ਵੋਟਾਂ ਦਾ ਨਤੀਜਾ ਤਾਂ ਤਕਰੀਬਨ ਸਾਫ ਹੀ ਹੈ l ਕਾਫੀ ਲੋਕ ਇਸ ਜਿੱਤ ਤੋਂ ਖੁਸ਼ ਹੋਣਗੇ ਅਤੇ ਕੁੱਝ ਨਹੀਂ ਵੀ ਹੋਣਗੇ l ਵੋਟਾਂ ਦੇ ਨਤੀਜੇ ਤੋਂ ਬਾਦ ਵੀ ਆਪਸੀ ਸਾਂਝ ਬਣਾਈ ਰੱਖਿਓ l ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ l ਆਪਸੀ ਭਾਈਚਾਰਾ ਕਾਇਮ ਰੱਖਣਾ ਚਾਹੀਦਾ ਹੈ l ਤੁਸੀਂ ਸਰਕਾਰ ਬਦਲਣ ਤੋਂ ਬਾਦ ਵੀ ਇਕੱਠੇ ਰਹਿਣਾ ਹੁੰਦਾ ਹੈ l ਕੀਤਾ ਹੋਇਆ ਲੜਾਈ ਝਗੜਾ ਕਈ ਕਈ ਸਾਲ ਕਚਿਹਰੀਆਂ ਦੇ ਗੇੜੇ ਲਗਵਾਉਂਦਾ ਹੈ l ਉਮੀਦ ਹੈ ਤੁਸੀਂ ਆਪਸੀ ਪਿਆਰ ਪਹਿਲਾਂ ਵਾਂਗ ਬਣਾਈ ਰੱਖੋਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