7 05, 2026

ਬਦਲਦੇ ਲਿਬਾਸ

2026-05-07T02:16:56+00:00May 7th, 2026|My Poems|

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਖਰੀਦਣ ਲੋਕ ਜਦੋਂ ਮੁੱਲ ਦਾ ਪਾਠ, ਸਮਝ ਦਾ ਨਾ ਫਿਰ ਹੋਵੇ ਵਿਕਾਸ l ਅਰਥਾਂ ਦੀ ਜਦ ਤੱਕ ਸਮਝ ਨਾ ਆਊ, ਜ਼ਿੰਦਗੀ ਕਦੇ ਨਹੀਂ ਆਉਣੀ ਰਾਸ l ਅਰਦਾਸਾਂ ਕਰ ਕਰ ਸਭ ਕੁੱਝ ਭਾਲਣ, ਕਿਰਤ ਕਰਨ ਦੀ ਨਾ ਰੱਖਣ

11 05, 2025

ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ,

2026-05-06T22:35:23+00:00May 11th, 2025|My Poems|

ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ, ਸਿਆਣਪ ਕਰਨ ਤਾਂ ਉਲਝੇ ਤਾਣੇ ਨਹੀਂ ਹੁੰਦੇ l ਸਾਜਿਸ਼ ਸਮਝੋ ਕਿਸ ਦੀ, ਸੋਚੋ ਹਰ ਵੇਲੇ? ਸਦਾ ਮੰਨਣੇ ਉੱਪਰ ਵਾਲੇ ਦੇ ਭਾਣੇ ਨਹੀਂ ਹੁੰਦੇ l ਡੂੰਘੀ ਸੋਚ ਵਿਚਾਰ ਕਰਨ ਲਈ ਸਮਾਂ ਰੱਖੋ, ਖੜ੍ਹਕਾਉਣੇ ਰੋਜ਼

11 02, 2025

ਬਦਲਿਆ ਜ਼ਮਾਨਾ

2026-05-06T22:47:27+00:00February 11th, 2025|My Poems|

ਕੋਈ ਅੰਗਰੇਜ਼ੀ ਦੀ ਏ ਬੀ ਸੀ ਪੜ੍ਹ ਖੁਸ਼ ਹੋਵੇ, ਕਿਸੇ ਨੂੰ ਚੰਗਾ ਲੱਗੇ ਊੜਾ ਆੜਾ ਜੀ l ਕੋਈ ਆਪਣਿਆਂ ਦੀ ਮਜ਼ਬੂਤੀ ਦੇਖ ਖੁਸ਼ ਹੋਵੇ, ਮਾਰੇ ਕੁੱਝ ਨੂੰ ਹੋਰਾਂ ਦੀ ਤਰੱਕੀ ਦਾ ਸਾੜ੍ਹਾ ਜੀ l ਕੋਈ ਕੁਦਰਤੀ ਖਾ ਸੋਫੀ ਹੋਣ ਦਾ

9 01, 2025

ਅਜੀਬ ਦੁਨੀਆਂ

2026-05-06T22:51:49+00:00January 9th, 2025|My Poems|

ਕੁੱਝ ਕਹਿਣ ਅਸੀਂ ਤਾਂ ਐਵੇਂ ਹੀ ਝੱਲੇ ਹੋਏ, ਨਾ ਜਾਨਣ ਮਿਹਨਤਾਂ ਨਾਲ ਮੁਕਾਮ ਮੱਲੇ ਹੋਏ l ਬਚ ਬਚ ਕੇ ਹਨੇਰੀਆਂ ਝੱਖੜਾਂ ਤੋਂ ਸੀ ਰਹੇ, ਜ਼ਿੰਦਗੀ ਸਾਡੀ ਵਿੱਚ ਬਹੁਤ ਵਾਰੀ ਹੱਲੇ ਹੋਏ l ਕਈ ਵਾਰੀ ਮੱਲਮ ਪੱਟੀ ਕਰ ਜ਼ਖਮ ਸੀਤੇ, ਬੇਸ਼ੱਕ

15 02, 2024

ਸਮੇਂ ਦਾ ਸੱਚ

2024-02-26T03:27:50+00:00February 15th, 2024|My Poems|

ਜਿੰਦਗੀ'ਚ ਜਿਨ੍ਹਾਂ ਕੁੱਝ ਪਾਉਣਾ ਹੋਵੇ, ਰਹਿੰਦੇ ਨੇ ਹਮੇਸ਼ਾਂ ਕੁੱਝ ਕਰਦੇ l ਨਵੇਂ ਰਾਹਾਂ ਨੂੰ ਭਾਲਣ ਵਾਲੇ, ਦੂਜਿਆਂ ਦੇ ਚਾਰੇ ਨਹੀਂ ਚਰਦੇ l ਨਸ਼ਿਆਂ ਤੋਂ ਪਾਸੇ ਰਹਿੰਦੇ, ਲਗਾਉਂਦੇ ਨਹੀਂ ਕਦੇ ਜਰਦੇ l ਸੱਚ ਦੇ ਉੱਤੇ ਪਹਿਰਾ ਦਿੰਦੇ, ਪਾਉਂਦੇ ਨਹੀਂ ਕਦੇ ਪਰਦੇ

