Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

2509, 2025

ਗੰਭੀਰ ਮਸਲੇ

My Articles|

ਦੁਨੀਆਂ ਤੇ ਕੋਈ ਕਰਾਮਾਤ ਨਹੀਂ ਹੁੰਦੀ l ਕਰਾਮਾਤਾਂ ਨਾਲ ਕਦੇ ਵੀ ਕੋਈ ਕੰਮ ਨਹੀਂ ਹੁੰਦਾ l ਜੋ ਸਾਨੂੰ ਕਰਾਮਾਤ ਲਗਦੀ ਹੈ ਉਸ ਬਾਰੇ ਵਿਗਿਆਨਿਕ ਨਜ਼ਰੀਏ ਨਾਲ ਖੋਜ਼ ਕਰਨ ਤੇ ਕਾਰਣ ਨਜ਼ਰ ਆਉਂਦੇ ਹਨ l ਕਰਾਮਾਤ ਦਾ ਨਾਮ ਲੈ ਕੇ ਜਾਂ ਕਰਾਮਾਤ ਕਹਿ ਕੇ ਦੂਜਿਆਂ ਨੂੰ

1909, 2025

ਮਹਿੰਗਾ ਅਤੇ ਸਸਤਾ ਸਿਰਫ ਅਮੀਰਾਂ ਦਾ ਫਾਇਦਾ ਕਿਵੇਂ ਕਰਦਾ ਹੈ ?

My Articles|

ਗਰੀਬ ਹਮੇਸ਼ਾਂ ਮਹਿੰਗਾਈ ਤੋਂ ਡਰਦਾ ਹੈ ਕਿਉਂਕਿ ਉਸ ਦੇ ਖਰਚੇ ਵਧ ਜਾਂਦੇ ਹਨ ਅਤੇ ਉਹ ਬਹੁਤ ਚੀਜ਼ਾਂ ਖਰੀਦਣ ਦੇ ਯੋਗ ਨਹੀਂ ਰਹਿੰਦਾ l ਜਦੋਂ ਚੀਜ਼ਾਂ ਕੁੱਝ ਸਸਤੀਆਂ ਹੁੰਦੀਆਂ ਹਨ ਤਾਂ ਗਰੀਬ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ l ਕੀ ਤੁਸੀਂ ਜਾਣਦੇ ਹੋ ਕਿ ਮਹਿੰਗਾ

1809, 2025

ਨਿਊਜ਼ੀਲੈਂਡ ਵਿੱਚ ਘਰ ਸਸਤੇ ਹੋਏ

My Articles|

ਭਾਵੇਂ ਅਕਸਰ ਤੁਹਾਨੂੰ ਮੀਡੀਆ ਰਾਹੀਂ ਦੱਸਿਆ ਜਾਂਦਾ ਹੈ ਕਿ ਪ੍ਰਾਪਰਟੀ ਮਾਰਕੀਟ ਥੋੜ੍ਹੀ ਵਧੀਆ ਹੋਈ ਹੈ ਪਰ ਇਸ ਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਵਧੀਆ ਕਿੰਨੀ ਕੁ ਅਤੇ ਕਿੱਥੇ ਹੋਈ ਹੈ? ਨਵੰਬਰ 2021 ਤੋਂ ਜਨਵਰੀ 2022 ਦੌਰਾਨ ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਸਿਖਰ ਤੇ

1309, 2025

ਰਿਪੋਰਟਾਂ ਅਤੇ ਜ਼ਮੀਨੀ ਹਕੀਕਤ – ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ

My Articles|

ਵੱਖ ਵੱਖ ਏਜੇਂਟਾਂ ਅਤੇ ਮੀਡੀਆ ਸੱਜਣਾਂ ਤੋਂ ਪਤਾ ਲੱਗ ਰਿਹਾ ਹੈ ਕਿ ਪ੍ਰਾਪਰਟੀ ਮਾਰਕੀਟ ਕੁੱਝ ਉੱਪਰ ਨੂੰ ਉੱਠ ਰਹੀ ਹੈ l ਕਾਰਣ ਇਹ ਦੱਸਿਆ ਜਾ ਰਿਹਾ ਹੈ ਕਿ ਮੋਰਗੇਜ਼ ਦੇ ਵਿਆਜ਼ ਘਟੇ ਹਨ ਜਿਸ ਨਾਲ ਇਨਵੈਸਟਰਾਂ ਨੂੰ 700 ਡਾਲਰ ਤੋਂ 1,000 ਡਾਲਰ ਪ੍ਰਤੀ ਮਹੀਨਾ ਬਚਣਾ

