Avtar Home2026-06-20T06:29:44+00:00
Buy Book Now
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

1510, 2020

ਨਿਊਜ਼ੀਲੈਂਡ ਵਿੱਚ ਵੋਟਾਂ ਦਾ ਮਹੌਲ ਅਤੇ ਘਰਾਂ ਦੀਆਂ ਚੜ੍ਹ ਰਹੀਆਂ ਕੀਮਤਾਂ

My Articles|

ਪਹਿਲਾ ਘਰ ਖਰੀਦਣ ਵਾਲੇ ਫਿਕਰਾਂ ਵਿੱਚ ਨਿਊਜ਼ੀਲੈਂਡ ਵਿੱਚ ਵੋਟਾਂ ਦਾ ਮਹੌਲ ਖਤਮ ਹੋਣ ਵਿੱਚ ਦੋ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ l ਸਾਰੀਆਂ ਪਾਰਟੀਆਂ ਵਲੋਂ ਲੋਕਾਂ ਨਾਲ ਵੱਖ ਵੱਖ ਵਾਅਦੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਨਵੀਆਂ ਆਸਾਂ ਦਿਤੀਆਂ ਜਾ ਰਹੀਆਂ ਹਨ l

1410, 2020

ਫੋਨ ਦੀ ਗੁਲਾਮੀ

My Articles|

ਦੋਸਤੋ 1990 ਦੇ ਕਰੀਬ ਭਾਰਤ ਵਿੱਚ ਮੋਬਾਇਲ ਫੋਨ ਨਹੀਂ ਸੀ l ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਇਸ ਦੀ ਸ਼ੁਰੂਆਤ 1990 ਦੇ ਕਰੀਬ ਹੋਈ l ਸ਼ੁਰੂ ਵਿੱਚ ਇਸ ਨੂੰ ਖਰੀਦਣਾ ਬਹੁਤ ਮੁਸ਼ਕਲ ਸੀ ਅਤੇ ਜੇ ਖਰੀਦ ਲਵੋ ਤਾਂ ਇਸ ਦਾ ਬਿੱਲ ਦੇਣਾ ਬਹੁਤ ਮੁਸ਼ਕਲ ਸੀ l ਜਦੋਂ

910, 2020

ਆਜ਼ਾਦ ਭਾਰਤ ਦਾ ਕਿਸਾਨ ਸੜਕਾਂ ਤੇ ਜਦ ਕਿ ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਵਿੱਚ ਸਹੂਲਤਾਂ ਦੀ ਭਰਮਾਰ

My Articles|

ਨਿਊਜ਼ੀਲੈਂਡ ਨੂੰ ਅਬਾਦੀ ਪੱਖੋਂ ਅਤੇ ਖੇਤਰਫਲ ਪੱਖੋਂ ਛੋਟਾ ਕਿਹਾ ਜਾ ਸਕਦਾ ਹੈ ਪਰ ਦਿਲ ਪੱਖੋਂ ਨਹੀਂ l ਇਥੇ ਅੱਧੋਂ ਵੱਧ ਅਬਾਦੀ ਰੱਬ ਨੂੰ ਨਹੀਂ ਮੰਨਦੀ l ਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਵੀ ਕਿਹਾ ਜਾਂਦਾ ਹੈ l ਭਾਰਤ ਵਿੱਚ ਨੌਕਰੀਆਂ ਨਾ ਮਿਲਣ ਅਤੇ ਸਰਕਾਰੀ

110, 2020

ਕੀ ਇਹ ਅਜ਼ਾਦੀ ਹੈ ?

My Articles|

ਭਾਰਤ ਨੂੰ ਅਜ਼ਾਦੀ ਮਿਲਿਆਂ 73 ਸਾਲ ਹੋ ਚੁੱਕੇ ਹਨ ਪਰ ਇਥੇ ਵਸਦੇ ਬਹੁਤੇ ਲੋਕਾਂ ਨੂੰ ਨੇਤਾਵਾਂ ਨੇ ਅਜ਼ਾਦੀ ਬਾਰੇ ਅਜੇ ਪਤਾ ਨਹੀਂ ਲੱਗਣ ਦਿੱਤਾ ਕਿ ਅਜ਼ਾਦੀ ਕੀ ਹੁੰਦੀ ਹੈ ? ਇਸ ਵਿੱਚ ਸ਼ਾਇਦ ਲੋਕਾਂ ਦਾ ਕਸੂਰ ਵੀ ਬਹੁਤਾ ਨਹੀਂ ਹੈ ਕਿਉਂਕਿ ਉਨ੍ਹਾਂ ਕਦੇ ਅਜ਼ਾਦੀ ਦੇਖੀ

