Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

2102, 2026

* ਦੁੱਖ *

My Quotes|

ਜੇ ਤੁਹਾਨੂੰ ਕੋਈ ਦੁੱਖ ਹੈ ਤਾਂ ਉਹ ਤੁਹਾਡੀ ਮਾੜੀ ਕਿਸਮਤ ਕਰਕੇ ਨਹੀਂ ਹੈ l ਦੁੱਖ ਹੋਣ ਦਾ ਕੋਈ ਕਾਰਣ ਹੁੰਦਾ ਹੈ l ਕਾਰਣ ਲੱਭ ਕੇ ਕਾਰਣ ਦੂਰ ਕਰ ਦਿਓ ਤਾਂ ਦੁੱਖ ਆਪ ਹੀ ਠੀਕ ਹੋ ਜਾਵੇਗਾ l ਕਾਰਣ ਲੱਭਣ ਲਈ ਕੀ, ਕਿਉਂ, ਕਿੱਦਾਂ, ਕਿਵੇਂ ਅਤੇ

2002, 2026

ਮਾੜੀ ਕਿਸਮਤ ਜਾਂ ਪੂਅਰ ਮੈਨੇਜਮੈਂਟ?

My Articles|

ਨਿਊਜ਼ੀਲੈਂਡ ਬਹੁਤ ਸੁੰਦਰ ਦੇਸ਼ ਹੈ ਜਿਸ ਦੀ ਅਬਾਦੀ 52 ਲੱਖ ਦੇ ਆਸ ਪਾਸ ਰਹਿੰਦੀ ਹੈ l ਚਾਰੇ ਪਾਸਿਓਂ ਸਮੁੰਦਰਾਂ ਨਾਲ ਘਿਰਿਆ, ਹਰੇ ਦਰੱਖਤਾਂ, ਘਾਹ, ਉੱਚੀਆਂ ਉੱਚੀਆਂ ਪਹਾੜ੍ਹੀਆਂ ਵਾਲਾ, ਸੁੰਦਰ ਝੀਲਾਂ ਵਾਲਾ, ਸੁੰਦਰ ਝਰਨਿਆਂ ਵਾਲਾ ਅਤੇ ਪ੍ਰਦੂਸ਼ਣ ਰਹਿਤ ਇਹ ਸ਼ਾਂਤ ਦੇਸ਼ ਧਰਤੀ ਤੇ ਹੀ ਸਵਰਗ ਹੈ

1902, 2026

* ਭੁੱਲ *

My Quotes|

ਦੂਜਿਆਂ ਦੀ ਮੱਦਦ ਕਰਨਾ, ਲੋੜ ਵੇਲੇ ਉਨ੍ਹਾਂ ਦੇ ਕੰਮ ਆਉਣਾ ਜਾਂ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢਣਾ ਚੰਗੀ ਗੱਲ ਹੈ l ਇਹ ਚੰਗੇ ਇਨਸਾਨ ਹੋਣ ਦੀ ਨਿਸ਼ਾਨੀ ਹੈ l ਇਸ ਤੋਂ ਤੁਸੀਂ ਤੇ ਤੁਹਾਡਾ ਪਰਿਵਾਰ ਪਰਖਿਆ ਜਾਂਦਾ ਹੈ l ਇਸ ਬਦਲੇ ਦੂਜਿਆਂ ਤੋਂ ਇਹੀ ਆਸ ਨਹੀਂ

1802, 2026

ਲਾਈਕ, ਕਮੈਂਟ ਅਤੇ ਸ਼ੇਅਰ ਦੀ ਅਹਿਮੀਅਤ

My Articles|

ਮੈਂ ਆਪਣਾ ਸਮਾਂ ਕੱਢ ਕੇ ਬਿਨਾਂ ਕਿਸੇ ਫਾਇਦੇ ਤੋਂ ਲਿਖਦਾ ਹਾਂ ਅਤੇ ਕਦੇ ਵੀ ਫੇਸਬੁੱਕ ਜਾਂ ਆਪਣੀਆਂ ਲਿਖਤਾਂ ਤੋਂ ਕਮਾਈ ਕਰਨ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਮੈਨੂੰ ਇਸ ਕਮਾਈ ਦੀ ਜ਼ਰੂਰਤ ਹੈ l ਇਸ ਕਰਕੇ ਕਮਾਈ ਕਰਨ ਲਈ ਮੈਨੂੰ ਲਾਈਕ, ਕਮੈਂਟ ਅਤੇ ਸ਼ੇਅਰ ਦੀ

