Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

209, 2022

ਖੁਸ਼ੀਆਂ ਦੇ ਭੰਡਾਰ

My Poems|

ਕੰਡਿਆਂ ਨਾਲ ਸੀ ਖਹਿਣਾ ਸਿੱਖਿਆ, ਤਾਹੀਓਂ ਹੱਥ'ਚ ਗੁਲਾਬ ਚੁੱਕੀ ਫਿਰਦੇ ਹਾਂ l ਬੜਾ ਕੁੱਝ ਦੁਨੀਆਂ ਬਾਰੇ ਜਾਨਣਾ ਚਾਹਿਆ, ਤਾਹੀਓਂ ਅੱਖਾਂ ਨਾਲ ਕਿਤਾਬ ਤੱਕੀ ਫਿਰਦੇ ਹਾਂ l ਦੁਨੀਆਂਦਾਰੀ ਤਾਂ ਭਾਵੇਂ ਸੀ ਮਿੱਠੀ ਕੌੜੀ, ਸੁਆਦ ਰੋਜ਼ਾਨਾ ਇਸ ਦਾ ਚੱਖੀ ਫਿਰਦੇ ਹਾਂ l ਨਫਰਤ ਸੀ ਬਹੁਤੀ ਵਾਰੀ ਮੇਰੇ

3008, 2022

ਸੋਚੋ ਕਦੇ

My Poems|

ਉੱਤਰ ਦਿਸ਼ਾ ਵੱਲ ਤੋਰਨਾ ਚਾਹਿਆ, ਤੁਰ ਪਏ ਬਾਦ ਵਿੱਚ ਦੱਖਣ ਨੂੰ l ਜ਼ਹਿਰ ਪਿਆਲਾ ਦਿੱਤਾ ਜਦ ਸਾਨੂੰ, ਬਿਨਾਂ ਸੋਚੇ ਬਹਿ ਗਏ ਚੱਖਣ ਨੂੰ l ਪੜ੍ਹਨ ਲਈ ਜੋ ਸੀ ਕੁੱਝ ਦਿੱਤਾ, ਐਵੇਂ ਬਹਿ ਗਏ ਰੱਟਣ ਨੂੰ l ਸਮਝ ਤਾਂ ਬਿਲਕੁਲ ਆਈ ਨਾ, ਮੂਰਤਾਂ ਬਹਿ ਗਏ ਤੱਕਣ

2808, 2022

ਤਰਕਸ਼ੀਲ ਸੋਚ ਅਪਣਾ ਕੇ ਮਾਨਸਿਕ ਰੋਗਾਂ ਜਾਂ ਡਿਪ੍ਰੈਸ਼ਨ ਤੋਂ ਛੁਟਕਾਰਾ?

My Articles|

-ਆਪਣੇ ਤਜਰਬੇ ਤੇ ਅਧਾਰਤ ਸਮਾਜ ਵਿੱਚੋਂ ਕੋਈ ਨਾ ਕੋਈ ਮਾਨਸਿਕ ਰੋਗਾਂ ਜਾਂ ਡਿਪ੍ਰੈਸ਼ਨ ਦਾ ਸ਼ਿਕਾਰ ਅਕਸਰ ਹੋ ਜਾਂਦਾ ਹੈ l ਭਾਵੇਂ ਕਿ ਡਿਪ੍ਰੈਸ਼ਨ ਵਿੱਚ ਜਾਣ ਦੇ ਵੱਖ ਵੱਖ ਕਾਰਣ ਹੁੰਦੇ ਹਨ ਪਰ ਸਭ ਤੋਂ ਵੱਡਾ ਕਾਰਣ ਜੋ ਵਾਰ ਵਾਰ ਸਾਹਮਣੇ ਆਉਂਦਾ ਹੈ ਉਹ ਹੈ ਮਨੁੱਖ

