Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

907, 2022

ਪ੍ਰਦੇਸੀ ਪੁੱਤ

My Articles|

-ਸੱਚ ਤੇ ਅਧਾਰਤ ਕਹਾਣੀ ਜਦੋਂ ਛੋਟਾ ਪੁੱਤ ਅਜੇ ਕੋਲ ਹੀ ਸੀ ਤਾਂ ਮਾਂ ਨੂੰ ਹਮੇਸ਼ਾਂ ਫਿਕਰ ਰਹਿੰਦਾ ਕਿ ਮੇਰੇ ਪੁੱਤ ਨੂੰ ਘੱਟ ਪੜ੍ਹਿਆ ਹੋਣ ਕਰਕੇ ਇਥੇ ਪੰਜਾਬ ਵਿੱਚ ਕੋਈ ਨੌਕਰੀ ਨਹੀਂ ਮਿਲਣੀ l ਮਾਂ ਜਾਣਦੀ ਸੀ ਕਿ ਪੁੱਤ ਬਹੁਤ ਪੜ੍ਹਿਆ ਹੋਇਆ ਵੀ ਨਹੀਂ ਅਤੇ ਨੌਕਰੀ

607, 2022

ਟੈਕਸ

My Articles|

-ਆਪਣੇ ਤਜਰਬੇ ਤੇ ਅਧਾਰਤ ਟੈਕਸ ਇੱਕ ਐਸਾ ਜਾਲ ਹੈ ਜਿਸ ਵਿੱਚ ਮੱਧ ਵਰਗੀ ਲੋਕ ਹੀ ਵੱਧ ਫਸਦੇ ਹਨ ਅਤੇ ਸਾਰੀ ਉਮਰ ਤੜਪਦੇ ਹਨ l ਅਮੀਰ ਤਾਂ ਇਸ ਵਿੱਚ ਫਸਦੇ ਹੀ ਨਹੀਂ l ਜੇ ਫਸ ਵੀ ਜਾਣ ਤਾਂ ਬੜੇ ਅਰਾਮ ਨਾਲ ਬਾਹਰ ਨਿੱਕਲ ਜਾਂਦੇ ਹਨ l

407, 2022

ਨਿਊਜ਼ੀਲੈਂਡ ਸਰਕਾਰ ਦੀ ਕਾਮਯਾਬੀ

My Articles|

ਅੱਜ ਤੋਂ 4 ਸਾਲ ਪਹਿਲਾਂ ਨਿਊਜ਼ੀਲੈਂਡ ਦੀ ਲੇਬਰ ਸਰਕਾਰ ਨੇ ਸਸਤੇ (affordable) ਘਰ ਲੋੜਵੰਦਾਂ ਲਈ ਬਣਾਉਣ ਲਈ ਪਾਲਿਸੀ ਬਣਾਈ ਸੀ ਜਿਨ੍ਹਾਂ ਨੂੰ ਕੀਵੀ ਬਿਲਡ ਦਾ ਨਾਮ ਦਿੱਤਾ ਗਿਆ ਸੀ l ਇਸ ਪਾਲਿਸੀ ਤਹਿਤ ਸਰਕਾਰ ਨੇ ਇੱਕ ਲੱਖ ਘਰ ਦਸ ਸਾਲਾਂ ਵਿੱਚ ਬਣਾਉਣੇ ਸਨ l ਅੱਜ

307, 2022

ਨਸ਼ੇ

My Articles|

ਨਸ਼ੇ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਬਲਕਿ ਹੋਰ ਮਸਲੇ ਪੈਦਾ ਹੁੰਦੇ ਹਨ l ਨਸ਼ਿਆਂ ਨਾਲ ਮਾਨਸਿਕ ਪ੍ਰੇਸ਼ਾਨੀ ਘਟਦੀ ਨਹੀਂ ਹੋਰ ਪੈਦਾ ਹੁੰਦੀ ਹੈ l ਨਸ਼ਿਆਂ ਨਾਲ ਥੋੜ੍ਹੇ ਸਮੇਂ ਲਈ ਮਾਨਸਿਕ ਪ੍ਰੇਸ਼ਾਨੀ ਨੂੰ ਸਿਰਫ ਭੁਲਾਇਆ ਹੀ ਜਾ ਸਕਦਾ ਹੈ ਪਰ ਖਤਮ ਬਿਲਕੁਲ ਨਹੀਂ ਕੀਤਾ