1602, 2026

ਇਮਾਨਦਾਰੀ ਅਤੇ ਵਫ਼ਾਦਾਰੀ

My Quotes|

ਆਪਣੀ ਇਮਾਨਦਾਰੀ ਅਤੇ ਵਫ਼ਾਦਾਰੀ ਤੇ ਕਦੇ ਅਫ਼ਸੋਸ ਨਾ ਕਰੋ l ਇਮਾਨਦਾਰ ਅਤੇ ਵਫਾਦਾਰ ਹੋਣ ਨਾਲ ਤੁਸੀਂ ਵੱਡੀ ਗਿਣਤੀ ਭੀੜ ਤੋਂ ਬਹੁਤ ਅੱਗੇ ਆ ਜਾਂਦੇ ਹੋ l ਇਸ ਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਅਤੇ ਵੱਖਰਾ ਹੀ ਮਾਣ ਹੁੰਦਾ ਹੈ l ਦੂਜੇ ਚਾਹੁੰਦੇ ਹੋਏ ਵੀ

1502, 2026

ਬੋਲਣ ਅਤੇ ਸੁਣਨ ਦੀ ਕਲਾ

My Articles|

ਬੋਲਣ ਅਤੇ ਸੁਣਨ ਦੀ ਕਲਾ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੁੰਦੀ ਹੈ ਪਰ ਇਹ ਹਰ ਇੱਕ ਵਿੱਚ ਇੱਕੋ ਜਿਹੀ ਨਹੀਂ ਹੁੰਦੀ l ਇਸ ਕਲਾ ਨੂੰ ਹੌਲੀ ਹੌਲੀ ਵਧੀਆ ਕੀਤਾ ਜਾ ਸਕਦਾ ਹੈ ਜਾਂ ਅਸੀਂ ਇਸ ਕਲਾ ਵਿੱਚ ਹੌਲੀ ਹੌਲੀ ਨਿਪੁੰਨ ਹੋ ਸਕਦੇ ਹਾਂ l ਬੋਲਣ

1302, 2026

ਅੰਕਾਂ ਦੀ ਦੌੜ ਨਾਲ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿੰਦਾ ਮਨੁੱਖ

My Articles|

ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਉਸ ਕੋਰੀ ਕਾਪੀ ਵਰਗਾ ਹੁੰਦਾ ਹੈ ਜਿਸ ਦੇ ਬਹੁਤ ਜਿਆਦਾ ਵਰਕੇ ਖਾਲੀ ਹੁੰਦੇ ਹਨ l ਉਹ ਜੋ ਸਕੂਲ ਵਿੱਚ ਦੇਖਦਾ ਹੈ, ਪੜ੍ਹਦਾ ਹੈ ਜਾਂ ਸਿੱਖਦਾ ਹੈ ਉਹ ਉਸ ਕਾਪੀ ਦੇ ਪੰਨਿਆਂ ਤੇ ਲਿਖਿਆ ਜਾਂਦਾ ਹੈ l ਇਨ੍ਹਾਂ ਪੰਨਿਆਂ

2001, 2026

ਅਮੀਰੀ ਜਾਂ ਗਰੀਬੀ ਦੀ ਆਦਤ

My Articles|

ਪੈਸੇ ਦੀ ਕਮੀ ਵਿਅਕਤੀ ਨੂੰ ਗਰੀਬ ਨਹੀਂ ਰੱਖਦੀ ਸਗੋਂ ਸੋਚ ਦੀ ਗਰੀਬੀ ਵਿਅਕਤੀ ਨੂੰ ਹਮੇਸ਼ਾਂ ਗਰੀਬ ਰੱਖਦੀ ਹੈ l ਜਦੋਂ ਸੋਚ ਦੀ ਗਰੀਬੀ ਹੋਵੇ ਤਾਂ ਉਸ ਵਿੱਚ ਰਹਿੰਦਿਆਂ ਵਿਅਕਤੀ ਨੂੰ ਉਸੇ ਹਾਲਤ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ l ਉਹ ਆਪਣੇ ਆਲੇ ਦੁਆਲੇ ਨਾਲ

