Avtar Home2026-06-20T06:29:44+00:00
Buy Book Now
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

106, 2025

ਕੀ ਘਰਾਂ ਦੇ ਕਰਜ਼ੇ ਉੱਪਰ ਵਿਆਜ਼ ਮਹਿੰਗੇ ਹਨ?

My Articles|

ਨਿਊਜ਼ੀਲੈਂਡ ਵਿੱਚ ਇਸ ਵਕਤ (2025 ਵਿੱਚ) ਘਰਾਂ ਦੇ ਕਰਜ਼ੇ ਦੇ ਵਿਆਜ਼ ਦੀ ਦਰ 5% ਦੇ ਕਰੀਬ ਹੈ ਅਤੇ ਜਿਆਦਾ ਲੋਕ ਕਹਿੰਦੇ ਹਨ ਕਿ ਇਹ ਬਹੁਤ ਜਿਆਦਾ ਹੈ l ਸੰਨ 1981 ਦੇ ਕਰੀਬ ਘਰਾਂ ਦੇ ਵਿਆਜ਼ ਦੀ ਦਰ 18% ਦੇ ਲਾਗੇ ਹੁੰਦੀ ਸੀ l ਇਸ ਵਾਸਤੇ

2905, 2025

ਸਮੱਸਿਆਵਾਂ

My Quotes|

ਜੇਕਰ ਤੁਸੀਂ ਜ਼ਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਯੋਗਤਾ ਵਧਾ ਲੈਂਦੇ ਹੋ ਤਾਂ ਤੁਹਾਡੇ ਤੇ ਮਾਨਸਿਕ ਦਬਾਅ (Stress) ਘੱਟ ਪੈਂਦਾ ਹੈ l ਇਹ ਤੁਹਾਡੇ ਉੱਪਰ ਹੈ ਕਿ ਤੁਸੀਂ ਕਿਸੇ ਘਟਨਾ ਬਾਰੇ ਕਿਵੇਂ ਰਿਐਕਟ ਕਰਦੇ ਹੋ? ਇਸ ਤਰਾਂ ਸਮੱਸਿਆਵਾਂ ਨਾਲ ਲੜਨ ਦੀ ਯੋਗਤਾ

2705, 2025

ਪ੍ਰਾਪਰਟੀ ਇਨਵੈਸਟਮੈਂਟ ਵਿੱਚ ਭਵਿੱਖ ਬਾਰੇ ਅੰਦਾਜ਼ੇ ਲਗਾਉਣੇ

My Articles|

ਅੰਦਾਜ਼ਾ ਸ਼ਬਦ ਹੀ ਐਸਾ ਸ਼ਬਦ ਹੈ ਕਿ ਜਿਸ ਦਾ ਮਤਲਬ ਹੈ ਕਿ ਇਹ ਗਲਤ ਵੀ ਹੋ ਸਕਦਾ ਹੈ ਅਤੇ ਠੀਕ ਵੀ ਹੋ ਸਕਦਾ ਹੈ l ਇਸੇ ਤਰਾਂ ਨਿਊਜ਼ੀਲੈਂਡ ਵਿੱਚ ਲੋਕ ਪ੍ਰਾਪਰਟੀ ਇਨਵੈਸਟਮੈਂਟ ਬਾਰੇ ਭਵਿੱਖਬਾਣੀਆਂ ਆਪੋ ਆਪਣੇ ਤਜ਼ਰਬਿਆਂ ਮੁਤਾਬਿਕ ਕਰਦੇ ਰਹਿੰਦੇ ਹਨ l ਤਜ਼ਰਬੇ ਜਾਂ ਅੰਦਾਜ਼ੇ

