਾਂ (Mortgagee Auctions) ਵਿੱਚ ਘਰ ਖਰੀਦਣ ਵੇਲੇ ਕਈ ਗੱਲਾਂ ਦਾ ਧਿਆਨ ਰੱਖਣ ਦੀ ਲੋੜ

My Articles|

-ਆਪਣੇ ਤਜਰਬੇ ਦੇ ਅਧਾਰ ਤੇ ਕੈਪਟਲਿਸਟ ਸਿਸਟਮ (ਸਰਮਾਏਦਾਰੀ ਯੁੱਗ) ਵਿੱਚ ਸਾਰੇ ਕਾਰੋਬਾਰ ਪ੍ਰੋਫਿਟ ਤੇ ਅਧਾਰਤ ਹੁੰਦੇ ਹਨ l ਜਿਹੜੇ ਸੈਕਟਰ ਜਾਂ ਮਹਿਕਮੇ ਸਰਕਾਰ ਅਧੀਨ ਹੁੰਦੇ ਹਨ ਉਨ੍ਹਾਂ ਨੂੰ ਲੋਕਾਂ ਦੇ ਹਿਤ ਵਿੱਚ ਗਿਣਿਆ ਜਾ ਸਕਦਾ ਹੈ ਪਰ ਜਿਹੜੇ ਮਹਿਕਮੇ ਸਰਕਾਰ ਦੇ ਥੱਲੇ ਚੱਲਦੇ ਹਨ ਉਨ੍ਹਾਂ

405, 2022

ਅਗਿਆਨਤਾ

My Quotes|

ਅਗਿਆਨਤਾ ਦੂਰ ਕਰਨ ਲਈ ਕਿੰਨਾ ਪੜ੍ਹਿਆ ਅਤੇ ਕਿੰਨੀ ਵਾਰ ਪੜ੍ਹਿਆ ਮਾਇਨੇ ਨਹੀਂ ਰੱਖਦਾ l ਕੀ ਪੜ੍ਹਿਆ, ਕੀ ਸਮਝਿਆ ਅਤੇ ਕੀ ਜਿੰਦਗੀ ਵਿੱਚ ਅਪਣਾਇਆ ਮਾਇਨੇ ਰਖਾਉਂਦਾ ਹੈ l ਕਿਸੇ ਲਿਖਤ ਨੂੰ ਪੜ੍ਹਨ ਅਤੇ ਸਮਝਣ ਲਈ ਸ਼ਰਧਾ ਦੀ ਨਹੀਂ ਤਰਕ ਦੀ ਲੋੜ ਹੁੰਦੀ ਹੈ l -ਅਵਤਾਰ ਤਰਕਸ਼ੀਲ

2904, 2022

ਮੁਫ਼ਤ ਦੀਆਂ ਚੀਜ਼ਾਂ ਕਈ ਪੀੜ੍ਹੀਆਂ ਨੂੰ ਗੁਲਾਮ ਕਰ ਦਿੰਦੀਆਂ ਹਨ

My Articles|

-ਆਪਣੇ ਤਜਰਬੇ ਤੇ ਅਧਾਰਤ ਬਹੁਤੇ ਲੋਕਾਂ ਨੂੰ ਮੁਫ਼ਤ ਦੀਆਂ ਚੀਜ਼ਾਂ ਚੰਗੀਆਂ ਲਗਦੀਆਂ ਹਨ l ਉਨ੍ਹਾਂ ਨੂੰ ਲਗਦਾ ਹੈ ਕਿ ਸਾਨੂੰ ਇਸ ਮੁਫ਼ਤ ਮਿਲੀ ਚੀਜ਼ ਦੀ ਕੋਈ ਕੀਮਤ ਨਹੀਂ ਚੁਕਾਉਣੀ ਪੈਂਦੀ l ਅਸਲ ਵਿੱਚ ਕੋਈ ਵੀ ਚੀਜ਼ ਦੁਨੀਆਂ ਵਿੱਚ ਮੁਫ਼ਤ ਨਹੀਂ ਮਿਲਦੀ l ਉਸ ਦੀ ਕੀਮਤ