1001, 2026

ਮੇਰੀਆਂ ਤਿੰਨ ਕਿਤਾਬਾਂ ਹਾਇਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਹੋਈਆਂ ਅਪਰੂਵ

My Articles|

ਦੋਸਤੋ ਤੁਹਾਡੇ ਵਲੋਂ ਮੇਰੀਆਂ ਲਿਖਤਾਂ ਨੂੰ ਅਤੇ ਮੇਰੀਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਪਿਆਰ ਮਿਲਣ ਕਰਕੇ ਅਤੇ ਤੁਹਾਡੇ ਵਿੱਚੋਂ ਕੁੱਝ ਸਾਥੀਆਂ ਦੇ ਕਹਿਣ ਤੇ ਮੈਂ ਪੰਜਾਬੀ ਦੀਆਂ ਤਿੰਨ ਕਿਤਾਬਾਂ ਲਿਖੀਆਂ ਸਨ "ਮੌਟੀਵੇਸ਼ਨਲ ਤੇ ਹੋਰ ਲੇਖ", "ਸਵੈ ਵਿਕਾਸ ਬਾਰੇ" ਅਤੇ "ਤਰਕਸ਼ੀਲਤਾ ਤੇ ਤੰਦਰੁਸਤੀ" l

101, 2026

ਨਵੇਂ ਸਾਲ ਵਿੱਚ ਤੰਦਰੁਸਤ ਕਿਵੇਂ ਰਹੀਏ?

My Articles|

-ਆਪਣੇ ਤਜ਼ਰਬੇ ਅਨੁਸਾਰ ਨਵਾਂ ਸਾਲ ਸਿਰਫ ਤਾਂ ਹੀ ਨਵਾਂ ਹੁੰਦਾ ਹੈ ਜੇ ਇਸ ਵਿੱਚ ਕੁੱਝ ਨਵਾਂ ਸਿੱਖੀਏ, ਕਰੀਏ ਅਤੇ ਹੋਰਾਂ ਨੂੰ ਕਰਨ ਲਈ ਪ੍ਰੇਰੀਏ l ਨਹੀਂ ਤਾਂ ਇਹ ਸਿਰਫ ਅੱਖਰਾਂ ਦਾ ਬਦਲਾਓ ਹੀ ਹੁੰਦਾ ਹੈ ਜੋ ਹਰ ਸਾਲ ਹੁੰਦਾ ਰਹੇਗਾ l ਆਪਣੀ ਬਦਲੀ ਹੋਈ ਸੋਚ

3112, 2025

ਸਫ਼ਲਤਾ ਅਤੇ ਅਸਫ਼ਲਤਾ

My Quotes|

ਸਫ਼ਲਤਾ ਅਤੇ ਅਸਫ਼ਲਤਾ ਸਦੀਵੀ ਨਹੀਂ ਹੁੰਦੀ l ਦੋਨਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨਾ ਚਾਹੀਦਾ ਹੈ l ਸਫ਼ਲ ਵਿਅਕਤੀ ਅਣਗਹਿਲੀਆਂ ਕਰਕੇ ਅਸਫ਼ਲ ਹੁੰਦਾ ਹੈ l ਅਸਫ਼ਲ ਵਿਅਕਤੀ ਅਣਗਹਿਲੀਆਂ/ਕਮੀਆਂ ਦੂਰ ਕਰਕੇ ਸਫ਼ਲ ਹੁੰਦਾ ਹੈ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

2412, 2025

ਕਾਮਯਾਬੀ ਵਿਰਲਿਆਂ ਨੂੰ ਕਿਉਂ ਮਿਲਦੀ ਹੈ?

My Articles|

ਕਾਮਯਾਬੀ ਉਸ ਨੂੰ ਕਹਿੰਦੇ ਹਨ ਜਦੋਂ ਸਾਡਾ ਮਿਥਿਆ ਹੋਇਆ ਨਿਸ਼ਾਨਾ (Set Target) ਪੂਰਾ ਹੋ ਜਾਂਦਾ ਹੈ l ਕਿਸੇ ਵੀ ਨਿਸ਼ਾਨੇ ਨੂੰ ਮਿਥਣ ਵੇਲੇ ਬਹੁਤ ਵਾਰ ਸਾਨੂੰ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਪਤਾ ਨਹੀਂ ਹੁੰਦਾ ਜਾਂ ਅਸੀਂ ਰੁਕਾਵਟਾਂ ਪਤਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ l

1312, 2025

ਬੋਲਦਾ ਵਿਗਿਆਨ – ਕਿਵੇਂ ਸ਼ੁਰੂ ਹੋਈ ਧਰਤੀ ’ਤੇ ਜੀਵਨ ਦੀ ਕਹਾਣੀ !