1105, 2025

ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ,

My Poems|

ਲੜਨੇ ਵਾਲੇ ਲੋਕ ਕਦੇ ਸਿਆਣੇ ਨਹੀਂ ਹੁੰਦੇ, ਸਿਆਣਪ ਕਰਨ ਤਾਂ ਉਲਝੇ ਤਾਣੇ ਨਹੀਂ ਹੁੰਦੇ l ਸਾਜਿਸ਼ ਸਮਝੋ ਕਿਸ ਦੀ, ਸੋਚੋ ਹਰ ਵੇਲੇ? ਸਦਾ ਮੰਨਣੇ ਉੱਪਰ ਵਾਲੇ ਦੇ ਭਾਣੇ ਨਹੀਂ ਹੁੰਦੇ l ਡੂੰਘੀ ਸੋਚ ਵਿਚਾਰ ਕਰਨ ਲਈ ਸਮਾਂ ਰੱਖੋ, ਖੜ੍ਹਕਾਉਣੇ ਰੋਜ਼ ਢੋਲਕੀਆਂ ਛਾਣੇ ਨਹੀਂ ਹੁੰਦੇ l

605, 2025

ਗੰਭੀਰ ਸਥਿਤੀ

My Quotes|

ਜ਼ਿੰਦਗੀ ਵਿੱਚ ਬਹੁਤ ਵਾਰ ਵਿਅਕਤੀ ਨੂੰ ਗੰਭੀਰ ਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ l ਲੋਕ ਇਸ ਤਰਾਂ ਦੀਆਂ ਗੰਭੀਰ ਸਥਿਤੀਆਂ ਦਾ ਵੱਖ ਵੱਖ ਤਰਾਂ ਮੁਕਾਬਲਾ ਕਰਦੇ ਹਨ l ਪਹਿਲੀ ਕਿਸਮ ਦੇ ਲੋਕ ਗੰਭੀਰ ਸਥਿਤੀ ਵਿੱਚੋਂ ਪੈਦਾ ਹੋਏ ਡਰ ਕਾਰਣ ਭੱਜਦੇ ਹਨ l ਇਸ ਤਰਾਂ ਦੇ

105, 2025

ਮਜ਼ਦੂਰੀ ਅਤੇ ਮਜ਼ਬੂਰੀ

My Articles|

ਮਈ ਦਿਹਾੜੇ ਤੇ ਦੁਨੀਆਂ ਦੇ ਸਭ ਮਜ਼ਦੂਰਾਂ ਨੂੰ ਸਿਜਦਾ ਕਰਦਾ ਹਾਂ l ਜਦੋਂ ਅਸੀਂ ਕਿਸੇ ਦੂਜੇ ਦੇ ਕੰਮ, ਦਿਹਾੜੀ ਜਾਂ ਨੌਕਰੀ ਕਰਦੇ ਹਾਂ ਉਹ ਮਜ਼ਦੂਰੀ ਹੁੰਦੀ ਹੈ l ਇਕੱਲਾ ਇੱਟਾਂ ਚੁੱਕਣਾ, ਪੱਥਰ ਕੁੱਟਣਾ ਜਾਂ ਫੈਕਟਰੀਆਂ ਵਿੱਚ ਕੰਮ ਕਰਨਾ ਹੀ ਮਜ਼ਦੂਰੀ ਨਹੀਂ ਹੁੰਦੀ l ਉੱਚੇ ਅਹੁਦਿਆਂ

904, 2025

ਸੋਚਣੀ ਦਾ ਫਰਕ

My Articles|

ਹਾਂ ਪੱਖੀ ਤੇ ਨਾਂਹ ਪੱਖੀ ਸੋਚਣੀ ਦਾ ਬੜਾ ਫਰਕ ਹੁੰਦਾ ਹੈ l ਹਾਂ ਪੱਖੀ ਸੋਚ ਵਾਲੇ ਔਖੇ ਤੋਂ ਔਖੇ ਮਸਲੇ ਹੱਲ ਕਰਨ ਦੇ ਤਰੀਕੇ ਲੱਭ ਲੈਂਦੇ ਹਨ ਅਤੇ ਨਾਂਹ ਪੱਖੀ ਲੋਕ ਮੰਜੇ ਤੇ ਲੰਮੇ ਪਏ ਹੀ ਕਹਿੰਦੇ ਰਹਿੰਦੇ ਹਨ ਕਿ ਤੇਰੇ ਤੋਂ ਇਹ ਨਹੀਂ ਹੋਣਾ

404, 2025

ਸ਼ਬਦਾਂ (Words) ਦੀ ਪਾਵਰ ਕਿਵੇਂ ਮਾਈਂਡਸੈੱਟ ਬਦਲ ਦਿੰਦੀ ਹੈ?

