ਜਿੰਦਗੀ ਵਿੱਚ ਆਪਣੇ ਖਰਚੇ ਘੱਟ ਕਰਨ ਨਾਲੋਂ ਆਪਣੀ ਆਮਦਨ ਵਧਾਉਣ ਬਾਰੇ ਵੱਧ ਸੋਚਣਾ ਚਾਹੀਦਾ ਹੈ l ਕਦੇ ਵੀ ਇੱਕ ਆਮਦਨ ਤੇ ਨਿਰਭਰ ਨਹੀਂ ਹੋਣਾ ਚਾਹੀਦਾ l
ਕੰਮਕਾਰ ਛੋਟਾ ਹੋਵੇ ਜਾਂ ਵੱਡਾ ਉਸ ਨੂੰ ਕਰਨ ਵਿੱਚ ਸੰਕੋਚ ਕਰਨ ਦੀ ਲੋੜ ਨਹੀਂ ਹੈ l ਕਿਸੇ ਵੀ ਕੰਮ ਕਰਨ ਨਾਲ ਤੁਸੀਂ ਛੋਟੇ ਨਹੀਂ ਹੁੰਦੇ l
ਇਸ ਤਰਾਂ ਕਰਨ ਨਾਲ ਜਿਥੇ ਆਪਣੀ ਅਤੇ ਆਪਣੇ ਪਰਿਵਾਰ ਦੀ ਜਿੰਦਗੀ ਬੇਹਤਰ ਬਣਾ ਸਕਦੇ ਹੋ ਉਸੇ ਤਰਾਂ ਸਮਾਜ ਲਈ ਵੀ ਬਹੁਤ ਕੁੱਝ ਕਰ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147