1109, 2025

ਮੇਰੀ ਕਿਤਾਬ “ਨੈਸ਼ਨਲ ਲਾਇਬਰੇਰੀ ਆਫ ਨਿਊਜ਼ੀਲੈਂਡ” ਵਿੱਚ ਸ਼ਾਮਿਲ ਹੋਈ

My Articles|

ਕਿਸੇ ਲੇਖਕ ਦੀਆਂ ਕਿਤਾਬਾਂ ਨੂੰ ਪਾਠਕ ਮਿਲ ਜਾਣੇ ਅਤੇ ਉਸ ਕਿਤਾਬ ਨੂੰ ਲਾਇਬਰੇਰੀਆਂ ਵਿੱਚ ਜਗ੍ਹਾ ਮਿਲ ਜਾਣੀ ਮਾਣ ਵਾਲੀ ਗੱਲ ਹੁੰਦੀ ਹੈ l ਉਸ ਵੇਲੇ ਮਾਣ ਹੋਰ ਵੀ ਵਧ ਜਾਂਦਾ ਹੈ ਜਦੋਂ ਲੇਖਕ ਨੇ ਕਿਤਾਬ ਕਿਸੇ ਹੋਰ ਭਾਸ਼ਾ ਵਿੱਚ ਲਿਖੀ ਹੋਵੇ ਅਤੇ ਉਸ ਦੇਸ਼ ਦੀ

509, 2025

ਅਧਿਆਪਕ ਦਿਵਸ ਦੀਆਂ ਮੁਬਾਰਕਾਂ (ਮਰਦੇ ਸੁਪਨਿਆਂ ਨੂੰ ਜਿਉਂਦਾ ਰੱਖਣ ਦੀ ਲੋੜ)

My Articles|

ਅੱਜ ਅਧਿਆਪਕ ਦਿਵਸ ਦੀਆਂ ਸਾਰੇ ਅਧਿਆਪਕਾਂ ਨੂੰ ਮੁਬਾਰਕਾਂ ਦਿੰਦਾ ਹਾਂ l ਅਸੀਂ ਅਕਸਰ ਉਨ੍ਹਾਂ ਅਧਿਆਪਕਾਂ ਨੂੰ ਅਧਿਆਪਕ ਕਹਿੰਦੇ ਹਾਂ ਜੋ ਸਕੂਲਾਂ ਜਾਂ ਕਾਲਜਾਂ ਵਿੱਚ ਪੜ੍ਹਾਉਂਦੇ ਹਨ ਅਤੇ ਉਨ੍ਹਾਂ ਕੋਲ ਚੰਗੀ ਪੜ੍ਹਾਈ ਅਤੇ ਡਿਗਰੀਆਂ ਹੁੰਦੀਆਂ ਹਨ l ਕਦੇ ਮੇਰਾ ਵੀ ਸੁਪਨਾ ਸੀ ਕਿ ਮੈਂ ਵੀ ਅਧਿਆਪਕ

3008, 2025

ਆਰਥਿਕ ਭਵਿੱਖ ਕਿਹੋ ਜਿਹਾ ਹੋਵੇਗਾ?