2704, 2022

ਚਲਾਕ

My Poems|

ਬਣੇ ਹਰ ਵਾਰੀ ਜੋ ਚਲਾਕ ਛੱਡ ਦਿੱਤੇ ਨੇ ਬਹੁਤੇ ਤਾਂ ਨਹੀਂ ਦੋ ਚਾਰ ਛੱਡ ਦਿੱਤੇ ਨੇ l ਜਿਹੜੇ ਪਿੱਠ ਪਿੱਛੇ ਸੀ ਹਰ ਵਾਰ ਬਾਰ ਕਰਦੇ ਜੁਬਾਨੋਂ ਸੀ ਭਾਵੇਂ ਸ਼ਹਿਦ, ਜ਼ਹਿਰ ਛੱਡ ਦਿੱਤੇ ਨੇ l ਜਿਨਾਂ ਦੇ ਦਿਲ ਭਰੇ ਹੋਏ ਹੇਰਾ ਫੇਰੀ ਨਾਲ ਉਨ੍ਹਾਂ ਨੂੰ ਸਲਾਮ

2204, 2022

ਕਿਤਾਬਾਂ ਪੜ੍ਹਨਾ, ਸਮਝਣਾ, ਜਿੰਦਗੀ ਵਿੱਚ ਲਾਗੂ ਕਰਨਾ ਅਤੇ ਹੋਰਾਂ ਤੱਕ ਪਹੁੰਚਾਉਣਾ

My Articles|

-ਆਪਣੇ ਤਜਰਬੇ ਤੇ ਅਧਾਰਤ ਜਿੰਦਗੀ ਵਿੱਚ ਕਿਤਾਬਾਂ ਪੜ੍ਹਨਾ ਬਹੁਤ ਜਰੂਰੀ ਹੁੰਦਾ ਹੈ ਪਰ ਕਈ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਨਹੀਂ ਹੁੰਦੀ l ਕਈ ਵਾਰ ਉਹ ਕਹਿੰਦੇ ਹਨ ਕਿ ਅਸੀਂ ਪੜ੍ਹਨਾ ਚਾਹੁੰਦੇ ਹਾਂ ਪਰ ਪੜ੍ਹ ਨਹੀਂ ਸਕਦੇ l ਸਵਾਲ ਪੈਦਾ ਹੁੰਦਾ ਹੈ ਕਿ ਮੇਰੇ ਕਹਿਣ

2004, 2022

ਜਿੰਦਗੀ ਅਤੇ ਕਿਤਾਬਾਂ

My Articles|

ਕਈ ਕੌੜੇ ਸੱਚ ਅਸੀਂ ਜਿੰਦਗੀ ਵਿੱਚ ਕਬੂਲਦੇ ਨਹੀਂ ਜਾਂ ਕਬੂਲਣਾ ਨਹੀਂ ਚਾਹੁੰਦੇ ਪਰ ਸਾਡੇ ਕਬੂਲਣ ਜਾਂ ਨਾ ਕਬੂਲਣ ਨਾਲ ਉਹ ਸੱਚ ਨਹੀਂ ਬਦਲਦੇ l ਜਿੰਦਗੀ ਇੱਕ ਵਾਰ ਹੀ ਮਿਲਦੀ ਹੈ l ਇਸ ਵਿੱਚ ਉਹ ਹੀ ਕੰਮ ਕਰਨੇ ਚਾਹੀਦੇ ਹਨ ਜੋ ਖੁਦ ਨੂੰ ਪਸੰਦ ਹੋਣ ਅਤੇ

1904, 2022

ਮੁਫ਼ਤ

My Articles|

ਦੁਨੀਆਂ ਵਿੱਚ ਕੁੱਝ ਵੀ ਮੁਫ਼ਤ ਨਹੀਂ ਮਿਲਦਾ l ਮੁਫ਼ਤ ਦੀ ਕੀਮਤ ਤੁਸੀਂ ਚੁਕਾਉਂਦੇ ਹੋ ਜਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਚੁਕਾਵੇਗੀ l ਜਿਆਦਾ ਹਾਲਤਾਂ ਵਿੱਚ ਮੁਫ਼ਤ ਦੀ ਕੀਮਤ ਤੁਸੀਂ ਵਿਆਜ ਸਮੇਤ ਚੁਕਾਓਗੇ l ਮੁਫ਼ਤ ਦੀਆਂ ਚੀਜ਼ਾਂ ਸਰਕਾਰਾਂ ਕੋਲੋਂ ਮੰਗਣ ਨਾਲੋਂ ਸਿੱਖਿਆ, ਮੈਡੀਕਲ ਅਤੇ ਨੌਕਰੀਆਂ ਮੰਗਣ ਦੀ