2706, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਡਿੱਗਦੀ ਮਾਰਕੀਟ ਦੀਆਂ ਨਿਸ਼ਾਨੀਆਂ ਵਧੀਆਂ

My Articles|

-ਆਪਣੇ ਤਜਰਬੇ ਤੇ ਅਧਾਰਤ ਸੰਨ 2008 ਵਿੱਚ ਜਦੋਂ ਮੈਂ ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਡਿਗਦੀ ਦੇਖੀ ਸੀ ਤਾਂ ਕਾਫੀ ਨਿਸ਼ਾਨੀਆਂ ਨੋਟ ਕੀਤੀਆਂ ਸਨ l ਹੌਲੀ ਹੌਲੀ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਹੁਣ ਫਿਰ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ l ਜੇ ਬਰੀਕੀ ਨਾਲ ਦੇਖਿਆ ਜਾਵੇ ਤਾਂ

2606, 2022

ਗੁਣ ਅਤੇ ਔਗੁਣ

My Articles|

ਹਰ ਇਨਸਾਨ ਗੁਣਾਂ ਅਤੇ ਔਗੁਣਾਂ ਨਾਲ ਭਰਿਆ ਹੁੰਦਾ ਹੈ l ਕਈਆਂ ਨੂੰ ਉਸ ਦੇ ਗੁਣ ਵੀ ਔਗੁਣ ਲੱਗ ਸਕਦੇ ਹਨ ਅਤੇ ਕਈਆਂ ਨੂੰ ਔਗੁਣ ਵੀ ਗੁਣ ਲੱਗ ਸਕਦੇ ਹਨ l ਇਹ ਤੁਹਾਡੇ ਉਸ ਨੂੰ ਦੇਖਣ ਦੇ ਨਜ਼ਰੀਏ ਤੇ ਨਿਰਭਰ ਕਰਦਾ ਹੈ l ਜਿਸ ਤਰਾਂ ਗਲਾਸ

2406, 2022

ਸਿੱਖਣਾ

My Quotes|

ਸਿੱਖਣਾ ਬਹੁਤ ਵਧੀਆ ਆਦਤ ਹੈ l ਜਿੰਦਗੀ ਵਿੱਚ ਕਾਮਯਾਬੀ ਨਾਲ ਅੱਗੇ ਵਧਣ ਵਿੱਚ ਸਿੱਖਣ ਪ੍ਰਕਿਰਿਆ ਬਹੁਤ ਕੰਮ ਆਉਂਦੀ ਹੈ l ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਸਭ ਕੁੱਝ ਜਾਣਦਾ ਹਾਂ l ਉਹ ਬਹੁਤ ਕੁੱਝ ਸਿੱਖਣ ਦੇ ਮੌਕੇ ਗੁਆ ਲੈਂਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

1906, 2022

ਭਾਸ਼ਾ ਅਤੇ ਆਰਥਿਕਤਾ

My Articles|

-ਆਪਣੇ ਤਜਰਬੇ ਤੇ ਅਧਾਰਤ ਵਿਦੇਸ਼ਾਂ ਵਿੱਚ ਆ ਕੇ ਬਹੁਤ ਪੰਜਾਬ ਤੋਂ ਆਏ ਲੋਕ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਨਾ ਹੋਣਾ ਜਾਂ ਘੱਟ ਹੋਣਾ ਆਪਣੀ ਆਰਥਿਕਤਾ ਵਿੱਚ ਰੁਕਾਵਟ ਸਮਝਦੇ ਹਨ l ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਮੁਲਕ ਵਿੱਚ ਰਹਿ ਰਹੇ ਹੋਵੋ ਉਥੇ ਦੀ ਭਾਸ਼ਾ ਆਉਣੀ