My Articles|

ਆਰਥਿਕ ਭਵਿੱਖ ਦੀ ਚਿੰਤਾ ਹਰ ਇੱਕ ਨੂੰ ਲੱਗੀ ਰਹਿੰਦੀ ਹੈ l ਖਾਸ ਤੌਰ ਤੇ ਜਿਵੇਂ ਜਿਵੇਂ ਉਮਰ ਵਧਦੀ ਹੈ ਉਸੇ ਤਰਾਂ ਆਪਣੀ ਔਲਾਦ ਦੀ ਚਿੰਤਾ ਅਤੇ ਬੁਢਾਪੇ ਦਾ ਫ਼ਿਕਰ ਵਧਣ ਲਗਦਾ ਹੈ l ਨਿਊਜ਼ੀਲੈਂਡ ਵਰਗੇ ਮੁਲਕ ਵਿੱਚ 75% ਤੋਂ ਵੱਧ ਲੋਕ 65 ਸਾਲ ਦੀ ਉਮਰ

2508, 2025

ਤਰਕਸ਼ੀਲ ਮਈ-ਜੂਨ 2025 – ਵਿਚਾਰਾਂ ਨੂੰ ਸਥਿਰ ਨਹੀਂ ਬਦਲਦੇ ਰੱਖਣ ਦੀ ਲੋੜ

My Articles|

ਜ਼ਿੰਦਗੀ ਵਿੱਚ ਕੁੱਝ ਵੀ ਸਥਿਰ ਨਹੀਂ ਹੈ। ਸਭ ਕੁੱਝ ਬਦਲਦਾ ਰਹਿੰਦਾ ਹੈ। ਕੋਈ ਵੀ ਜਾਣਕਾਰੀ ਆਖਰੀ ਸੱਚ ਨਹੀਂ ਹੁੰਦੀ। ਸਮਾਂ ਬੀਤਣ ਦੇ ਨਾਲ ਨਾਲ ਨਵੀਂ ਜਾਣਕਾਰੀ ਆ ਜਾਂਦੀ ਹੈ ਜਿਸ ਨਾਲ ਪੁਰਾਣੀ ਜਾਣਕਾਰੀ ਵਿੱਚ ਸੁਧਾਰ ਆ ਜਾਂਦਾ ਹੈ ਜਾਂ ਪੁਰਾਣੀ ਜਾਣਕਾਰੀ ਗਲਤ ਸਾਬਤ ਹੋ ਜਾਂਦੀ

2208, 2025

ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਮੋਰਗੇਜ਼ੀ ਸੇਲਾਂ ਕਿਉਂ ਅਤੇ ਕਿੰਨੀ ਕੁ ਫ਼ਿਕਰ ਵਾਲੀ ਗੱਲ?

My Articles|

ਜਦੋਂ ਘਰ ਖਰੀਦਣ ਵਾਸਤੇ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਲੱਗ ਪੈਣ ਤਾਂ ਕੁੱਝ ਮਹੀਨੇ ਉਡੀਕਣ ਬਾਦ ਬੈਂਕ ਉਸ ਘਰ ਨੂੰ ਮੋਰਗੇਜ਼ੀ ਬੋਲੀ (Mortgagee Auction) ਰਾਹੀਂ ਵੇਚ ਦਿੰਦੀ ਹੈ ਜਿਸ ਨੂੰ ਮਾਲਕ ਰੋਕ ਨਹੀਂ ਸਕਦਾ l ਮੋਰਗੇਜ਼ੀ ਸੇਲਾਂ ਜਿਆਦਾ ਤੌਰ ਤੇ ਉਨ੍ਹਾਂ ਘਰਾਂ ਦੀਆਂ

1208, 2025

ਰਿਵਿਊ ਡਾਕਟਰ ਜਗਤਾਰ ਸਿੰਘ ਮਿਸਤਰੀ ਜੀ ਦੁਆਰਾ ਕਿਤਾਬ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਬਾਰੇ

My Articles|

ਇਹ ਰਿਵਿਊ ਡਾਕਟਰ ਜਗਤਾਰ ਸਿੰਘ ਮਿਸਤਰੀ ਜੀ ਦੁਆਰਾ ਕਿਤਾਬ "ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ" ਬਾਰੇ ਹੈ l ਸ਼ੇਅਰ ਓਪਸ਼ਨ ਨਾ ਹੋਣ ਕਾਰਣ ਕਾਪੀ ਪੇਸਟ ਰਾਹੀਂ ਆਪ ਨਾਲ ਸਾਂਝਾ ਕਰ ਰਿਹਾ ਹਾਂ ਜੀ l ਡਾਕਟਰ ਜਗਤਾਰ ਮਿਸਤਰੀ ਜੀ ਦਾ ਧੰਨਵਾਦੀ ਹਾਂ ਜਿਨ੍ਹਾਂ ਸਮਾਂ ਕੱਢ ਕੇ

808, 2025

ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਮਾਰਕੀਟ ਕਦੋਂ ਠੀਕ ਹੋਵੇਗੀ?

