About admin

This author has not yet filled in any details.
So far admin has created 377 blog entries.
7 05, 2026

ਬਦਲਦੇ ਲਿਬਾਸ

2026-05-07T02:16:56+00:00May 7th, 2026|My Poems|

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਖਰੀਦਣ ਲੋਕ ਜਦੋਂ ਮੁੱਲ ਦਾ ਪਾਠ, ਸਮਝ ਦਾ ਨਾ ਫਿਰ ਹੋਵੇ ਵਿਕਾਸ l ਅਰਥਾਂ ਦੀ ਜਦ ਤੱਕ ਸਮਝ ਨਾ ਆਊ, ਜ਼ਿੰਦਗੀ ਕਦੇ ਨਹੀਂ ਆਉਣੀ ਰਾਸ l ਅਰਦਾਸਾਂ ਕਰ ਕਰ ਸਭ ਕੁੱਝ ਭਾਲਣ, ਕਿਰਤ ਕਰਨ ਦੀ ਨਾ ਰੱਖਣ

3 05, 2026

ਲੋਕ ਖੁਸ਼ ਕਿਉਂ ਨਹੀਂ ਹਨ ?

2026-05-06T22:08:48+00:00May 3rd, 2026|My Articles|

ਵੱਡੀ ਗਿਣਤੀ ਗੋਰਿਆਂ ਨੂੰ ਦੇਖੋ ਤਾਂ ਉਨ੍ਹਾਂ ਦੇ ਹਸੂੰ ਹਸੂੰ (ਹੱਸਦੇ) ਕਰਦੇ ਚਿਹਰੇ ਮਨ ਨੂੰ ਭਾਉਂਦੇ ਹਨ l ਇਵੇਂ ਮਹਿਸੂਸ ਹੁੰਦਾ ਹੈ ਕਿ ਉਨ੍ਹਾਂ ਨੂੰ ਸ਼ਾਇਦ ਕੋਈ ਸਮੱਸਿਆ ਹੀ ਨਹੀਂ ਹੈ l ਇਸ ਦੇ ਉਲਟ ਵੱਡੀ ਗਿਣਤੀ ਭਾਰਤੀਆਂ ਦੇ ਚਿਹਰੇ

24 04, 2026

ਨਵਾਂ ਸਬਕ – ਜ਼ਿੰਦਗੀ ਰੋਜ਼ਾਨਾ ਬਹੁਤ ਸਾਰੇ ਨਵੇਂ ਸਬਕ ਦਿੰਦੀ ਹੈ l

2026-05-06T22:09:55+00:00April 24th, 2026|My Articles|

ਕੁੱਝ ਵਿਅਕਤੀ ਉਨ੍ਹਾਂ ਸਬਕਾਂ ਤੋਂ ਸਿੱਖ ਜਾਂਦੇ ਹਨ ਪਰ ਬਾਕੀ ਜਿਆਦਾ ਤੌਰ ਤੇ ਘਬਰਾ ਜਾਂਦੇ ਹਨ l ਸਬਕ ਹਮੇਸ਼ਾਂ ਸਿੱਖਣ ਵਾਸਤੇ ਹੁੰਦੇ ਹਨ ਘਬਰਾਉਣ ਲਈ ਨਹੀਂ l ਜ਼ਿੰਦਗੀ ਵਿੱਚ ਅਨੇਕਾਂ ਸਬਕ ਲੈਣ ਵਾਲੇ ਅਤੇ ਉਨ੍ਹਾਂ ਸਬਕਾਂ ਤੋਂ ਸਿੱਖਣ ਵਾਲੇ ਆਪਣੇ

21 04, 2026

ਨਿਊਜ਼ੀਲੈਂਡ ਵਿੱਚ ਘਰ ਕਿਹੜਾ, ਕਦੋਂ, ਕਿੱਥੇ, ਕਿੰਨੇ ਦਾ ਅਤੇ ਕਿਵੇਂ ਖਰੀਦੀਏ ਜੋ ਸਾਡੀ ਆਰਥਿਕਤਾ ਮਜ਼ਬੂਤ ਕਰੇ ?