My Articles|

ਅਸੀਂ ਬਹੁਤ ਵਾਰੀ ਆਪਣੇ ਬੋਲੇ ਹੋਏ ਸ਼ਬਦਾਂ ਤੇ ਧਿਆਨ ਨਹੀਂ ਦਿੰਦੇ ਪਰ ਇਹ ਸ਼ਬਦ ਆਪਣੇ ਅਤੇ ਦੂਜਿਆਂ ਦੇ ਮਾਈਂਡਸੈੱਟ ਨੂੰ ਪ੍ਰਭਾਵਤ ਕਰਦੇ ਹਨ ਭਾਵ ਜਿਹੋ ਜਿਹੇ ਅਸੀਂ ਸ਼ਬਦ ਬੋਲਦੇ ਹਾਂ, ਉਨ੍ਹਾਂ ਸ਼ਬਦਾਂ ਅਨੁਸਾਰ ਹੀ ਬੋਲਣ ਅਤੇ ਸੁਣਨ ਵਾਲਿਆਂ ਦਾ ਮਾਈਂਡ ਕੰਮ ਕਰਨ ਲਗਦਾ ਹੈ l

304, 2025

ਸਾਡਾ ਭਵਿੱਖ ਕਿਸ ਤਰਾਂ ਦਾ ਹੋਵੇਗਾ?

My Articles|

ਜੋ ਅਸੀਂ ਪਿਛਲੇ ਸਮੇਂ ਵਿੱਚ ਕੀਤਾ ਉਸ ਦਾ ਨਤੀਜਾ ਅੱਜ ਭੁਗਤ ਰਹੇ ਹਾਂ l ਜੋ ਅਸੀਂ ਅੱਜ ਕਰਨਾ ਹੈ ਉਸ ਦਾ ਨਤੀਜਾ ਅਸੀਂ ਭਵਿੱਖ ਵਿੱਚ ਭੁਗਤਾਂਗੇ l ਭਵਿੱਖ ਚੰਗਾ ਜਾਂ ਮਾੜਾ ਹੋਵੇਗਾ? ਇਸ ਦਾ ਫੈਸਲਾ ਵੀ ਵਿਅਕਤੀ ਖੁਦ ਹੀ ਕਰਦਾ ਹੈ l ਭਵਿੱਖ ਇਸ ਗੱਲ

204, 2025

ਆਪਣੀ ਸੋਚ ਨੂੰ ਬਦਲੋ ਨਤੀਜੇ ਖੁਦ ਹੀ ਬਦਲ ਜਾਣਗੇ

My Articles|

ਕਾਫੀ ਸਾਲ ਪਹਿਲਾਂ ਮੇਰੀ ਇੱਕ ਕੰਪਨੀ ਅਵਤਾਰ ਇੰਟਰਨੈਟ ਕੈਫੇ ਈਸਟ ਟਮਾਕੀ ਔਕਲੈਂਡ ਵਿੱਚ ਚੱਲਦੀ ਸੀ ਜਿੱਥੇ ਆਈ ਟੀ ਨਾਲ ਸਬੰਧਤ ਕੰਮ ਕੀਤੇ ਜਾਂਦੇ ਸਨ l ਜਿਆਦਾ ਕੰਮ ਤਾਂ ਸਟਾਫ ਨੇ ਹੀ ਕਰਨਾ ਹੁੰਦਾ ਸੀ ਪਰ ਕਦੇ ਕਦਾਈਂ ਥੋੜ੍ਹਾ ਚਿਰ ਮੈਂ ਵੀ ਕੰਮ ਚੱਲਦਾ ਦੇਖਣ ਚਲਾ