5 02, 2024

ਬੱਚਿਆਂ ਨੂੰ ਨਸੀਅਤ

2024-02-26T03:26:20+00:00February 5th, 2024|My Poems|

ਬੱਚਿਓ ਰੱਬ'ਚ ਯਕੀਨ ਨਾ ਕਰਿਓ, ਇਥੋਂ ਯੱਭ ਹੀ ਪੱਲੇ ਪੈਂਦਾ l ਆਪਣੀ ਰਾਖੀ ਨਾ ਇਹ ਕਰ ਸਕਦਾ, ਹੋਰਾਂ ਦਾ ਰਾਖਾ ਬਣਦਾ ਰਹਿੰਦਾ l ਭਾਵਨਾ ਇਸ ਦੀ ਬੜੀ ਹੈ ਕੋਮਲ, ਬਿਨਾਂ ਸੇਕ ਤੋਂ ਪਿਘਲਦਾ ਰਹਿੰਦਾ l ਵਿਰੋਧੀ ਵਿਚਾਰ ਨਾ ਬਰਦਾਸ਼ਤ ਕਰੇ,

4 02, 2024

ਮਿੱਤਰ

2024-02-26T03:25:48+00:00February 4th, 2024|My Poems|

ਜ਼ਿੰਦਗੀ ਵਿੱਚ ਕੁੱਝ ਮਿੱਤਰਾਂ ਝੂਠ ਬੋਲ ਖਿੱਚ ਥੱਲੇ ਲਾਇਆ, ਸਾਹਮਣੇ ਮਿਲੇ ਆਖਦੇ ਤੇਰੇ ਵਰਗਾ ਚੰਗਾ ਦੁਨੀਆਂ ਤੇ ਵਿਰਲਾ ਆਇਆ l ਮੈਨੂੰ ਵੀ ਲੱਗਾ ਇਹੋ ਜਿਹਾ ਮਿੱਤਰ ਪਹਿਲਾਂ ਨਾ ਥਿਆਇਆ, ਅਵਤਾਰ ਆਪਣਾ ਕਹਿ ਕੇ ਵੀ ਜਿਸ ਖੁਰਦਪੁਰੀਏ ਨੂੰ ਥੱਲੇ ਲਾਇਆ l

24 01, 2024

ਧਰਮ ਦੇ ਰਾਖੇ

2024-02-26T03:25:04+00:00January 24th, 2024|My Poems|

ਆਪੇ ਬਣ ਗਏ ਧਰਮ ਦੇ ਰਾਖੇ, ਕੱਟੜ ਧਰਮੀ ਦੇਖੋ ਅੱਜ l ਲਾ ਕੇ ਸੋਧਾ ਰੱਖ ਦੇਣ, ਬਣਾ ਕੇ ਕੋਈ ਨਾ ਕੋਈ ਪੱਜ l ਕਨੂੰਨ ਦੀ ਨਾ ਕੀਮਤ ਰਹਿ ਗਈ ਆਪੇ ਬਣੀ ਫਿਰਦੇ ਨੇ ਜੱਜ l ਮੰਦਬੁੱਧੀ ਵਾਲੇ ਨੂੰ ਵੀ ਟੁੱਟ

20 01, 2024

ਅਸੂਲ

2024-02-26T03:24:39+00:00January 20th, 2024|My Poems|

ਲੁਕ ਛਿਪ ਕੇ ਰਹਿੰਦੇ ਨਹੀਂ, ਰੱਖੇ ਪੱਕੇ ਆਪਣੇ ਅੱਡੇ ਆ l ਵੈਰ ਵਿਰੋਧ ਰੱਖਿਆ ਨਹੀਂ, ਨਾ ਹੀ ਗੁੱਸੇ ਕਦੇ ਕੱਢੇ ਆ l ਮਤਲਬ ਲਈ ਨੇੜੇ ਨਹੀਂ ਗਏ, ਨਾ ਹੀ ਪੁਰਾਣੇ ਛੱਡੇ ਆ l ਹਿੰਮਤ, ਹੋਂਸਲਾ, ਦਲੇਰੀ ਰੱਖੇ ਪੱਲੇ, ਭਾਵੇਂ ਡਿਗੇ

14 01, 2024

ਇਕੱਠ

2024-02-26T03:23:40+00:00January 14th, 2024|My Poems|

ਮਰਨ ਮਾਰਨ ਦੀ ਗੱਲ ਕਰਕੇ, ਕਿਹੜਾ ਨਵਾਂ ਸਮਾਜ ਬਣਾਵੋਗੇ ? ਕਈਆਂ ਨੂੰ ਤਾਂ ਪਹਿਲਾਂ ਚਾਰ ਦਿੱਤਾ, ਹੋਰ ਕਿੰਨਿਆਂ ਤੱਕ ਚਾਰੋਗੇ? ਬਥੇਰਿਆਂ ਤਾਈਂ ਪਹਿਲਾਂ ਡੋਬ ਦਿੱਤਾ, ਕੀ ਕਦੇ ਕਿਸੇ ਨੂੰ ਤਾਰੋਗੇ? ਇਕੱਲਿਆਂ ਜਿੱਤਣ ਦੀ ਆਸ ਨਹੀਂ, ਬਾਕੀਆਂ ਨੂੰ ਵੀ ਨਾਲ ਰਲਾਵੋਗੇ

Go to Top