2509, 2020

ਖੇਤੀ ਆਰਡੀਨੈਂਸ ਦਾ ਵਿਰੋਧ

My Articles|

ਮੈਂ ਖੇਤੀ ਆਰਡੀਨੈਂਸ ਦਾ ਵਿਰੋਧ ਕਰਦਾ ਹਾਂ l ਮੇਰੇ ਵਿਚਾਰ ਤਕਰੀਬਨ ਇੱਕ ਹਫਤਾ ਪਹਿਲਾਂ ਇੱਕ ਚੈਨਲ ਨੇ ਰਿਕਾਰਡ ਕੀਤੇ ਸੀ ਅਤੇ ਉਹ ਵੀਡੀਓ ਰੂਪ ਵਿੱਚ ਹੀ ਇਥੇ ਸਾਂਝੇ ਕਰਨੇ ਸੀ l ਕਿਸੇ ਵਜ੍ਹਾ ਕਰਕੇ ਉਹ ਵੀਡੀਓ ਚੈਨਲ ਦੁਆਰਾ ਨਹੀਂ ਪਾਈ ਗਈ ਇਸ ਕਰਕੇ ਆਪਣੇ ਵਿਚਾਰ

1909, 2020

ਨਿਊਜ਼ੀਲੈਂਡ ਵਿੱਚ ਆਰਥਿਕ ਮੰਦੀ* (Recession In New Zealand)

My Articles|

ਇਸ ਦੇ ਅਸਰ ਨੂੰ ਘੱਟ ਕਰਨ ਲਈ ਕੀ ਕਰੀਏ ? -ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਹੋਏ ਤਾਜ਼ੇ ਜੀ. ਡੀ. ਪੀ. ਡਿਕਲਾਇੰਨ (-12.2) ਤੋਂ ਬਾਦ ਆਰਥਿਕ ਮੰਦੀ ਐਲਾਨੀ ਗਈ ਜਿਸ ਦੇ ਸੁਣਦਿਆਂ ਸਾਰ ਕਾਮਿਆਂ ਅਤੇ ਕਾਰੋਬਾਰਾਂ ਦੇ ਮਾਲਕਾਂ ਵਿੱਚ ਕਾਫੀ ਫਿਕਰ ਦੇਖਣ ਨੂੰ ਮਿਲ ਰਿਹਾ

1609, 2020

ਨਿਊਜ਼ੀਲੈਂਡ ਵਿੱਚ ਘਰ ਖਰੀਦਣ ਸਮੇਂ ਕਿਸ ਕਿਸ ਚੀਜ਼ ਦਾ ਸੌਦਾ ਕਰਨ ਦੀ ਲੋੜ ਹੁੰਦੀ ਹੈ ?

My Articles|

-ਆਪਣੇ ਤਜਰਬੇ ਤੇ ਅਧਾਰਤ ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਮਾਲਕਾਂ ਨੂੰ ਨਿਊਜ਼ੀਲੈਂਡ ਵਿੱਚ ਪੈਸਾ ਬਣਾਉਂਦਿਆਂ ਦੇਖਿਆ ਹੋਵੇਗਾ l ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋਵੋ l ਰੀਅਲ ਅਸਟੇਟ ਵਿੱਚ ਕੰਮ ਕਰਨ ਵਾਲੇ ਏਜੰਟਾਂ ਨੇ ਤਾਂ ਜ਼ਰੂਰ ਬਹੁਤ ਸਾਰੇ ਲੋਕਾਂ ਨੂੰ ਪੈਸਾ ਬਣਾਉਂਦੇ ਦੇਖਿਆ

509, 2020

ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਪਾਸ ਅੰਮ੍ਰਿਤਧਾਰੀ ਸਿੰਘ ਇੱਕ ਤਰਕਸ਼ੀਲ ਤੋਂ ਪ੍ਰਭਾਵਿਤ ਹੋ ਕੇ ਨਿਊਜ਼ੀਲੈਂਡ ਵਿੱਚ 17 ਘਰਾਂ ਦਾ ਮਾਲਕ ਬਣਿਆ