104, 2025

ਸਾਰਾ ਸਾਲ ਬਣਦਾ April Fool (ਅਪ੍ਰੈਲ ਫੂਲ)

My Articles|

ਪਹਿਲੀ ਅਪ੍ਰੈਲ ਹਰ ਸਾਲ ਇੱਕ ਦੂਜੇ ਨੂੰ ਮੂਰਖ ਬਣਾਉਣ ਵਾਲਾ ਦਿਨ ਮੰਨਿਆ ਜਾਂਦਾ ਹੈ ਇਸੇ ਕਰਕੇ ਇਸ ਨੂੰ April Fool Day ਕਿਹਾ ਜਾਂਦਾ ਹੈ l ਵਿਗਿਆਨਿਕ ਖੋਜਾਂ ਪਰਖ ਤੇ ਅਧਾਰਿਤ ਹੁੰਦੀਆਂ ਹਨ l ਪਰਖ ਕਰਨ ਲਈ ਵਿਅਕਤੀ ਹਰ ਵਰਤਾਰੇ ਤੇ ਪ੍ਰਸ਼ਨ ਕਰਨਯੋਗ ਹੋਣਾ ਚਾਹੀਦਾ ਹੈ

3103, 2025

ਕੀ ਤੁਹਾਡੀ ਆਰਥਿਕ ਸਥਿਤੀ ਡਾਵਾਂਡੋਲ ਹੈ?

My Articles|

ਜਦੋਂ ਸਾਡੀ ਆਰਥਿਕ ਸਥਿਤੀ ਡਾਵਾਂਡੋਲ ਹੋਵੇ ਤਾਂ ਅਸੀਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਜਾਂਦੇ ਹਾਂ l ਉਸੇ ਮਾਨਸਿਕ ਪ੍ਰੇਸ਼ਾਨੀ ਕਾਰਣ ਅਕਸਰ ਪਰਿਵਾਰ ਵਿੱਚ ਕਲੇਸ਼ ਚੱਲਦਾ ਰਹਿੰਦਾ ਹੈ ਜੋ ਕਈ ਵਾਰੀ ਪਰਿਵਾਰਾਂ ਦੇ ਟੁੱਟਣ ਦਾ ਕਾਰਣ ਬਣਦਾ ਹੈ l ਅੱਜ ਸਮਾਜ ਵਿੱਚ ਨਿਗ੍ਹਾ ਮਾਰੀਏ ਤਾਂ 80%

3003, 2025

ਨਿਊਜ਼ੀਲੈਂਡ ਵਿੱਚ ਲੋਕ ਗਰੀਬ ਕਿਉਂ ਰਿਟਾਇਰ ਹੁੰਦੇ ਹਨ?

My Articles|

ਨਿਊਜ਼ੀਲੈਂਡ ਵਿੱਚ ਰਿਟਾਇਰ ਹੋਣ ਦੀ ਉਮਰ 65 ਸਾਲ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਵੱਡੀ ਗਿਣਤੀ ਲੋਕ ਸਾਰੀ ਉਮਰ ਸਖ਼ਤ ਮਿਹਨਤ ਕਰਨ ਤੋਂ ਬਾਦ ਵੀ ਗਰੀਬ ਹੀ ਰਿਟਾਇਰ ਹੁੰਦੇ ਹਨ l ਉਸ ਸਮੇਂ ਸਰਕਾਰ ਤੋਂ ਮਿਲੀ ਪੈਨਸ਼ਨ ਨਾਲ ਉਨ੍ਹਾਂ ਦਾ ਗੁਜ਼ਾਰਾ ਹੋਣਾ ਵੀ

2403, 2025

ਉਜਾਲਾ (ਰੌਸ਼ਨੀ)