1706, 2022

ਟੀਕੇ

My Articles|

ਜੇਕਰ ਕਿਸੇ ਬਿਮਾਰੀ ਨੂੰ ਰੋਕਣ ਲਈ ਜਾਂ ਉਸ ਦਾ ਅਸਰ ਘੱਟ ਕਰਨ ਲਈ ਲੋਕਾਂ ਨੇ ਤਿੰਨ ਤਿੰਨ ਟੀਕੇ ਲਗਵਾਏ ਹੋਣ ਅਤੇ ਬਿਮਾਰੀ ਫਿਰ ਵੀ ਤਕਰੀਬਨ ਸਾਰਿਆਂ ਨੂੰ ਜਾਂ ਵੱਡੀ ਗਿਣਤੀ ਨੂੰ ਹੋ ਜਾਵੇ ਤਾਂ ਜੇ ਤੁਸੀਂ ਟੀਕਿਆਂ ਦੇ ਅਸਰ ਪ੍ਰਤੀ ਸਵਾਲ ਨਹੀਂ ਕਰਦੇ ਤਾਂ ਸਮਝੋ

1606, 2022

ਨਿਸ਼ਾਨੇ ਅਤੇ ਮੁਸੀਬਤਾਂ

My Quotes|

ਜਿਹੜੇ ਲੋਕ ਆਪਣਾ ਧਿਆਨ ਮਿਥੇ ਹੋਏ ਨਿਸ਼ਾਨੇ ਤੇ ਕੇਂਦਰਤ ਨਹੀਂ ਕਰਦੇ ਉਨ੍ਹਾਂ ਨੂੰ ਰਾਹ ਵਿੱਚ ਆਈਆਂ ਮਮੂਲੀ ਸਮੱਸਿਆਵਾਂ ਵੀ ਪਹਾੜ ਲਗਦੀਆਂ ਹਨ l ਇਹੋ ਜਿਹੇ ਲੋਕ ਛੇਤੀਂ ਹੌਂਸਲਾ ਛੱਡ ਜਾਂਦੇ ਹਨ ਅਤੇ ਮਾੜੀ ਕਿਸਮਤ ਆਖ ਕੇ ਬੈਠ ਜਾਂਦੇ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ

1306, 2022

ਹਾਸੇ ਮਜ਼ਾਕ ਦੀ ਕੀਮਤ

My Articles|

ਜਿੰਦਗੀ ਵਿੱਚ ਹੱਸਣਾ ਬਹੁਤ ਜਰੂਰੀ ਹੁੰਦਾ ਹੈ l ਹੱਸਣ ਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ l ਹੱਸਦੇ ਹੋਏ ਅਸੀਂ ਦੂਜੇ ਲੋਕਾਂ ਨੂੰ ਵੀ ਚੰਗੇ ਲਗਦੇ ਹਾਂ l ਮਾਹਰਾਂ ਦਾ ਮੰਨਣਾ ਹੈ ਕਿ ਹੱਸਣ ਨਾਲ ਅਸੀਂ ਆਪਣੀ ਉਮਰ ਲੰਬੀ ਕਰ ਸਕਦੇ ਹਾਂ l

706, 2022

ਆਰਥਿਕਤਾ

My Quotes|

ਜਿੰਦਗੀ ਵਿੱਚ ਆਪਣੇ ਖਰਚੇ ਘੱਟ ਕਰਨ ਨਾਲੋਂ ਆਪਣੀ ਆਮਦਨ ਵਧਾਉਣ ਬਾਰੇ ਵੱਧ ਸੋਚਣਾ ਚਾਹੀਦਾ ਹੈ l ਕਦੇ ਵੀ ਇੱਕ ਆਮਦਨ ਤੇ ਨਿਰਭਰ ਨਹੀਂ ਹੋਣਾ ਚਾਹੀਦਾ l ਕੰਮਕਾਰ ਛੋਟਾ ਹੋਵੇ ਜਾਂ ਵੱਡਾ ਉਸ ਨੂੰ ਕਰਨ ਵਿੱਚ ਸੰਕੋਚ ਕਰਨ ਦੀ ਲੋੜ ਨਹੀਂ ਹੈ l ਕਿਸੇ ਵੀ ਕੰਮ

606, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਉੱਪਰ ਜਾਂ ਥੱਲੇ ਜਾਣ ਦਾ ਕਿਵੇਂ ਪਤਾ ਲਗਦਾ ਹੈ?