2026-05-06T22:37:22+00:00April 21st, 2026|My Articles|

ਕਿਸੇ ਵੀ ਮੁਲਕ ਵਿੱਚੋਂ ਨਿਊਜ਼ੀਲੈਂਡ ਵਿੱਚ ਪਹੁੰਚ ਕੇ ਘਰ ਖਰੀਦਣਾ ਵਿਅਕਤੀ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੁੰਦੀ ਹੈ ਜਿਸ ਤੇ ਲੱਖਾਂ ਡਾਲਰ ਲਗਦੇ ਹਨ ਭਾਵ ਪਤੀ ਪਤਨੀ ਦੀ ਕਈ ਸਾਲਾਂ ਦੀ ਕਮਾਈ ਲੱਗ ਜਾਂਦੀ ਹੈ l ਪਤੀ ਪਤਨੀ ਵਲੋਂ ਘਰ

21 04, 2026

ਗੋਰੇ ਦੀ ਤਸੱਲੀ

2026-04-21T05:45:56+00:00April 21st, 2026|My Articles|

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜ਼ਿੰਦਗੀ ਵਿੱਚ ਮੈਂ ਬਹੁਤ ਕਾਰੋਬਾਰ ਕੀਤੇ ਅਤੇ ਬਹੁਤ ਕਾਰੋਬਾਰਾਂ ਦੀ ਮੈਨੇਜ਼ਮੈਂਟ ਕੀਤੀ l ਸਾਰੇ ਹੀ ਕਾਰੋਬਾਰਾਂ ਵਿੱਚ ਇੱਕ ਅਸੂਲ ਹੁੰਦਾ ਸੀ ਕਿ ਗਾਹਕ ਦੀ ਜੇ 100% ਤਸੱਲੀ ਹੋਵੇ ਤਾਂ ਹੀ ਪੈਸੇ ਲੈਣੇ ਹਨ l ਇਸੇ ਕਰਕੇ ਬਹੁਤੇ

16 04, 2026

* ਸਵੇਰ ਸੁਨੇਹਾ *

2026-04-20T01:28:55+00:00April 16th, 2026|My Quotes|

ਵਧੀਆ ਭਵਿੱਖ ਲਈ ਆਪਣੀਆਂ ਗਲਤੀਆਂ ਅਤੇ ਪਛਤਾਵਿਆਂ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ l ਗਲਤੀਆਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਅਤੇ ਪਛਤਾਵੇ ਮਾਨਸਿਕ ਰੋਗੀ ਕਰ ਦਿੰਦੇ ਹਨ l ਗਲਤੀਆਂ ਤੋਂ ਸਿੱਖ ਕੇ ਅੱਗੇ ਚੱਲਣ ਵਾਲਾ ਮਨੁੱਖ ਪਿੱਛੇ

13 04, 2026

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ

2026-04-20T02:29:17+00:00April 13th, 2026|My Articles|

* ਇਸ਼ਾਰਿਆਂ ਨੂੰ ਸਮਝੋ * ਨਿਊਜ਼ੀਲੈਂਡ ਵਿੱਚ ਬਹੁਤ ਲੋਕ ਇਹ ਨਹੀਂ ਜਾਣ ਪਾਉਂਦੇ ਕਿ ਘਰ ਖਰੀਦਣ ਦਾ ਸਮਾਂ ਕਿਹੜਾ ਠੀਕ ਹੈ? ਕਦੋਂ ਪ੍ਰਾਪਰਟੀ ਉੱਤੇ ਜਾਵੇਗੀ ਜਾਂ ਥੱਲੇ? ਸ਼ਾਇਦ ਇਸ ਦਾ ਜਵਾਬ ਦੇਣਾ ਸਭ ਨੂੰ ਅਸੰਭਵ ਲੱਗੇ ਪਰ ਪ੍ਰਾਪਰਟੀ ਮਾਰਕੀਟ ਦੇ