1204, 2022

ਮੇਰੀ ਤਰਕਸ਼ੀਲ ਜਿੰਦਗੀ

My Poems|

ਵੈਸੇ ਤਾਂ ਮੈਂ ਪੜ੍ਹਦਾ ਰਹਿੰਦਾ ਕਦੇ ਕਦਾਈਂ ਲਿਖ ਲੈਂਦਾ ਹਾਂ l ਉਮਰ ਤਾਂ ਸਾਰੀ ਸੁਣਦਿਆਂ ਲੰਘੀ ਕਦੇ ਕਦਾਈਂ ਸੁਣਾ ਲੈਂਦਾ ਹਾਂ l ਸ਼ਰਾਬ ਤਾਂ ਬੇਸ਼ੱਕ ਕਦੇ ਨਾ ਪੀਤੀ ਹੋਰਾਂ ਦੀ ਪੀਤੀ ਜਰ ਲੈਂਦਾ ਹਾਂ l ਲੜਨਾ ਲੜਾਉਣਾ ਕਦੇ ਨਾ ਸਿੱਖਿਆ ਬਿਨਾਂ ਵਜ੍ਹਾ ਵੀ ਝੁਕ ਲੈਂਦਾ

704, 2022

ਚੰਗਾ ਕੰਮ

My Poems|

ਕੋਈ ਚੰਗਾ ਕੰਮ ਵੀ ਕਰ ਲਿਆ ਕਰ l ਦੁਨੀਆਂ ਤੇ ਦੁਬਾਰਾ ਆਉਣਾ ਨਹੀਂ l ਨਾਹ ਨਾਹ ਕੇ ਪਾਣੀ ਕਿਉਂ ਖਰਾਬ ਕਰੇਂ? ਜੇ ਦਿਲ ਆਪਣੇ ਨੂੰ ਧੋਣਾ ਨਹੀਂ l ਦਰੱਖਤਾਂ ਨੂੰ ਐਵੇਂ ਕਿਉਂ ਵੱਢੀ ਜਾਂਦਾ ਏਂ? ਜੇ ਨਵਾਂ ਰੁੱਖ ਤੂੰ ਹੋਰ ਲਗਾਉਣਾ ਨਹੀਂ l ਅਵਤਾਰ ਕਿਉਂ

3103, 2022

ਮੌਤ ਦਾ ਡਰ ਦੇ ਕੇ ਕੀਤੀ ਜਾਂਦੀ ਕਮਾਈ

My Articles|

-ਤਜਰਬੇ ਦੇ ਅਧਾਰ ਤੇ ਇਹ ਇੱਕ ਸਚਾਈ ਹੈ ਕਿ ਜਦ ਤੱਕ ਮਨੁੱਖ ਨੂੰ ਡਰਾਇਆ ਨਾ ਜਾਵੇ ਓਨਾ ਚਿਰ ਉਸ ਨੂੰ ਲੁੱਟਣਾ ਔਖਾ ਹੁੰਦਾ ਹੈ l ਜਿੰਨਾ ਮਨੁੱਖ ਨੂੰ ਡਰਾਇਆ ਜਾਵੇਗਾ ਓਨਾ ਹੀ ਉਹ ਆਪਣੇ ਬਚਾ ਲਈ ਖਰਚਾ ਕਰੇਗਾ l ਚਲਾਕ ਲੋਕ ਜਾਂ ਲਾਲਚੀ ਲੋਕ