My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਕੈਪਟਲਿਸਟ ਮੁਲਕ ਹੋਣ ਕਰਕੇ ਇਹ ਮਾਰਕੀਟ ਕਰੈਸ਼ਾਂ (Market Crashes) ਤੇ ਨਿਰਭਰ ਕਰਦਾ ਹੈ l ਮਾਰਕੀਟ ਉੱਪਰ ਜਾਣ ਵੇਲੇ ਲੋਕ ਵੱਧ ਕਰਜ਼ਾ ਚੁੱਕ ਕੇ ਘਰ ਖਰੀਦਦੇ ਹਨ ਅਤੇ ਮਾਰਕੀਟ ਥੱਲੇ ਜਾਣ ਵੇਲੇ ਲੋਕ ਮਜ਼ਬੂਰੀ ਵਿੱਚ ਜਾਂ ਕਰਜ਼ੇ ਦੀ ਕਿਸ਼ਤ ਨਾ ਚੁੱਕ

2905, 2022

ਤੁਹਾਡੇ ਲਾਈਕ, ਕਮੈਂਟ ਤੇ ਸ਼ੇਅਰ ਦੀ ਅਹਿਮੀਅਤ

My Articles|

ਤੁਹਾਡੇ ਵਿੱਚੋਂ ਬਹੁਤੇ ਦੋਸਤ ਮੈਨੂੰ ਕਦੇ ਵੀ ਮਿਲੇ ਨਹੀਂ ਹਨ ਭਾਵੇਂ ਕਿ ਬਹੁਤੇ ਮਿਲਣ ਦੀ ਇੱਛਾ ਰੱਖਦੇ ਹਨ ਪਰ ਮਜ਼ਬੂਰੀ, ਫਰਜ਼, ਸਮੇਂ ਦੀ ਘਾਟ ਅਤੇ ਦੂਰ ਦਾ ਸਫ਼ਰ ਕਈ ਵਾਰ ਇਸ ਤਰਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣ ਦਿੰਦਾ l ਇਸ ਕਰਕੇ ਆਪ ਵਿੱਚੋਂ ਬਹੁਤਿਆਂ ਨਾਲ

2305, 2022

ਕੁੱਝ ਹੱਥੋਂ ਦੇਣ ਦੀ ਆਦਤ ਪਾਉਣਾ ਕਿਉਂ ਜਰੂਰੀ?

My Articles|

-ਆਪਣੇ ਵਿਚਾਰਾਂ ਤੇ ਅਧਾਰਤ ਦੁਨੀਆਂ ਵਿੱਚ ਖਾਣਾ ਪੀਣਾ, ਕੱਪੜਾ, ਪੜ੍ਹਾਈ, ਘਰ ਅਤੇ ਸਿਹਤ ਸਹੂਲਤਾਂ ਹਰ ਇਨਸਾਨ ਵਾਸਤੇ ਬਹੁਤ ਜਰੂਰੀ ਹਨ l ਮੇਰੇ ਅਨੁਸਾਰ ਇਹ ਚੀਜ਼ਾਂ ਸਰਕਾਰਾਂ ਦੇ ਅਧੀਨ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਵੀ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਨਾ ਰਹੇ ਪਰ ਇਹ ਸਭ ਕੁੱਝ

2005, 2022

ਰੱਬ ਨੂੰ ਨਾ ਮੰਨਣ ਵਾਲੇ ਅਤੇ ਰੱਬ ਨੂੰ ਮੰਨਣ ਵਾਲਿਆਂ ਦੀ ਸੋਚਣੀ ਦਾ ਫਰਕ

My Articles|

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਲੋਕ ਰੱਬ ਨੂੰ ਨਹੀਂ ਮੰਨਦੇ l ਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਕਿਹਾ ਜਾਂਦਾ ਹੈ l ਨਿਊਜ਼ੀਲੈਂਡ ਵਿੱਚ ਜਿਹੜੇ ਲੋਕ ਰੱਬ ਨੂੰ ਮੰਨਦੇ ਵੀ ਹਨ ਉਹ ਚੁੱਪ ਚੁਪੀਤੇ ਆਪੋ ਆਪਣੇ ਧਾਰਮਿਕ ਅਸਥਾਨਾਂ ਵਿੱਚ ਜਾ ਕੇ ਪ੍ਰਾਰਥਨਾਵਾਂ ਕਰ ਲੈਂਦੇ ਹਨ l