My Articles|

-ਆਪਣੇ ਤਜ਼ਰਬੇ ਤੇ ਅਧਾਰਿਤ ਮੈਂ ਨਿਊਜ਼ੀਲੈਂਡ ਦੀ ਪ੍ਰਾਪਰਟੀ ਮਾਰਕੀਟ ਵਿੱਚ ਕਾਮਯਾਬੀ ਨਾਲ 26 ਸਾਲ ਬਿਤਾਏ ਹਨ l ਇਸ ਦੌਰਾਨ ਕਈ ਵਾਰ ਆਰਥਿਕ ਮੰਦੀ ਆਈ, ਕਈ ਵਾਰ ਪ੍ਰਾਪਰਟੀ ਮਾਰਕੀਟ ਉੱਪਰ ਗਈ ਜਾਂ ਥੱਲੇ ਡਿਗੀ l ਇਸ ਦੇ ਬਾਵਯੂਦ ਮੇਰਾ ਪ੍ਰਾਪਰਟੀ ਬਿਜ਼ਨਸ ਇਕਸਾਰ ਹੀ ਚੱਲਿਆ l ਇਸ

108, 2025

ਮੇਰੀ ਕਿਤਾਬ ਪੰਜਾਬੀ ਗਾਇਕ ਕਾਕਾ ਜੀ ਨੂੰ ਤੋਹਫ਼ਾ ਦਿੱਤੀ ਗਈ

My Articles|

ਪਾਣੀ ਦੀਆਂ ਲਹਿਰਾਂ ਦੀ ਦਿਸ਼ਾ ਵੱਲ ਹਰ ਕੋਈ ਵਹਿ ਜਾਂਦਾ ਹੈ ਪਰ ਪਾਣੀ ਦੀਆਂ ਲਹਿਰਾਂ ਦੇ ਉਲਟ ਚੱਲਣ ਦਾ ਹੌਂਸਲਾ ਵਿਰਲੇ ਹੀ ਕਰਦੇ ਹਨ l ਲਹਿਰਾਂ ਤੋਂ ਉਲਟ ਚੱਲਣਾ ਇਕੱਲਾ ਮੁਸ਼ਕਿਲ ਕੰਮ ਹੀ ਨਹੀਂ ਹੁੰਦਾ ਬਲਕਿ ਉਸ ਰਾਹ ਤੇ ਚੱਲਣ ਵਾਲਿਆਂ ਦੀਆਂ ਲੱਤਾਂ ਖਿੱਚਣ ਵਾਲੇ

2507, 2025

ਨਾਸਤਿਕ ਹੋਣਾ ਹੰਕਾਰ ਜਾਂ ਮਾਣ ਵਾਲੀ ਗੱਲ?

My Articles|

ਜੋ ਲੋਕ ਰੱਬ ਨੂੰ ਮੰਨਦੇ ਹਨ ਉਨ੍ਹਾਂ ਨੂੰ ਆਸਤਿਕ ਵਜੋਂ ਜਾਣਿਆ ਜਾਂਦਾ ਹੈ ਅਤੇ ਜੋ ਰੱਬ ਦੀ ਹੋਂਦ ਜਾਂ ਕਿਸੇ ਗੈਬੀ ਸ਼ਕਤੀ ਨੂੰ ਨਹੀਂ ਮੰਨਦੇ, ਉਨ੍ਹਾਂ ਨੂੰ ਨਾਸਤਿਕ ਕਿਹਾ ਜਾਂਦਾ ਹੈ l ਆਸਤਿਕ ਹੋਣ ਲਈ ਕਿਸੇ ਸਬੂਤ ਨੂੰ ਲੱਭਣ ਦੀ ਲੋੜ ਨਹੀਂ, ਕੋਈ ਤਰਕ ਕਰਨ