My Quotes|

ਰੌਸ਼ਨੀ ਸਭ ਨੂੰ ਚੰਗੀ ਨਹੀਂ ਲਗਦੀ l ਇਸੇ ਤਰਾਂ ਬਹੁਤ ਲੋਕ ਸਮਾਜ ਨੂੰ ਹਨੇਰੇ ਵਿੱਚ ਰੱਖ ਕੇ ਹੀ ਖੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਰੋਟੀ ਪਾਣੀ ਹਨੇਰੇ ਕਰਕੇ ਹੀ ਚੱਲਦਾ ਹੈ l ਜਦੋਂ ਤੁਸੀਂ ਸਮਾਜ ਵਿੱਚ ਰੌਸ਼ਨੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕੁੱਝ ਉੱਲੂਆਂ ਦੀ

2103, 2025

ਰੀਅਲ ਮਨੀ, ਰੀਅਲ ਐਸਟੇਟ ਫਾਰ ਰੀਅਲ ਪੀਪਲ

My Articles|

* ਅਸਲੀ ਪੈਸਾ, ਘਰਾਂ ਦੇ ਕਾਰੋਬਾਰ ਵਿੱਚ ਅਸਲੀ ਲੋਕਾਂ ਲਈ * ਨਿਊਜ਼ੀਲੈਂਡ ਦੇ ਜਨਮੇ ਲੋਕਾਂ ਨੂੰ ਜਿਨ੍ਹਾਂ ਨੂੰ ਕੀਵੀ ਵੀ ਕਹਿੰਦੇ ਹਨ, ਨੂੰ ਜਦੋਂ ਪੁੱਛਿਆ ਜਾਵੇ ਕਿ ਤੁਹਾਡਾ ਡਰੀਮ (ਸੁਪਨਾ) ਕੀ ਹੈ ਤਾਂ ਉਨ੍ਹਾਂ ਵਿੱਚੋਂ ਬਹੁਤੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਇੱਕ ਘਰ ਹੋਵੇ ਇੱਕ

1703, 2025

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਬਾਰੇ ਡਰ

My Articles|

ਮੈਨੂੰ ਅਕਸਰ ਤੁਹਾਡੇ ਫੋਨ ਆਉਂਦੇ ਰਹਿੰਦੇ ਹਨ ਜਿਸ ਵਿੱਚ ਤੁਸੀਂ ਆਪਣਾ ਘਰਾਂ ਦੀ ਮਾਰਕੀਟ ਬਾਰੇ ਡਰ ਸਾਂਝਾ ਕਰਦੇ ਹੋ ਅਤੇ ਤੁਸੀਂ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਹੋ l ਆਪਣੇ ਤਜ਼ਰਬੇ ਮੁਤਾਬਕ ਮੈਂ ਜਵਾਬ ਵੀ ਦੇ ਦਿੰਦਾ ਹਾਂ l ਆਪ ਵਿੱਚੋਂ ਕਾਫੀ ਸੱਜਣ ਮੈਨੂੰ ਇਸ ਬਾਬਤ ਮਿਲਦੇ

2802, 2025

ਮੇਰੀ ਕਿਤਾਬ ਦਾ ਨਾਮ ਸੁਣ ਕੇ ਹੀ ਕੀਵੀ ਪਾਠਕ ਕਿਤਾਬਾਂ ਖਰੀਦਣ ਲੱਗੇ

My Articles|

-ਇੱਕ ਪਾਠਕ ਨਾਲ ਗੱਲਬਾਤ ਮੇਰੀ ਤਰਕਸ਼ੀਲ ਵਿਚਾਰਧਾਰਾ ਹੋਣ ਕਾਰਣ ਮੈਨੂੰ ਜਵਾਨੀ ਵੇਲੇ ਤੋਂ ਹੀ ਘਟਨਾਵਾਂ ਨੂੰ ਬਰੀਕੀ ਨਾਲ ਪਰਖਣ ਅਤੇ ਨਵੇਂ ਲੋਕਾਂ ਨੂੰ ਮਿਲਣ ਦੀ ਆਦਤ ਪੈ ਗਈ ਸੀ l ਇਸੇ ਆਦਤ ਕਾਰਣ ਮੈਨੂੰ ਚੁੱਪ ਕਰਕੇ ਬੈਠਣਾ ਬੜਾ ਔਖਾ ਲਗਦਾ ਹੈ l ਮੈਂ ਹਮੇਸ਼ਾਂ ਹੀ