My Articles|

ਫੋਟੋ ਵਿੱਚ ਖੱਬੇ ਪਾਸੇ ਅੰਮ੍ਰਿਤਧਾਰੀ ਸਿੰਘ ਸਰਦਾਰ ਹਰਮੇਲ ਸਿੰਘ ਤੂਰ ਅਤੇ ਸੱਜੇ ਪਾਸੇ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਭਾਰਤੀ ਸਮਾਜ ਜਾਤਾਂ, ਧਰਮਾਂ ਅਤੇ ਵੱਖ ਵੱਖ ਸੰਸਥਾਵਾਂ ਦੀ ਵਜ੍ਹਾ ਕਰਕੇ ਆਪਸ ਵਿੱਚ ਵੰਡਿਆ ਹੋਇਆ ਹੈ l ਇਸ ਦੇ ਬਾਵਯੂਦ ਜਦੋਂ ਰੋਟੀ, ਕੱਪੜਾ ਅਤੇ ਮਕਾਨ ਦੀ ਗੱਲ

209, 2020

ਨਿਊਜ਼ੀਲੈਂਡ ਵਿੱਚ ਕੁੱਤੇ ਬੰਦਿਆਂ ਦੀ ਰਾਖੀ ਕਰਦੇ ਦੇਖੇ

My Articles|

-ਸੱਚ ਤੇ ਅਧਾਰਤ ਘਟਨਾ ਜਦੋਂ ਪੰਜਾਬ ਦਸਵੀਂ ਜਮਾਤ ਪਾਸ ਕਰਕੇ ਛੱਡਿਆ ਅਤੇ ਮੈਂ ਨਿਊਜ਼ੀਲੈਂਡ ਆਇਆ ਤਾਂ ਉਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਅਵਾਰਾ ਕੁੱਤੇ ਹੁੰਦੇ ਸਨ l ਸ਼ਾਇਦ ਅੱਜ ਵੀ ਇਹੀ ਹਾਲ ਹੋਵੇਗਾ l ਪੰਜਾਬ ਵਿੱਚ ਹੁੰਦਿਆਂ ਬਚਪਨ ਤੋਂ ਹੀ ਅਵਾਰਾ ਕੁੱਤਿਆਂ ਵਲੋਂ ਵੱਢਣ

2808, 2020

ਸਾਡਾ ਢਿੱਡ ਕੂੜਾਦਾਨ (Rubbish Bin) ਨਹੀਂ

My Articles|

ਕੂੜਾਦਾਨ ਜਾਂ ਰਬਿਸ਼ ਬਿਨ ਜਾਂ ਗਾਰਬੇਜ ਬਿਨ ਉਸ ਨੂੰ ਕਿਹਾ ਜਾਂਦਾ ਹੈ ਜਿਥੇ ਕੂੜਾ ਜਾਂ ਬੇਲੋੜੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਹਨ l ਵੱਖ ਵੱਖ ਮੁਲਕਾਂ ਅਤੇ ਕਲਚਰਾਂ ਵਿੱਚ ਖਾਣ ਪੀਣ ਪ੍ਰਤੀ ਵੱਖ ਵੱਖ ਆਦਤਾਂ ਹਨ l ਇਸੇ ਤਰਾਂ ਵੱਖ ਵੱਖ ਮੁਲਕਾਂ ਵਿੱਚ ਵੱਖ ਵੱਖ ਤਰਾਂ ਮਹਿਮਾਨ

2308, 2020

ਖੂਨ ਦਾ ਦਬਾਅ ਘਟਣਾ – Low Blood Pressure

My Articles|

ਆਪਣੇ ਤਜਰਬੇ ਤੇ ਅਧਾਰਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਜਿਥੇ ਮਨੁੱਖੀ ਸਿਹਤ ਨੂੰ ਲੈ ਕੇ ਖੋਜਾਂ ਤਰੱਕੀ ਦੇ ਰਾਹ ਤੇ ਹਨ ਉਥੇ ਹੀ ਬਿਮਾਰੀਆਂ ਵੀ ਘੱਟ ਨਹੀਂ l ਬਹੁਤ ਵਾਰ ਇਨ੍ਹਾਂ ਬਿਮਾਰੀਆਂ ਨੂੰ ਥੋੜ੍ਹਾ ਸਮਝ ਕੇ ਘੱਟ ਕੀਤਾ ਜਾ ਸਕਦਾ ਹੈ ਜਾਂ ਖਤਮ ਕੀਤਾ ਜਾ ਸਕਦਾ

