ਜਿਹੜੇ ਲੋਕ ਆਪਣਾ ਧਿਆਨ ਮਿਥੇ ਹੋਏ ਨਿਸ਼ਾਨੇ ਤੇ ਕੇਂਦਰਤ ਨਹੀਂ ਕਰਦੇ ਉਨ੍ਹਾਂ ਨੂੰ ਰਾਹ ਵਿੱਚ ਆਈਆਂ ਮਮੂਲੀ ਸਮੱਸਿਆਵਾਂ ਵੀ ਪਹਾੜ ਲਗਦੀਆਂ ਹਨ l
ਇਹੋ ਜਿਹੇ ਲੋਕ ਛੇਤੀਂ ਹੌਂਸਲਾ ਛੱਡ ਜਾਂਦੇ ਹਨ ਅਤੇ ਮਾੜੀ ਕਿਸਮਤ ਆਖ ਕੇ ਬੈਠ ਜਾਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147