ਸਿੱਖਣਾ ਬਹੁਤ ਵਧੀਆ ਆਦਤ ਹੈ l ਜਿੰਦਗੀ ਵਿੱਚ ਕਾਮਯਾਬੀ ਨਾਲ ਅੱਗੇ ਵਧਣ ਵਿੱਚ ਸਿੱਖਣ ਪ੍ਰਕਿਰਿਆ ਬਹੁਤ ਕੰਮ ਆਉਂਦੀ ਹੈ l ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਸਭ ਕੁੱਝ ਜਾਣਦਾ ਹਾਂ l ਉਹ ਬਹੁਤ ਕੁੱਝ ਸਿੱਖਣ ਦੇ ਮੌਕੇ ਗੁਆ ਲੈਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147