2708, 2022

ਖਰਚੇ, ਚਰਚੇ, ਤੇ ਪਰਚੇ

My Poems|

ਰਿਸ਼ਵਤ ਦੇ ਕੀਤੀਆਂ ਕਦੇ ਡਿਗਰੀਆਂ ਭ੍ਰਿਸ਼ਟਾਚਾਰੀ ਅਫ਼ਸਰ ਮਾਰ ਗਏ l ਮਿਲੀਆਂ ਨਾ ਸਰਕਾਰੀ ਨੌਕਰੀਆਂ ਨੇਤਾਵਾਂ ਦੇ ਲਾਰੇ ਮਾਰ ਗਏ l ਕੀਤੀਆਂ ਸੀ ਜਦੋਂ ਦਿਹਾੜੀਆਂ ਕਈ ਮਜ਼ਦੂਰੀ ਮਾਰ ਗਏ l ਨਿੱਤ ਚੋਵਣ ਸਾਡੀਆਂ ਕੁੱਲੀਆਂ ਹੋਰਾਂ ਦੇ ਚੁਬਾਰੇ ਮਾਰ ਗਏ l ਨਕਦ ਦੀ ਤਾਂ ਗੱਲ ਹੀ ਛੱਡੋ

2108, 2022

ਆਮ ਬੰਦੇ

My Poems|

ਨਾਲ ਮੁਸੀਬਤਾਂ ਦੇ ਲੜਦੇ ਰਹਿਣਾ ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ l ਜਿੰਦਗੀ ਵਿੱਚ ਜਿਸ ਨੇ ਹੋਵੇ ਕੁੱਝ ਕਰਨਾ ਦੇਖਦਾ ਕਦੇ ਦਿਨ ਰਾਤ ਨਹੀਂ ਹੁੰਦਾ l ਹਲਾਤਾਂ ਦੀ ਸਚਾਈ ਨੂੰ ਜਿਹੜਾ ਸਮਝੇ ਗੁੱਸੇ ਵਿੱਚ ਐਵੇਂ ਲਾਲ ਨਹੀਂ ਹੁੰਦਾ l ਪਿੱਛੇ ਰਹਿ ਗਿਆਂ ਦੀਆਂ ਜੋ ਬਾਹਾਂ

1908, 2022

ਨਿਊਜ਼ੀਲੈਂਡ ਵਿੱਚ ਘਰਾਂ ਦੇ ਖੇਤਰ ਵਿੱਚ ਕਈ ਮਿਹਨਤੀਆਂ ਦਾ ਪੈਸਾ ਜਾਂਦਾ ਲੱਗਾ

My Articles|

- ਆਪਣਾ ਤਜਰਬਾ ਅਤੇ ਜ਼ਮੀਨੀ ਹਕੀਕਤ ਪਰਦੇਸ ਵਿੱਚ ਜਾ ਕੇ ਆਪਣਾ ਘਰ ਖਰੀਦਣਾ ਹਰ ਪ੍ਰਵਾਸੀ ਦਾ ਸੁਪਨਾ ਹੁੰਦਾ ਹੈ l ਲੰਬੇ ਸਮੇਂ ਤੋਂ ਭਾਰਤੀਆਂ ਵੀ ਨਿਊਜ਼ੀਲੈਂਡ ਵੱਲ ਮੂੰਹ ਕੀਤੇ l ਪੱਕੇ ਹੋਣ ਤੋਂ ਬਾਦ ਘਰ ਖਰੀਦਣਾ ਵੀ ਉਨ੍ਹਾਂ ਦਾ ਸੁਪਨਾ ਸੀ ਜੋ ਕਾਫੀ ਗਿਣਤੀ ਨੇ

1808, 2022

ਗੁੰਮਰਾਹ ਇਨਸਾਨ

My Poems|

ਸ਼ਮਸ਼ਾਨਘਾਟ ਵਾਲਾ ਪਹਿਲਾਂ ਬੰਦ ਰਾਹ ਹੋ ਗਿਆ l ਘੜੇ ਵਿੱਚੋਂ ਪਾਣੀ ਹੁਣ ਪੀਣਾ ਵੀ ਗੁਨਾਹ ਹੋ ਗਿਆ l ਜਾਤ ਉੱਚੀ ਵਾਲੇ ਸੋਚਣ ਸਾਡਾ ਧਰਮ ਤਬਾਹ ਹੋ ਗਿਆ l ਨਿੱਤ ਸੁਣ ਇਹੋ ਕੁੱਝ ਬਾਹਲਾ ਹੀ ਤਣਾਅ ਹੋ ਗਿਆ l ਅਖੌਤੀ ਰੱਬ ਲੱਗੇ ਹੁਣ ਬਿਲਕੁਲ ਬੇਪ੍ਰਵਾਹ ਹੋ