1907, 2025

ਅਧੂਰੇ ਸੁਪਨੇ

My Quotes|

ਮੈਨੂੰ ਅਕਸਰ ਦੋਸਤ ਮਿੱਤਰ ਪੁੱਛ ਲੈਂਦੇ ਹਨ ਕਿ ਕੀ ਤੇਰਾ ਕੋਈ ਸੁਪਨਾ ਹੈ ਜੋ ਅਧੂਰਾ ਰਹਿ ਗਿਆ ਹੈ? ਮੇਰਾ ਜਵਾਬ ਸੁਣ ਕੇ ਉਹ ਅਕਸਰ ਹੈਰਾਨ ਹੋ ਜਾਂਦੇ ਹਨ ਜਦੋਂ ਮੈਂ ਦੱਸਦਾ ਹਾਂ ਕਿ ਮੇਰੇ ਸੁਪਨੇ ਹੀ ਅਵੱਲੇ ਹਨ ਜੋ ਕਦੇ ਵੀ ਪੂਰੇ ਹੋਣ ਦੀ ਆਸ

1307, 2025

ਚਲੋ ਛੱਡੋ ਪਰਾਂ

My Quotes|

ਜ਼ਿੰਦਗੀ ਵਿੱਚ ਬਹੁਤ ਵਾਰ "ਚਲੋ ਛੱਡੋ ਪਰਾਂ" ਕਹਿ ਕੇ ਵੀ ਅੱਗੇ ਨੂੰ ਕਦਮ ਰੱਖਣਾ ਚਾਹੀਦਾ ਹੈ ਜੋ ਬਹੁਤ ਵਾਰ ਵਧੀਆ ਫੈਸਲਾ ਸਾਬਤ ਹੁੰਦਾ ਹੈ l ਜੇ ਹਰ ਇੱਕ ਨਾਲ ਉਲਝੇ ਰਹੋਗੇ ਤਾਂ ਸ਼ਾਇਦ ਉਨ੍ਹਾਂ ਕੋਲ ਹੀ ਖੜ੍ਹੇ ਰਹਿ ਜਾਓਗੇ ਜਿੱਥੇ ਉਹ ਬਹੁਤ ਸਾਲਾਂ ਬਾਦ ਵੀ

1007, 2025

ਬੱਚਿਆਂ ਨੂੰ ਦੁਚਿੱਤੀ ਵਿੱਚ ਪਾਉਣਾ ਖ਼ਤਰਨਾਕ

My Articles|

ਬੱਚੇ ਜਦੋਂ ਪੈਦਾ ਹੁੰਦੇ ਹਨ ਤਾਂ ਉਨ੍ਹਾਂ ਦਾ ਦਿਮਾਗ ਕੋਰੀ ਕਾਪੀ ਵਰਗਾ ਹੁੰਦਾ ਹੈ ਭਾਵ ਕਿ ਉਨ੍ਹਾਂ ਨੂੰ ਚੰਗਾ, ਮਾੜਾ, ਸੱਚ, ਝੂਠ ਆਦਿ ਦੀ ਵੀ ਕੋਈ ਜਾਣਕਾਰੀ ਨਹੀਂ ਹੁੰਦੀ l ਉਸ ਸਮੇਂ ਬੱਚਿਆਂ ਵਿੱਚ ਬਹੁਤ ਕੁੱਝ ਜਾਨਣ ਦੀ ਇੱਛਾ ਹੁੰਦੀ ਹੈ l ਇਸੇ ਕਰਕੇ ਕੁੱਝ