2108, 2020

ਹਾਈ ਬਲੱਡ ਪ੍ਰੈਸ਼ਰ (ਵਧ ਰਿਹਾ ਖੂਨ ਦਾ ਦਬਾਅ)-ਵਧ ਰਹੀ ਸਮੱਸਿਆ

My Articles|

ਆਪਣੇ ਤਜ਼ਰਬੇ ਤੇ ਅਧਾਰਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਦੁਨੀਆਂ ਵਿੱਚ ਜਿਸ ਤਰ੍ਹਾਂ ਇਲਾਜ ਵਧ ਰਹੇ ਹਨ ਬਿਮਾਰੀਆਂ ਵੀ ਉਸੇ ਤਰਾਂ ਤੇਜੀ ਨਾਲ ਵਧ ਰਹੀਆਂ ਹਨ l ਬਹੁਤ ਸਾਰੇ ਲੋਕ ਜੋ ਧਾਰਮਿਕ ਹਨ ਜਾਂ ਰੱਬ ਨੂੰ ਮੰਨਣ ਵਾਲੇ ਹਨ ਉਨ੍ਹਾਂ ਦਾ ਮੰਨਣਾ ਹੈ ਕਿ ਰੱਬ ਨੇ

2008, 2020

ਰੱਬ ਨੂੰ ਮੰਨਣਾ ਜਾਂ ਰੱਬ ਨੂੰ ਲੱਭਣਾ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਨਿਊਜ਼ੀਲੈਂਡ ਵਿੱਚ ਔਕਲੈਂਡ ਸ਼ਹਿਰ ਦੀ ਇੱਕ ਵੱਡੀ ਕੰਪਨੀ ਦਾ ਮੈਨੇਜਰ ਹੋਣ ਕਰਕੇ ਮੇਰੇ ਨਾਲ ਹਜ਼ਾਰਾਂ ਲੋਕਾਂ ਨੇ ਕੰਮ ਕੀਤਾ ਜੋ ਵੱਖ ਵੱਖ ਮੁਲਕਾਂ ਦੇ ਹੁੰਦੇ ਸਨ l ਉਹ ਸਭ ਵੱਖ ਵੱਖ ਪਿਛੋਕੜ ਨਾਲ ਸਬੰਧ ਰੱਖਦੇ ਸਨ l ਉਨ੍ਹਾਂ ਵਿਚੋਂ ਜਿਆਦਾ ਧਾਰਮਿਕ

1908, 2020

ਇਮਾਨਦਾਰੀ ਨਾਲ ਤਲਾਕਸ਼ੁਦਾ ਔਰਤ ਕਰੋੜਪਤੀ ਬਣੀ

My Articles|

-ਸੱਚ ਤੇ ਅਧਾਰਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਦਿਨੋਂ ਦਿਨ ਭਾਰਤ ਵਿੱਚ ਤਲਾਕ ਦੇ ਕੇਸ ਵਧ ਰਹੇ ਹਨ l ਤਲਾਕ ਹੋਣ ਦੇ ਕਈ ਕਾਰਨ ਹਨ l ਅੱਜ ਇਸ ਆਰਟੀਕਲ ਵਿੱਚ ਕਾਰਨਾਂ ਦੀ ਗੱਲ ਨਹੀਂ ਕੀਤੀ ਜਾਵੇਗੀ l ਇਹ ਦੇਖਿਆ ਜਾਵੇਗਾ ਕਿ ਤਲਾਕ ਹੋਣ ਦੀ ਸੂਰਤ ਵਿੱਚ ਆਮ

1308, 2020

ਭਾਰਤ ਵਿੱਚ ਦਾਜ ਦੀ ਸਮੱਸਿਆ

My Articles|

ਜਦ ਲੋਕਾਂ ਤਾੜੀਆਂ ਮਾਰੀਆਂ ਪਰ ਬਦਲੇ ਨਹੀਂ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਦਾਜ ਦੀ ਸਮੱਸਿਆ ਕਾਫੀ ਪੁਰਾਣੀ ਹੈ l ਜਿਸ ਤਰ੍ਹਾਂ ਲੋਕਾਂ ਕੋਲ ਪੈਸਾ ਵਧਦਾ ਗਿਆ ਉਸੇ ਤਰਾਂ ਸਮੱਸਿਆ ਵਧਦੀ ਗਈ l ਭਾਵੇਂ ਇਸ ਉਪਰ ਸਰਕਾਰ ਵਲੋਂ ਜਾਂ ਸਮਾਜ ਦੀਆਂ ਕੁੱਝ ਸੰਸਥਾਵਾਂ ਵਲੋਂ ਪਬੰਧੀ