1708, 2022

ਮਾੜੀ ਕਿਸਮਤ

My Articles|

ਜਿੰਦਗੀ ਵਿੱਚ ਆਏ ਬੁਰੇ ਹਲਾਤਾਂ ਸਮੇਂ ਜਿਹੜੇ ਲੋਕ ਇਸ ਨੂੰ ਮਾੜੀ ਕਿਸਮਤ ਕਹਿ ਕੇ ਚੁੱਪ ਕਰਕੇ ਬੈਠ ਜਾਂਦੇ ਹਨ ਉਹ ਉਨ੍ਹਾਂ ਆਏ ਹੋਏ ਬੁਰੇ ਹਲਾਤਾਂ ਤੋਂ ਸਿੱਖਦੇ ਨਹੀਂ ਅਤੇ ਨਾ ਹੀ ਬੁਰੇ ਹਲਾਤਾਂ ਪਿੱਛੇ ਛਿਪੇ ਕਾਰਨਾਂ ਦੀ ਖੋਜ ਕਰਦੇ ਹਨ l ਸਿੱਟੇ ਵਜੋਂ ਉਹ ਹਲਾਤ

1608, 2022

ਰੱਬ ਦੀ ਭਾਲ

My Poems|

ਜਿਹੜੇ ਰੱਬ ਨੂੰ ਫਿਰੇਂ ਲੱਭਦਾ ਉਹ ਨਾ ਵਸਦਾ ਵਿੱਚ ਅਸਮਾਨ l ਇਨਸਾਨਾਂ ਅੰਦਰ ਝਾਕ ਲੈ ਕਿਉਂ ਭਾਲੇਂ ਵਿੱਚ ਪਤਾਲ l ਅਵਤਾਰ ਪੁਜਾਰੀਆਂ ਦੇ ਢਿੱਡ ਭਰੇਂ ਖੁਰਦਪੁਰੀਆ ਝੁੱਗੀਆਂ ਵਿੱਚ ਨਿਗ੍ਹਾ ਮਾਰ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

1108, 2022

ਮੁਸੀਬਤਾਂ

My Articles|

ਮੁਸੀਬਤਾਂ ਹਰ ਇਨਸਾਨ ਤੇ ਆਉਂਦੀਆਂ ਹਨ ਪਰ ਸਾਨੂੰ ਆਪਣੀਆਂ ਮੁਸੀਬਤਾਂ ਹੀ ਵੱਧ ਨਜ਼ਰ ਆਉਂਦੀਆਂ ਹਨ ਕਿਉਂਕਿ ਅਸੀਂ ਆਪਣੇ ਆਪ ਦੇ ਬਹੁਤ ਲਾਗੇ ਹੁੰਦੇ ਹਾਂ l ਜਦੋਂ ਸਾਡੇ ਤੇ ਮੁਸੀਬਤਾਂ ਦਾ ਹੜ੍ਹ ਆ ਜਾਂਦਾ ਹੈ ਤਾਂ ਸਾਨੂੰ ਦੂਜੇ ਲੋਕ ਸਾਡੇ ਨਾਲੋਂ ਵੱਧ ਸੁਖੀ ਲਗਦੇ ਹਨ ਕਿਉਂਕਿ

808, 2022

ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ 

My Articles|

-ਆਪਣੇ ਤਜਰਬੇ ਤੇ ਅਧਾਰਤ ਸਰਮਾਏਦਾਰ ਸਰਕਾਰਾਂ ਚਲਾਉਂਦੇ ਹਨ, ਸਰਕਾਰਾਂ ਲੋਕਾਂ ਨੂੰ ਚਲਾ ਰਹੀਆਂ ਹਨ ਅਤੇ ਲੋਕ ਇੱਕ ਦੂਜੀ ਸਰਕਾਰ ਦਾ ਪੱਖ ਪੂਰਦੇ ਹੋਏ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਲੜਦੇ ਹਨ l ਸੋਸ਼ਲ ਮੀਡੀਆ ਤੇ ਲੜਨ ਵੇਲੇ ਬਹੁਤਿਆਂ ਨੂੰ ਸਭਿਅਕ ਭਾਸ਼ਾ ਜਾਂ ਦਲੀਲ ਦਾ ਵੀ

