ਵਕਤ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ l ਇਨਸਾਨ ਦੇ ਲਏ ਹੋਏ ਫੈਸਲੇ ਹੀ ਚੰਗੇ ਜਾਂ ਮਾੜੇ ਹੁੰਦੇ ਹਨ ਜੋ ਉਸ ਦੇ ਭਵਿੱਖ ਤੇ ਅਸਰ ਪਾਉਂਦੇ ਹਨ l
ਵਕਤ ਨੂੰ ਇਲਜ਼ਾਮ ਨਹੀਂ ਦੇਣਾ ਚਾਹੀਦਾ l ਆਪਣੇ ਫੈਸਲੇ ਕਰਨ ਵੇਲੇ ਸੂਝ ਬੂਝ ਵਰਤਣੀ ਚਾਹੀਦੀ ਹੈ ਜਿਸ ਨਾਲ ਤੁਹਾਡਾ ਭਵਿੱਖ ਜੁੜਿਆ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147