1308, 2020

ਭੁੱਖਮਰੀ ਤੇ ਵੱਧ ਖਾਣਾ ਦੋਨੋਂ ਇਨਸਾਨ ਨੂੰ ਮਾਰਦੇ ਹਨ – ਆਓ ਇੱਕ ਝਾਤ ਮਾਰੀਏ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ 70 ਪ੍ਰਤੀਸ਼ਤ ਦੇ ਕਰੀਬ ਲੋਕ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ ਜਿਨ੍ਹਾਂ ਨੂੰ ਲੋੜ ਮੁਤਾਬਕ ਰੱਜਵਾਂ ਖਾਣਾ ਨਹੀਂ ਮਿਲਦਾ l ਇਹੀ ਲੋਕ ਹਨ ਜਿਨ੍ਹਾਂ ਨੂੰ ਲੋੜ ਤੋਂ ਵੱਧ ਕੰਮ ਕਰਨਾ ਪੈਂਦਾ ਹੈ ਅਤੇ ਇਹੀ ਲੋਕ ਮੁਲਕ ਨੂੰ ਚਲਾਉਣ ਵਿੱਚ

908, 2020

ਘੱਟ ਪੈਸੇ ਨਾਲ ਜਾਂ ਬਿਨਾਂ ਪੈਸੇ ਤੋਂ ਵਿਦੇਸ਼ਾਂ ਵਿੱਚ ਛੋਟੇ ਕਾਰੋਬਾਰ ਕਿਸ ਤਰਾਂ ਸ਼ੁਰੂ ਕਰੀਏ ?

My Articles|

ਆਪਣੇ ਤਜਰਬੇ ਤੇ ਅਧਾਰਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਜਿਹੜੇ ਲੋਕ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਹੁੰਦੇ ਹਨ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਉਨ੍ਹਾਂ ਨੇ ਕੋਈ ਵੀ ਕੰਮ ਕਰਵਾਉਣਾ ਹੁੰਦਾ ਹੈ ਤਾਂ ਦਫਤਰਾਂ ਅੱਗੇ ਲੱਗੀਆਂ ਕਤਾਰਾਂ

608, 2020

ਸਮਾਜ ਸੇਵਾ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਜਿਥੇ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਵੱਖ ਵੱਖ ਤਰੀਕਿਆਂ ਨਾਲ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ ਉਥੇ ਹੀ ਕੁੱਝ ਗਿਣਤੀ ਵਿੱਚ ਲੋਕ ਇੱਕ ਦੂਜੇ ਦੀ ਮੱਦਦ ਕਰਕੇ ਲੋਕ ਭਲਾਈ ਕਰ ਰਹੇ ਹਨ l ਜਿਥੇ ਮੈਨੂੰ ਲੁੱਟਣ ਵਾਲੇ ਲੋਕਾਂ ਵਲੋਂ

608, 2020

ਰੱਖੜੀ

My Articles|

ਸੱਚ ਤੇ ਅਧਾਰਿਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਰੱਖੜੀ ਖੁਸ਼ੀਆਂ ਦਾ ਤਿਉਹਾਰ ਹੈ l ਇਸ ਦਿਨ ਭੈਣ ਭਰਾ ਕਾਫੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਬਾਵਯੂਦ ਇੱਕ ਦੂਜੇ ਨੂੰ ਮਿਲਦੇ ਹਨl ਬਹੁਤਿਆਂ ਨੇ ਤਾਂ ਰੱਖੜੀ ਵਾਲੇ ਦਿਨ ਤੇ ਪਹਿਲਾਂ ਹੀ ਨਿਸ਼ਾਨੀ ਲਗਾਈ ਹੁੰਦੀ ਹੈ l ਜਿਨ੍ਹਾਂ ਦੀਆਂ ਭੈਣਾਂ ਵਿਦੇਸ਼ਾਂ

108, 2020

ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ

Shared Articles|

(ਮੇਘ ਰਾਜ ਮਿੱਤਰ) ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ 'ਆਤਮਾ' ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ, ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ 'ਤੇ ਜਿਹੜੀ

Go to Top