408, 2022

ਹੀਰੇ

My Quotes|

ਚੰਗੀਆਂ ਫ਼ਿਲਮਾਂ, ਚੰਗੇ ਨਾਟਕ, ਚੰਗੇ ਲੇਖਕ, ਚੰਗੀਆਂ ਕਿਤਾਬਾਂ, ਚੰਗੇ ਅਧਿਆਪਕ ਅਤੇ ਚੰਗੇ ਇਨਸਾਨ ਇਸ ਤਰਾਂ ਦੇ ਹੀਰੇ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਨਹੀਂ ਲਗਾਈ ਜਾ ਸਕਦੀ l ਇਹ ਇਨਸਾਨ ਦੀ ਜਿੰਦਗੀ ਬਦਲ ਦਿੰਦੇ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 0064392147

108, 2022

ਅੱਜ ਤੋਂ ਨਿਊਜ਼ੀਲੈਂਡ ਦੇ ਬਾਰਡਰ ਖੁੱਲ੍ਹੇ

My Articles|

-ਬੰਦ ਬਾਰਡਰਾਂ ਦਾ ਦਰਦ ਜੋ ਲੰਬਾ ਸਮਾਂ ਮਹਿਸੂਸ ਹੁੰਦਾ ਰਹੇਗਾ ਨਿਊਜ਼ੀਲੈਂਡ ਸਰਕਾਰ ਵਲੋਂ ਕਰੋਨਾ ਦੇ ਨਾਮ ਤੇ ਬੰਦ ਕੀਤੇ ਬਾਰਡਰ ਅੱਜ ਤੋਂ ਖੋਲ੍ਹ ਦਿੱਤੇ ਗਏ ਹਨ l ਬਾਰਡਰ ਬੰਦ ਹੋਣ ਦੇ ਕਾਰਣ ਲੱਖਾਂ ਲੋਕ ਆਪਣੇ ਪਰਿਵਾਰਾਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਤੋਂ ਦੂਰ ਹੋ ਗਏ ਸਨ

3007, 2022

ਆਦਤ

My Quotes|

ਦੂਜਿਆਂ ਦੀਆਂ ਬਾਹਾਂ ਫੜ੍ਹਨ ਦੀ ਆਦਤ ਤਾਂ ਹੀ ਪੈਂਦੀ ਹੈ ਜੇਕਰ ਪਹਿਲਾਂ ਦੂਜਿਆਂ ਦੀਆਂ ਲੱਤਾਂ ਖਿੱਚਣ ਦੀ ਆਦਤ ਛੱਡੀ ਜਾਵੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

2807, 2022

ਦੂਜਿਆਂ ਦੇ ਇਸ਼ਾਰੇ

My Quotes|

ਜੇਕਰ ਤੁਸੀਂ ਦੂਜਿਆਂ ਦੇ ਇਸ਼ਾਰਿਆਂ ਤੇ ਹੀ ਨੱਚਣਾ ਹੈ ਤਾਂ ਤੁਹਾਡੇ ਆਪਣੇ ਦਿਮਾਗ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਭਾਵ ਦੂਜਿਆਂ ਦੇ ਇਸ਼ਾਰਿਆਂ ਤੇ ਨੱਚਣ ਲਈ ਆਪਣਾ ਦਿਮਾਗ ਵਰਤਣ ਦੀ ਲੋੜ ਨਹੀਂ ਰਹਿੰਦੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

2607, 2022

ਕੱਟੜਤਾ

My Articles|

ਕੱਟੜਤਾ ਕਿਸੇ ਵੀ ਤਰਾਂ ਦੀ ਮਾੜੀ ਹੁੰਦੀ ਹੈ l ਕੱਟੜ ਵਿਅਕਤੀ ਆਜ਼ਾਦ ਹੋ ਕੇ ਨਹੀਂ ਸੋਚ ਸਕਦਾ ਕਿਉਂਕਿ ਉਹ ਇੱਕ ਸੀਮਤ ਦਾਇਰੇ ਵਿੱਚ ਕੈਦ ਹੁੰਦਾ ਹੈ l ਕੱਟੜ ਧਾਰਮਿਕ ਵਿਅਕਤੀਆਂ ਦੀ ਸੋਚ ਆਪਣੇ ਧਰਮ ਤੱਕ ਹੀ ਸੀਮਤ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਆਪਣਾ ਧਰਮ ਹੀ