Shared Articles|

ਸੁਪ੍ਰੀਤ ਸੈਣੀ ਅਨੁਵਾਦ-ਕਮਲ ਦੁਸਾਂਝ ਬ੍ਰਹਿਮੰਡ ਦੀ ਇਸ ਵਿਸ਼ਾਲਤਾ ਵਿੱਚ ਅਸੀਂ ਅਕਸਰ ਸੋਚਦੇ ਹਾਂ ਕਿ ਕੀ ਕਿਸੇ ਹੋਰ ਥਾਂ ’ਤੇ ਵੀ ਜੀਵਨ ਹੈ? ਜੇ ਹੈ ਤਾਂ ਕੀ ਉੱਥੇ ਜੀਵ ਇਸ ਤਰ੍ਹਾਂ ਹੀ ਦਿਖਦੇ ਹੋਣਗੇ ਜਿਵੇਂ ਅਸੀਂ? ਕੀ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ? ਇਹ ਸਵਾਲ

1012, 2025

ਲਾਈਲੱਗਤਾ ਦੀ ਬਿਮਾਰੀ

My Articles|

ਲਾਈਲੱਗਤਾ ਇੱਕ ਐਸੀ ਬਿਮਾਰੀ ਹੈ ਜੋ ਦਵਾਈਆਂ ਨਾਲ ਠੀਕ ਨਹੀਂ ਹੋ ਸਕਦੀ l ਇਸ ਬਿਮਾਰੀ ਦਾ ਮਰੀਜ਼ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਇਸ ਬਿਮਾਰੀ ਤੋਂ ਪੀੜ੍ਹਤ ਹੈ l ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਰੀਜ਼ ਵੀ ਇਸ ਬਿਮਾਰੀ ਤੋਂ ਖਹਿੜ੍ਹਾ

712, 2025

ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੇ ਨਿਵੇਸ਼ਕਾਂ ਤੇ ਕੈਪੀਟਲ ਗੇਨਸ ਟੈਕਸ ਦਾ ਅਸਰ

My Articles|

-ਆਪਣੇ ਵਿਚਾਰ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇ ਉਹ ਅਗਲੀ ਵਾਰ ਵੋਟਾਂ ਵਿੱਚ ਜਿੱਤਦੀ ਹੈ ਤਾਂ ਇੱਕ ਜੁਲਾਈ 2027 ਤੋਂ ਕਿਰਾਏ ਵਾਲੇ ਘਰਾਂ ਉੱਤੇ ਹੋਏ ਫਾਇਦੇ ਤੇ ਕੈਪੀਟਲ ਗੇਨਸ ਟੈਕਸ ਲਗਾਏਗੀ l ਭਾਵ ਕਿ ਕਿਰਾਏ ਵਾਲਾ ਘਰ ਵੇਚਣ ਵੇਲੇ ਜੋ ਘਰਾਂ ਦੇ

511, 2025

ਹਾਂ ਪੱਖੀ ਸੋਚ (Positive thinking) ਜਾਂ ਨਾਂਹ ਪੱਖੀ ਸੋਚ (Negative thinking)

My Quotes|

ਹਾਂ ਪੱਖੀ ਜਾਂ ਨਾਂਹ ਪੱਖੀ ਸੋਚ ਦੇ ਲੋਕਾਂ ਵਿੱਚ ਇੱਕ ਬਹੁਤ ਵੱਡਾ ਫ਼ਰਕ ਹੁੰਦਾ ਹੈ l ਹਾਂ ਪੱਖੀ ਲੋਕਾਂ ਨੂੰ ਹਰ ਸਮੇਂ ਮੌਕੇ (Opportunities) ਦਿਖਾਈ ਦਿੰਦੇ ਹਨ l ਨਾਂਹ ਪੱਖੀ ਲੋਕਾਂ ਨੂੰ ਹਰ ਸਮੇਂ ਮੁਸੀਬਤਾਂ (Problems) ਦਿਖਾਈ ਦਿੰਦੀਆਂ ਹਨ l ਇਸੇ ਕਰਕੇ ਹੀ ਹਾਂ ਪੱਖੀ

