* ਸਵੇਰ ਸੁਨੇਹਾ *
ਵਧੀਆ ਭਵਿੱਖ ਲਈ ਆਪਣੀਆਂ ਗਲਤੀਆਂ ਅਤੇ ਪਛਤਾਵਿਆਂ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ l ਗਲਤੀਆਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਅਤੇ ਪਛਤਾਵੇ ਮਾਨਸਿਕ ਰੋਗੀ ਕਰ ਦਿੰਦੇ ਹਨ l ਗਲਤੀਆਂ ਤੋਂ ਸਿੱਖ ਕੇ ਅੱਗੇ ਚੱਲਣ ਵਾਲਾ ਮਨੁੱਖ ਪਿੱਛੇ
ਵਧੀਆ ਭਵਿੱਖ ਲਈ ਆਪਣੀਆਂ ਗਲਤੀਆਂ ਅਤੇ ਪਛਤਾਵਿਆਂ ਨੂੰ ਘੱਟ ਕਰਨ ਦੀ ਲੋੜ ਹੁੰਦੀ ਹੈ l ਗਲਤੀਆਂ ਮਨੁੱਖ ਨੂੰ ਬਹੁਤ ਪਿੱਛੇ ਲੈ ਜਾਂਦੀਆਂ ਹਨ ਅਤੇ ਪਛਤਾਵੇ ਮਾਨਸਿਕ ਰੋਗੀ ਕਰ ਦਿੰਦੇ ਹਨ l ਗਲਤੀਆਂ ਤੋਂ ਸਿੱਖ ਕੇ ਅੱਗੇ ਚੱਲਣ ਵਾਲਾ ਮਨੁੱਖ ਪਿੱਛੇ
ਜੇ ਤੁਹਾਨੂੰ ਕੋਈ ਦੁੱਖ ਹੈ ਤਾਂ ਉਹ ਤੁਹਾਡੀ ਮਾੜੀ ਕਿਸਮਤ ਕਰਕੇ ਨਹੀਂ ਹੈ l ਦੁੱਖ ਹੋਣ ਦਾ ਕੋਈ ਕਾਰਣ ਹੁੰਦਾ ਹੈ l ਕਾਰਣ ਲੱਭ ਕੇ ਕਾਰਣ ਦੂਰ ਕਰ ਦਿਓ ਤਾਂ ਦੁੱਖ ਆਪ ਹੀ ਠੀਕ ਹੋ ਜਾਵੇਗਾ l ਕਾਰਣ ਲੱਭਣ ਲਈ
ਦੂਜਿਆਂ ਦੀ ਮੱਦਦ ਕਰਨਾ, ਲੋੜ ਵੇਲੇ ਉਨ੍ਹਾਂ ਦੇ ਕੰਮ ਆਉਣਾ ਜਾਂ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢਣਾ ਚੰਗੀ ਗੱਲ ਹੈ l ਇਹ ਚੰਗੇ ਇਨਸਾਨ ਹੋਣ ਦੀ ਨਿਸ਼ਾਨੀ ਹੈ l ਇਸ ਤੋਂ ਤੁਸੀਂ ਤੇ ਤੁਹਾਡਾ ਪਰਿਵਾਰ ਪਰਖਿਆ ਜਾਂਦਾ ਹੈ l ਇਸ ਬਦਲੇ
ਆਪਣੀ ਇਮਾਨਦਾਰੀ ਅਤੇ ਵਫ਼ਾਦਾਰੀ ਤੇ ਕਦੇ ਅਫ਼ਸੋਸ ਨਾ ਕਰੋ l ਇਮਾਨਦਾਰ ਅਤੇ ਵਫਾਦਾਰ ਹੋਣ ਨਾਲ ਤੁਸੀਂ ਵੱਡੀ ਗਿਣਤੀ ਭੀੜ ਤੋਂ ਬਹੁਤ ਅੱਗੇ ਆ ਜਾਂਦੇ ਹੋ l ਇਸ ਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਅਤੇ ਵੱਖਰਾ ਹੀ ਮਾਣ ਹੁੰਦਾ ਹੈ