2407, 2022

ਸ਼ਰਧਾ ਅਤੇ ਸਚਾਈ

My Articles|

ਸ਼ਰਧਾ ਵਾਸਤੇ ਸਬੂਤ ਦੀ ਲੋੜ ਨਹੀਂ ਹੁੰਦੀ ਅਤੇ ਸਚਾਈ ਜਾਨਣ ਲਈ ਸ਼ਰਧਾ ਦੀ ਲੋੜ ਨਹੀਂ ਹੁੰਦੀ l ਸਚਾਈ ਸਬੂਤਾਂ ਤੇ ਹੀ ਨਿਰਭਰ ਕਰਦੀ ਹੈ l ਰੱਬ ਵਿੱਚ ਸ਼ਰਧਾ ਜਾਂ ਯਕੀਨ ਰੱਖਣ ਵਾਲੇ ਰੱਬ ਨੂੰ ਸਰਬ ਸ਼ਕਤੀਮਾਨ ਮੰਨਦੇ ਹਨ ਅਤੇ ਇਹ ਵੀ ਮੰਨਦੇ ਹਨ ਕਿ ਸਭ

2207, 2022

ਸਚਾਈ ਕਬੂਲਣੀ

My Articles|

ਸਚਾਈ ਨੂੰ ਕਬੂਲ ਲੈਣਾ ਵੀ ਮਹਾਨਤਾ ਹੈ l ਜੇ ਸੱਚ ਜਾਣਦੇ ਹੋਏ ਤੁਸੀਂ ਸਚਾਈ ਨਹੀਂ ਕਬੂਲਦੇ ਤਾਂ ਤੁਸੀਂ ਦੂਜਿਆਂ ਨੂੰ ਧੋਖਾ ਨਹੀਂ ਦਿੰਦੇ ਆਪਣੇ ਆਪ ਨੂੰ ਧੋਖਾ ਦਿੰਦੇ ਹੋ l ਇਹੀ ਆਦਤ ਤੁਹਾਨੂੰ ਸਾਰੀ ਉਮਰ ਝੂਠ ਦੀ ਜਿੰਦਗੀ ਜਿਉਣ ਲਈ ਮਜ਼ਬੂਰ ਕਰਦੀ ਹੈ l ਤੁਸੀਂ

1407, 2022

ਮੁਸੀਬਤਾਂ ਵਿੱਚ ਘਿਰਿਆ ਮਨੁੱਖ

My Articles|

ਮੁਸੀਬਤਾਂ ਵਿੱਚ ਘਿਰੇ ਮਨੁੱਖ ਨੂੰ ਹਰ ਪਾਸੇ ਤੋਂ ਧੱਕੇ ਇਸ ਤਰਾਂ ਪੈਂਦੇ ਹਨ ਜਿਵੇੰ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਕੱਪੜਿਆਂ ਨੂੰ ਪੈਂਦੇ ਹਨ l ਹਿੰਮਤੀ ਅਤੇ ਹਾਂ ਪੱਖੀ ਸੋਚ (Positive Thinking) ਰੱਖਣ ਵਾਲੇ ਲੋਕ ਇਨ੍ਹਾਂ ਮੁਸੀਬਤਾਂ ਵਿੱਚੋਂ ਵੀ ਇਸ ਤਰਾਂ ਨਿੱਖਰ ਕੇ ਬਾਹਰ ਆ ਜਾਂਦੇ

1107, 2022

ਫੇਲੀਅਰ ਅਤੇ ਸਫਲਤਾ

My Quotes|

ਫੇਲ੍ਹ ਹੋਣ ਦਾ ਅਤੇ ਸਫਲ ਹੋਣ ਦਾ ਆਪਸ ਵਿੱਚ ਅਹਿਮ ਰਿਸ਼ਤਾ ਹੈ l ਬਹੁਤ ਲੋਕ ਫੇਲ੍ਹ ਹੋਣ ਦੇ ਡਰੋਂ ਕੁੱਝ ਨਵਾਂ ਕਰਨ ਦੀ ਹਿੰਮਤ ਨਹੀਂ ਕਰਦੇ l ਸਫਲ ਹੋਣ ਤੋਂ ਪਹਿਲਾਂ ਫੇਲ੍ਹ ਹੋਣਾ ਕਬੂਲ ਕਰਨਾ ਪੈਂਦਾ ਹੈ l ਫੇਲ੍ਹ ਹੋਣ ਨਾਲ ਇਨਸਾਨ ਬਹੁਤ ਕੁੱਝ ਨਵਾਂ

Go to Top