3110, 2025

ਯਾਦਾਂ ਦੇ ਝਰੋਖੇ ਵਿੱਚੋਂ

My Articles|

ਅੱਜ ਸਾਡੇ ਵਿਆਹ ਨੂੰ 27 ਸਾਲ ਹੋਏ 27 ਸਾਲ ਪਹਿਲਾਂ ਜਦੋਂ ਨਿਊਜ਼ੀਲੈਂਡ ਵਿੱਚ ਮੇਰਾ ਵਿਆਹ ਮਨਜੀਤ ਕੌਰ ਨਾਲ ਹੋਇਆ ਤਾਂ ਅਸੀਂ ਦੋਵੇਂ ਓਵਰਸਟੇ ਸੀ l ਵਿਚੋਲਾ ਜਸਵੀਰ ਸਿੰਘ ਝਨੇਰ ਮੇਰਾ ਦੋਸਤ ਹੈ ਜਿਸ ਨੇ ਰਿਸ਼ਤਾ ਕਰਵਾਇਆ ਸੀ l ਵਿਆਹ ਤੋਂ ਪਹਿਲਾਂ ਜਦੋਂ ਸਾਡਾ ਦੇਖ ਦਿਖਾਲਾ

1910, 2025

ਕੰਫੋਰਟ ਜ਼ੋਨ (Comfort Zone) ਕੀ ਹੁੰਦਾ ਹੈ ਤੇ ਕਿਉਂ ਖਤਰਨਾਕ ਹੈ?

My Articles|

ਕੰਫੋਰਟ ਜ਼ੋਨ ਮਾਨਸਿਕ ਤੌਰ ਤੇ ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਘੱਟ ਦਬਾਓ (Less Stress) ਵਿੱਚ ਰਹਿੰਦਾ ਹੈ ਅਤੇ ਆਪਣੇ ਰੁਟੀਨ ਦੇ ਕੰਮ ਕਰਕੇ ਖੁਸ਼ ਰਹਿੰਦਾ ਹੈ l ਇਸ ਸਥਿਤੀ ਵਿੱਚ ਵਿਅਕਤੀ ਕਿਸੇ ਕੰਮ ਨੂੰ ਕਰਨ ਵਾਸਤੇ ਜਿਆਦਾ ਹਿੰਮਤ (Extra

1010, 2025

ਵਿਚਾਰ, ਕਿਤਾਬਾਂ ਤੇ ਮਨੁੱਖ

My Articles|

ਵਿਚਾਰ ਇੱਕੋ ਜਿਹੇ ਨਹੀਂ ਹੁੰਦੇ l ਸਥਿਰ ਵਿਚਾਰ ਰੱਖਣ ਵਾਲਾ ਖੜ੍ਹੋਤ ਵਿੱਚ ਆ ਜਾਂਦਾ ਹੈ l ਕਿਤਾਬਾਂ ਵਿੱਚ ਲਿਖਿਆ ਆਖਰੀ ਸੱਚ ਨਹੀਂ ਹੁੰਦਾ l ਮਨੁੱਖ ਆਪਣੇ ਤਜ਼ਰਬੇ ਮੁਤਾਬਿਕ ਲਿਖਦਾ ਹੈ ਅਤੇ ਤਜ਼ਰਬਾ ਬਦਲਦਾ ਰਹਿੰਦਾ ਹੈ l ਵਿਅਕਤੀ ਜੋ 16 ਸਾਲ ਦੀ ਉਮਰ ਵਿੱਚ ਲਿਖੇਗਾ, ਇਹ

2809, 2025

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਔਕਲੈਂਡ ਨਿਊਜ਼ੀਲੈਂਡ ਵਲੋਂ ਸੈਮੀਨਾਰ ਕਰਵਾਇਆ ਗਿਆ

My Articles|

ਬੀਤੀ 26 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਅਵਤਾਰ ਤਰਕਸ਼ੀਲ ਦੇ ਨਿਵਾਸ ਸਥਾਨ ਤੇ ਪੁੱਕੀਕੋਹੀ ਔਕਲੈਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ,(ਪਲਸ ਮੰਚ) ਵਲੋਂ ਕਸਤੂਰੀ ਲਾਲ ਹੋਰਾਂ ਨੇ ਸ਼ਹੀਦ ਭਗਤ ਸਿੰਘ

Go to Top