12 04, 2026

ਕੀ ਨਿਊਜ਼ੀਲੈਂਡ ਵਿੱਚ ਸਿਰਫ ਇੱਕ ਇਨਵੈਸਟਮੈਂਟ ਪ੍ਰਾਪਰਟੀ ਬੁਢਾਪਾ ਸੰਵਾਰ ਸਕਦੀ ਹੈ (ਕੇਸ ਸਟੱਡੀ)?

2026-04-20T02:30:27+00:00April 12th, 2026|My Articles|

ਮੈਂ ਜਿਆਦਾ ਤੌਰ ਤੇ ਭਵਿੱਖ ਸੁਧਾਰਨ ਬਾਰੇ ਲਿਖਦਾ ਹਾਂ ਪਰ ਮੁਸ਼ਕਿਲ ਇਹ ਹੁੰਦੀ ਹੈ ਕਿ ਭਵਿੱਖ ਕਿਸੇ ਨੂੰ ਦਿਸਦਾ ਨਹੀਂ ਹੁੰਦਾ l ਇਸ ਬਾਰੇ ਸਿਰਫ ਅੰਦਾਜ਼ਾ ਹੀ ਲਗਾਇਆ ਜਾਂਦਾ ਹੈ l ਅੰਦਾਜ਼ਾ ਲਗਾਉਣ ਵਿੱਚ ਤੰਗੀ ਇਹ ਹੁੰਦੀ ਹੈ ਕਿ ਇਹ

2 04, 2026

ਕਾਮਯਾਬੀ ਲਈ ਕੀਮਤ ਅਦਾ ਕਰਨ ਦੀ ਲੋੜ

2026-04-20T02:36:18+00:00April 2nd, 2026|My Articles|

ਦੁਨੀਆਂ ਵਿੱਚ ਹਰ ਵਿਅਕਤੀ ਕਾਮਯਾਬੀ ਹਾਸਿਲ ਕਰਨੀ ਚਾਹੁੰਦਾ ਹੈ ਪਰ ਉਸ ਦੀ ਕੀਮਤ ਅਦਾ ਨਹੀਂ ਕਰਨੀ ਚਾਹੁੰਦਾ l ਇਸੇ ਕਾਰਣ ਕਾਮਯਾਬੀ ਉਸ ਤੋਂ ਦੂਰ ਭੱਜਦੀ ਹੈ l ਵੈਸੇ ਤਾਂ ਕਾਮਯਾਬੀ ਲੋਕ ਵੱਖ ਵੱਖ ਖੇਤਰਾਂ ਵਿੱਚ ਹਾਸਿਲ ਕਰਦੇ ਹਨ ਅਤੇ ਹਰ

28 03, 2026

ਗੱਡੀਆਂ ਵਿੱਚ ਮੁਫ਼ਤ ਤੇਲ?

2026-04-20T02:31:28+00:00March 28th, 2026|My Articles|

ਤੁਸੀਂ ਵੀ ਬੜੇ ਹੈਰਾਨ ਹੋਵੋਗੇ ਕਿ ਦੇਸ਼ ਵਿੱਚ ਮਹਿੰਗੇ ਤੇਲ ਦਾ ਰੌਲਾ ਪੈ ਰਿਹਾ ਹੈ ਅਤੇ ਮੈਂ ਮੁਫ਼ਤ ਤੇਲ ਦੀ ਗੱਲ ਕਰ ਰਿਹਾ ਹਾਂ l ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ l ਵੈਸੇ ਹੀ ਮੇਰੀਆਂ ਬਹੁਤੀਆਂ ਗੱਲਾਂ ਜਿਆਦਾ ਲੋਕਾਂ ਨਾਲੋਂ

Go to Top