1003, 2022

ਆਪਸੀ ਸਾਂਝ ਜਰੂਰੀ

My Articles|

ਵੋਟਾਂ ਦਾ ਨਤੀਜਾ ਤਾਂ ਤਕਰੀਬਨ ਸਾਫ ਹੀ ਹੈ l ਕਾਫੀ ਲੋਕ ਇਸ ਜਿੱਤ ਤੋਂ ਖੁਸ਼ ਹੋਣਗੇ ਅਤੇ ਕੁੱਝ ਨਹੀਂ ਵੀ ਹੋਣਗੇ l ਵੋਟਾਂ ਦੇ ਨਤੀਜੇ ਤੋਂ ਬਾਦ ਵੀ ਆਪਸੀ ਸਾਂਝ ਬਣਾਈ ਰੱਖਿਓ l ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ l ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ l

903, 2022

ਵਕਤ/ਸਮਾਂ

My Articles|

ਵਕਤ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ l ਇਨਸਾਨ ਦੇ ਲਏ ਹੋਏ ਫੈਸਲੇ ਹੀ ਚੰਗੇ ਜਾਂ ਮਾੜੇ ਹੁੰਦੇ ਹਨ ਜੋ ਉਸ ਦੇ ਭਵਿੱਖ ਤੇ ਅਸਰ ਪਾਉਂਦੇ ਹਨ l ਵਕਤ ਨੂੰ ਇਲਜ਼ਾਮ ਨਹੀਂ ਦੇਣਾ ਚਾਹੀਦਾ l ਆਪਣੇ ਫੈਸਲੇ ਕਰਨ ਵੇਲੇ ਸੂਝ ਬੂਝ ਵਰਤਣੀ ਚਾਹੀਦੀ ਹੈ

803, 2022

ਤੇਜ਼ ਜਿੰਦਗੀ (Fast Life) ਅਤੇ ਫਾਸਟ ਫ਼ੂਡ

My Articles|

ਪਿਛਲੇ 35 ਕੁ ਸਾਲਾਂ ਤੋਂ ਜਿੰਦਗੀ ਦੀ ਰਫਤਾਰ ਹਰ ਸਾਲ ਤੇਜ਼ ਹੀ ਹੁੰਦੀ ਗਈ l ਕੁੱਝ ਲੋਕ ਇਸ ਨੂੰ ਤਰੱਕੀ ਕਹਿਣ ਲੱਗ ਪਏ l ਹਰ ਇਨਸਾਨ ਦੀ ਸੋਚ ਵੱਖ ਵੱਖ ਹੁੰਦੀ ਹੈ l ਇਸ ਕਰਕੇ ਇਸ ਪ੍ਰਤੀ ਵੱਖ ਵੱਖ ਰਾਏ ਵੀ ਸਭ ਦਿੰਦੇ ਹਨ l

403, 2022

ਵੈਕਸੀਨ ਮੈਨ ਡੇਟ ਖਿਲਾਫ ਇੱਕ ਹੋਰ ਕੇਸ ਹਾਈ ਕੋਰਟ ਵਿੱਚ ਦਾਖਲ

Current Affairs|

ਪੁਲਿਸ ਅਤੇ ਡਿਫੈਂਸ ਫੋਰਸ ਦੇ ਵੈਕਸੀਨ ਮੈਨਡੇਟ ਖਿਲਾਫ ਹਾਈ ਕੋਰਟ ਵਿੱਚੋਂ ਕੇਸ ਜਿੱਤਣ ਤੋਂ ਬਾਦ ਹੁਣ ਅਧਿਆਪਕਾਂ ਅਤੇ ਹੈਲਥ ਕੇਅਰ ਸਟਾਫ ਵਲੋਂ ਹਾਈ ਕੋਰਟ ਵਿੱਚ ਵੈਕਸੀਨ ਮੈਨਡੇਟ ਖਿਲਾਫ ਕੇਸ ਫਾਈਲ ਕੀਤਾ ਗਿਆ ਹੈ l ਨਿਊਜ਼ੀਲੈਂਡ ਦੇ ਕਾਫੀ ਲੋਕ ਵੈਕਸੀਨ ਮੈਨਡੇਟ ਨੂੰ ਬਿੱਲ ਆਫ ਰਾਈਟਸ ਦੀ