ਸਫ਼ਲਤਾ ਅਤੇ ਅਸਫ਼ਲਤਾ ਸਦੀਵੀ ਨਹੀਂ ਹੁੰਦੀ l ਦੋਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ l ਸਫ਼ਲ ਵਿਅਕਤੀ ਅਣਗਹਿਲੀਆਂ ਕਰਕੇ ਅਸਫ਼ਲ ਹੁੰਦਾ ਹੈ l ਅਸਫ਼ਲ ਵਿਅਕਤੀ ਅਣਗਹਿਲੀਆਂ/ਕਮੀਆਂ ਦੂਰ ਕਰਕੇ ਸਫ਼ਲ ਹੁੰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਹਾਂ ਪੱਖੀ ਜਾਂ ਨਾਂਹ ਪੱਖੀ ਸੋਚ ਦੇ ਲੋਕਾਂ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੁੰਦਾ ਹੈ l ਹਾਂ ਪੱਖੀ ਲੋਕਾਂ ਨੂੰ ਹਰ ਸਮੇਂ ਮੌਕੇ (Opportunities) ਦਿਖਾਈ ਦਿੰਦੇ ਹਨ l ਨਾਂਹ ਪੱਖੀ ਲੋਕਾਂ ਨੂੰ ਹਰ ਸਮੇਂ ਮੁਸੀਬਤਾਂ (Problems) ਦਿਖਾਈ ਦਿੰਦੀਆਂ ਹਨ l
ਮੈਨੂੰ ਅਕਸਰ ਦੋਸਤ ਮਿੱਤਰ ਪੁੱਛ ਲੈਂਦੇ ਹਨ ਕਿ ਕੀ ਤੇਰਾ ਕੋਈ ਸੁਪਨਾ ਹੈ ਜੋ ਅਧੂਰਾ ਰਹਿ ਗਿਆ ਹੈ? ਮੇਰਾ ਜਵਾਬ ਸੁਣ ਕੇ ਉਹ ਅਕਸਰ ਹੈਰਾਨ ਹੋ ਜਾਂਦੇ ਹਨ ਜਦੋਂ ਮੈਂ ਦੱਸਦਾ ਹਾਂ ਕਿ ਮੇਰੇ ਸੁਪਨੇ ਹੀ ਅਵੱਲੇ ਹਨ ਜੋ ਕਦੇ
ਜ਼ਿੰਦਗੀ ਵਿੱਚ ਬਹੁਤ ਵਾਰ "ਚਲੋ ਛੱਡੋ ਪਰਾਂ" ਕਹਿ ਕੇ ਵੀ ਅੱਗੇ ਨੂੰ ਕਦਮ ਰੱਖਣਾ ਚਾਹੀਦਾ ਹੈ ਜੋ ਬਹੁਤ ਵਾਰ ਵਧੀਆ ਫੈਸਲਾ ਸਾਬਤ ਹੁੰਦਾ ਹੈ l ਜੇ ਹਰ ਇੱਕ ਨਾਲ ਉਲਝੇ ਰਹੋਗੇ ਤਾਂ ਸ਼ਾਇਦ ਉਨ੍ਹਾਂ ਕੋਲ ਹੀ ਖੜ੍ਹੇ ਰਹਿ ਜਾਓਗੇ ਜਿੱਥੇ
ਜੇਕਰ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਵਧਾ ਲੈਂਦੇ ਹੋ ਤਾਂ ਤੁਹਾਡੇ ਤੇ ਮਾਨਸਿਕ ਦਬਾਅ (Stress) ਘੱਟ ਪੈਂਦਾ ਹੈ l ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕਿਸੇ ਘਟਨਾ ਬਾਰੇ ਕਿਵੇਂ ਰਿਐਕਟ ਕਰਦੇ ਹੋ? ਇਸ ਤਰਾਂ
ਜ਼ਿੰਦਗੀ ਵਿੱਚ ਬਹੁਤ ਵਾਰ ਵਿਅਕਤੀ ਨੂੰ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ l ਲੋਕ ਇਸ ਤਰਾਂ ਦੀਆਂ ਗੰਭੀਰ ਸਥਿਤੀਆਂ ਦਾ ਵੱਖ ਵੱਖ ਤਰਾਂ ਮੁਕਾਬਲਾ ਕਰਦੇ ਹਨ l ਪਹਿਲੀ ਕਿਸਮ ਦੇ ਲੋਕ ਗੰਭੀਰ ਸਥਿਤੀ ਵਿੱਚੋਂ ਪੈਦਾ ਹੋਏ ਡਰ ਕਾਰਣ ਭੱਜਦੇ