ਆਪਣੀ ਇਮਾਨਦਾਰੀ ਅਤੇ ਵਫ਼ਾਦਾਰੀ ਤੇ ਕਦੇ ਅਫ਼ਸੋਸ ਨਾ ਕਰੋ l ਇਮਾਨਦਾਰ ਅਤੇ ਵਫਾਦਾਰ ਹੋਣ ਨਾਲ ਤੁਸੀਂ ਵੱਡੀ ਗਿਣਤੀ ਭੀੜ ਤੋਂ ਬਹੁਤ ਅੱਗੇ ਆ ਜਾਂਦੇ ਹੋ l ਇਸ ਦਾ ਇੱਕ ਵੱਖਰਾ ਹੀ ਨਜ਼ਾਰਾ ਹੁੰਦਾ ਹੈ ਅਤੇ ਵੱਖਰਾ ਹੀ ਮਾਣ ਹੁੰਦਾ ਹੈ l ਦੂਜੇ ਚਾਹੁੰਦੇ ਹੋਏ ਵੀ ਇਸ ਰਾਹ ਤੇ ਚੱਲਣਯੋਗ ਨਹੀਂ ਬਣ ਸਕਦੇ l
ਇਹ ਗੱਲ ਵੱਖਰੀ ਹੁੰਦੀ ਹੈ ਕਿ ਇਸ ਦੀ ਕੀਮਤ ਅਦਾ ਕਰਨੀ ਪੈਂਦੀ ਹੈ ਅਤੇ ਸਾਰੀ ਉਮਰ ਆਪਣੇ ਉੱਪਰ ਉੱਠੇ ਸਵਾਲਾਂ ਦੇ ਜਵਾਬ ਦੇਣੇ ਪੈਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147