2802, 2022

ਬੀਬੀ ਜੀ ਕਰੋਨਾ ਦਾ ਖਤਰਾ ਵਿਦੇਸ਼ੀਆਂ ਤੋਂ ਨਹੀਂ ਹੈ

Current Affairs|

-ਜ਼ਮੀਨੀ ਹਕੀਕਤ ਜਦੋਂ ਕਰੋਨਾ ਦੀ ਸ਼ੁਰੂਆਤ ਵਿੱਚ ਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇੱਕ ਕਰੋਨਾ ਕੇਸ ਆਉਣ ਤੇ ਬਾਰਡਰ ਬੰਦ ਕਰ ਦਿੱਤੇ ਸਨ ਤਾਂ ਮੁਲਕਾਂ ਵਿੱਚ ਵਾਹ ਵਾਹ ਹੋ ਗਈ ਸੀ l ਵੈਸੇ ਵੀ ਲੋਕ ਕਿਸੇ ਵੀ ਨਵੀਂ ਬਿਮਾਰੀ ਜਾਂ ਵਾਇਰਸ ਦੇ ਆਉਣ ਨਾਲ ਸ਼ੁਰੂ

2502, 2022

ਨਿਊਜ਼ੀਲੈਂਡ ਪਾਰਲੀਮੈਂਟ ਅੱਗੇ ਹੋ ਰਹੇ ਵੈਕਸੀਨ ਮੈਨਡੇਟ ਖਿਲਾਫ ਮੁਜ਼ਾਹਰੇ ਨੂੰ ਮਿਲੀ ਪਹਿਲੀ ਕਾਮਯਾਬੀ

Current Affairs|

ਨਿਊਜ਼ੀਲੈਂਡ ਦੀ ਪਾਰਲੀਮੈਂਟ ਅੱਗੇ ਹੋ ਰਹੇ ਵੈਕਸੀਨ ਮੈਨਡੇਟ ਖਿਲਾਫ ਮੁਜ਼ਾਹਰੇ ਨੂੰ ਉਸ ਵੇਲੇ ਪਹਿਲੀ ਸਫਲਤਾ ਮਿਲੀ ਜਦੋਂ ਅੱਜ ਵਲਿੰਗ਼ਟਨ ਹਾਈ ਕੋਰਟ ਵਲੋਂ ਪੁਲਿਸ ਅਤੇ ਡਿਫੈਂਸ ਫੋਰਸ ਵਾਸਤੇ ਵੈਕਸੀਨ ਮੈਨਡੇਟ ਖਤਮ ਕਰ ਦਿਤੀ ਗਈ l ਹਾਈ ਕੋਰਟ ਨੇ ਵੈਕਸੀਨ ਮੈਨਡੇਟ ਨੂੰ ਬਿੱਲ ਆਫ ਰਾਈਟਸ ਦੀ ਉਲੰਘਣਾ

2202, 2022

ਅੱਖੀਂ ਡਿੱਠਾ ਨਿਊਜ਼ੀਲੈਂਡ ਦੀ ਪਾਰਲੀਮੈਂਟ ਅੱਗੇ ਵੈਕਸੀਨ ਮੈਨਡੇਟ ਦੇ ਖਿਲਾਫ ਮੁਜ਼ਾਹਰਾ

Uncategorized|

-ਜ਼ਮੀਨੀ ਹਕੀਕਤ ਦੇ ਅਧਾਰ ਤੇ ਪਿਛੋਕੜ :- ਨਿਊਜ਼ੀਲੈਂਡ ਵਿੱਚ ਕਰੋਨਾ ਦੀ ਸ਼ੁਰੂਆਤ ਤਕਰੀਬਨ ਅੱਜ ਤੋਂ ਦੋ ਕੁ ਸਾਲ ਪਹਿਲਾਂ ਹੋ ਗਈ ਸੀ ਜਿਸ ਦੌਰਾਨ ਸਰਕਾਰ ਵਲੋਂ ਇਸ ਦੇ ਕੰਟਰੋਲ ਵਾਸਤੇ ਵੱਖ ਵੱਖ ਸਮੇਂ ਵੱਖ ਵੱਖ ਪਬੰਦੀਆਂ ਲਗਾਈਆਂ ਗਈਆਂ l ਦੋ ਸਾਲਾਂ ਦੌਰਾਨ 60 ਦੇ ਕਰੀਬ

Go to Top