2502, 2025

ਜਦੋਂ ਗੁੱਡ (Good) ਬੈਡ (Bad) ਬਣ ਜਾਂਦਾ ਹੈ

My Articles|

ਮੈਂ ਨਿਊਜ਼ੀਲੈਂਡ ਵਿੱਚ ਪਿਛਲੇ 26 ਸਾਲਾਂ ਤੋਂ ਘਰਾਂ ਦੇ ਖੇਤਰ ਵਿੱਚ ਲਗਾਤਾਰ ਇਨਵੈਸਟ ਕਰ ਰਿਹਾ ਹਾਂ l ਇਸ ਸਮੇਂ ਦੌਰਾਨ ਬਹੁਤ ਸਾਰੇ ਨਵੇਂ ਚੇਹਰੇ ਇਸ ਖੇਤਰ ਵਿੱਚ ਆਏ ਅਤੇ ਅਲੋਪ ਹੋ ਗਏ l ਬਹੁਤ ਘੱਟ ਗਿਣਤੀ ਹੈ ਜਿਨ੍ਹਾਂ ਨੇ ਇਸ ਸੈਕਟਰ ਵਿੱਚ ਜ਼ਿਕਰਯੋਗ ਤਰੱਕੀ ਕੀਤੀ

1102, 2025

ਬਦਲਿਆ ਜ਼ਮਾਨਾ

My Poems|

ਕੋਈ ਅੰਗਰੇਜ਼ੀ ਦੀ ਏ ਬੀ ਸੀ ਪੜ੍ਹ ਖੁਸ਼ ਹੋਵੇ, ਕਿਸੇ ਨੂੰ ਚੰਗਾ ਲੱਗੇ ਊੜਾ ਆੜਾ ਜੀ l ਕੋਈ ਆਪਣਿਆਂ ਦੀ ਮਜ਼ਬੂਤੀ ਦੇਖ ਖੁਸ਼ ਹੋਵੇ, ਮਾਰੇ ਕੁੱਝ ਨੂੰ ਹੋਰਾਂ ਦੀ ਤਰੱਕੀ ਦਾ ਸਾੜ੍ਹਾ ਜੀ l ਕੋਈ ਕੁਦਰਤੀ ਖਾ ਸੋਫੀ ਹੋਣ ਦਾ ਮਾਣ ਕਰੇ, ਖੁਸ਼ ਹੋਣ ਕਈ

302, 2025

ਪੰਜਾਬ ਵਿੱਚ ਲਾਪਰਵਾਹੀ ਕਾਰਣ ਵਾਪਰਦੀਆਂ ਸੜਕੀ ਦੁਰਘਟਨਾਵਾਂ

My Articles|

ਮੈਨੂੰ ਪੰਜਾਬ ਵਿੱਚ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਡਰਾਈਵਿੰਗ ਕਰਨ ਦਾ ਮੌਕਾ ਮਿਲਿਆ l ਇਸ ਨੂੰ ਮੌਕਾ ਕਹੋ ਜਾਂ ਮਜ਼ਬੂਰੀ, ਗੱਲ ਕੀ ਮੈਂ ਖੁਦ ਡਰਾਇਵਰੀ ਕਰਨ ਦਾ ਫੈਸਲਾ ਕੀਤਾ l ਨਿਊਜ਼ੀਲੈਂਡ ਵਿੱਚ ਪਿਛਲੇ 35 ਸਾਲ ਡਰਾਈਵਿੰਗ ਕੀਤੀ ਜਿਸ ਵਿੱਚ ਮੇਰੀ ਗਲਤੀ ਨਾਲ ਕੋਈ ਵੀ ਸੜਕ

Go to Top