ਅਗਿਆਨਤਾ admin2024-02-25T20:10:49+00:00May 4th, 2022|My Quotes| View Larger Image ਅਗਿਆਨਤਾ ਦੂਰ ਕਰਨ ਲਈ ਕਿੰਨਾ ਪੜ੍ਹਿਆ ਅਤੇ ਕਿੰਨੀ ਵਾਰ ਪੜ੍ਹਿਆ ਮਾਇਨੇ ਨਹੀਂ ਰੱਖਦਾ l ਕੀ ਪੜ੍ਹਿਆ, ਕੀ ਸਮਝਿਆ ਅਤੇ ਕੀ ਜਿੰਦਗੀ ਵਿੱਚ ਅਪਣਾਇਆ ਮਾਇਨੇ ਰਖਾਉਂਦਾ ਹੈ l ਕਿਸੇ ਲਿਖਤ ਨੂੰ ਪੜ੍ਹਨ ਅਤੇ ਸਮਝਣ ਲਈ ਸ਼ਰਧਾ ਦੀ ਨਹੀਂ ਤਰਕ ਦੀ ਲੋੜ ਹੁੰਦੀ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ Share This Article, Choose Your Platform! FacebookTwitterLinkedInWhatsAppPinterestEmail Related Posts * ਸਵੇਰ ਸੁਨੇਹਾ * * ਸਵੇਰ ਸੁਨੇਹਾ * April 16th, 2026 | 0 Comments * ਦੁੱਖ * * ਦੁੱਖ * February 21st, 2026 | 0 Comments * ਭੁੱਲ * * ਭੁੱਲ * February 19th, 2026 | 0 Comments