1905, 2022

ਮਾੜੇ ਹਲਾਤਾਂ ਵਿੱਚੋਂ ਚੰਗੇ ਲੱਭਣ ਦੀ ਲੋੜ

My Articles|

-ਆਪਣੇ ਵਿਚਾਰਾਂ ਤੇ ਅਧਾਰਤ ਜਿੰਦਗੀ ਇੱਕ ਸੰਘਰਸ਼ ਹੈ l ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਕੁੱਝ ਸੌਖਾ ਜਾਂ ਕੀਤਾ ਕਰਾਇਆ ਮਿਲ ਜਾਵੇਗਾ ਕਿਉਂਕਿ ਇਸ ਤਰਾਂ ਮਿਲਦਾ ਨਹੀਂ ਹੈ l ਜੇਕਰ ਬਿਨਾਂ ਹਿੰਮਤ ਕੀਤਿਆਂ ਮਿਲ ਵੀ ਜਾਵੇ ਤਾਂ ਵੀ 99% ਲੋਕ ਉਸ ਨੂੰ ਗੁਆ

1705, 2022

ਨਿਊਜ਼ੀਲੈਂਡ ਵਿੱਚ ਘਰ ਖਰੀਦਣ ਦਾ ਵੇਲਾ ਕਦੋਂ ਸਹੀ?

My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਕੈਪਟਲਿਸਟ ਮੁਲਕ ਹੈ l ਕੈਪਟਲਿਸਟ ਸਿਸਟਮ ਮਾਰਕੀਟਾਂ ਨੂੰ ਥੱਲੇ ਸੁੱਟਣ ਅਤੇ ਫਿਰ ਉੱਪਰ ਚੁੱਕਣ ਦੇ ਸਹਾਰੇ ਚੱਲਦਾ ਹੈ l ਜੇਕਰ ਇਸ ਨੂੰ ਸਮਝ ਲਵੋ ਤਾਂ ਤੁਸੀਂ ਮਿਲੀਅਨਾਂ ਡਾਲਰ ਕਮਾ ਲੈਂਦੇ ਹੋ ਅਤੇ ਜੇ ਨਾ ਸਮਝੋ ਤਾਂ ਮਿਲੀਅਨਾਂ ਡਾਲਰ ਗੁਆ ਵੀ

1505, 2022

ਪੱਥਰ

My Poems|

ਆਪਣੇ ਹੱਥਾਂ ਦੇ ਨਾਲ ਘੜੇ ਸੀ ਇਹ ਪੱਥਰ ਜਿਨ੍ਹਾਂ ਕੋਲੋਂ ਤੂੰ ਐਵੇਂ ਡਰੀ ਜਾਂਦਾ ਹੈਂ l ਧੀਆਂ ਪੁੱਤਰ ਤੇਰੇ ਸਦਾ ਵਿਲਕਦੇ ਰਹਿਣ ਭੁੱਖੇ ਢਿੱਡ ਨਿੱਤ ਪੁਜਾਰੀਆਂ ਦੇ ਭਰੀ ਜਾਂਦਾ ਹੈਂ l ਹੁਣ ਤਾਂ ਢਹਿ ਢੇਰੀ ਹੋ ਗਏ ਢਾਰੇ ਤੇਰੇ ਸੰਗਮਰਮਰ ਉਨ੍ਹਾਂ ਅਸਥਾਨਾਂ ਤੇ ਜੜੀ ਜਾਂਦਾ

1305, 2022

ਖੁਸ਼ ਰਹਿਣਾ

My Articles|

ਖੁਸ਼ ਰਹਿਣਾ ਵੀ ਇੱਕ ਕਲਾ ਹੈ ਜੋ ਸਾਰਿਆਂ ਦੇ ਹਿੱਸੇ ਨਹੀਂ ਆਉਂਦੀ l ਕੁੱਝ ਲੋਕ ਬਹੁਤਾ ਕੁੱਝ ਕੋਲ ਨਾ ਹੁੰਦਿਆਂ ਹੋਇਆਂ ਵੀ ਖੁਸ਼ ਰਹਿੰਦੇ ਹਨ ਅਤੇ ਕੁੱਝ ਲੋਕ ਸਭ ਕੁੱਝ ਹੁੰਦਿਆਂ ਹੋਇਆਂ ਵੀ ਪ੍ਰੇਸ਼ਾਨ ਰਹਿੰਦੇ ਹਨ l ਜਦੋਂ ਗੋਰਿਆਂ ਨੂੰ ਸੜਕਾਂ ਤੇ ਖੁਸ਼ ਦੇਖਦਾ ਹਾਂ

Go to Top