1406, 2025

ਨਿਊਜ਼ੀਲੈਂਡ ਵਿੱਚ ਕਿਵੇਂ ਕਰੀਏ ਘਰਾਂ ਦੀ ਦੇਖ ਭਾਲ

My Articles|

-ਆਪਣੇ ਤਜ਼ਰਬੇ ਦੇ ਅਧਾਰ ਤੇ ਨਿਊਜ਼ੀਲੈਂਡ ਵਿੱਚ ਹਰ ਸਾਲ ਮੌਸਮ ਬਦਲ ਰਿਹਾ ਹੈ ਅਤੇ ਸਮੁੰਦਰਾਂ ਦਾ ਤੱਲ ਵਧ ਰਿਹਾ ਹੈ l ਇਸ ਦੇ ਨਾਲ ਨਾਲ ਹੀ ਕੁਦਰਤੀ ਆਫ਼ਤਾਂ ਵਧ ਰਹੀਆਂ ਹਨ l ਨਿਊਜ਼ੀਲੈਂਡ ਵਿੱਚ ਭਾਵੇਂ ਲੋਕਾਂ ਨੇ ਅਤੇ ਸਰਕਾਰ ਨੇ ਕੁਦਰਤ ਸਾਂਭ ਕੇ ਰੱਖੀ ਹੋਈ

1106, 2025

ਕੀ ਔਕਲੈਂਡ ਵਿੱਚ CV ਘਟਣ ਨਾਲ ਘਰ ਸਸਤੇ ਹੋਣਗੇ?

My Articles|

ਘਰਾਂ ਦੇ ਮਾਲਕ ਹਮੇਸ਼ਾਂ ਖ਼ੁਸ਼ ਹੁੰਦੇ ਹਨ ਜਦੋਂ ਘਰ ਮਹਿੰਗੇ ਹੋਈ ਜਾਣ ਅਤੇ ਘਰਾਂ ਦੇ ਖਰੀਦਦਾਰ ਖੁਸ਼ ਹੁੰਦੇ ਹਨ ਕਿ ਘਰ ਸਸਤੇ ਹੋ ਜਾਣ ਤਾਂ ਕਿ ਖਰੀਦੇ ਜਾ ਸਕਣ l ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਮੇਂ ਸਮੇਂ ਤੇ ਘਰ ਕਦੇ ਸਸਤੇ ਅਤੇ ਕਦੇ ਮਹਿੰਗੇ

506, 2025

ਆਪਣੇ ਆਪ ਦੇ ਖੁਦ ਮਾਲਕ ਬਣੋ

My Articles|

ਆਪਣੇ ਆਪ ਦੇ ਖੁਦ ਮਾਲਕ ਬਣਨਾ ਜਿੰਨਾ ਸੌਖਾ ਲਗਦਾ ਹੈ ਓਨਾ ਹੀ ਇਹ ਔਖਾ ਹੈ l ਆਪਣੇ ਆਪ ਦਾ ਖੁਦ ਮਾਲਕ ਉਹ ਵਿਅਕਤੀ ਹੁੰਦਾ ਹੈ ਜਿਹੜਾ ਆਪਣੇ ਫੈਸਲੇ ਖੁਦ ਕਰੇ, ਆਪਣੇ ਆਪ ਨੂੰ ਹੀ ਸ਼ਕਤੀ ਮੰਨੇ, ਆਪਣੇ ਕੀਤੇ ਕੰਮਾਂ ਤੇ ਮਾਣ ਕਰੇ, ਖੁਦ ਬੇਹਤਰ ਬਣੇ,

306, 2025

ਤੰਦਰੁਸਤ ਸਮਾਜ ਦੀ ਲੋੜ?

My Articles|

ਜਿਸ ਤਰਾਂ ਸਾਨੂੰ ਜਿਉਣ ਲਈ ਕੁੱਲੀ, ਗੁੱਲੀ ਅਤੇ ਜੁੱਲੀ ਦੀ ਲੋੜ ਹੁੰਦੀ ਹੈ ਉਸੇ ਤਰਾਂ ਹੀ ਤੰਦਰੁਸਤ ਸਮਾਜ ਦੀ ਵੀ ਬਹੁਤ ਜ਼ਰੂਰਤ ਹੁੰਦੀ ਹੈ ਪਰ ਇਨ੍ਹਾਂ ਦਿਨਾਂ ਵਿੱਚ ਦੇਖਿਆ ਜਾਵੇ ਤਾਂ ਤੰਦਰੁਸਤੀ ਸਮਾਜ ਵਿੱਚੋਂ ਗਾਇਬ ਹੁੰਦੀ ਜਾ ਰਹੀ ਹੈ ਅਤੇ ਭੱਜ ਨੱਠ ਵੱਧ ਪਈ ਹੋਈ

Go to Top