Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

108, 2020

ਕੀ ਰੱਬ ਕੀੜੇ ਨੂੰ ਪੱਥਰਾਂ ਵਿੱਚ ਵੀ ਰਿਜ਼ਕ (ਖਾਣਾ) ਦਿੰਦਾ ਹੈ ?

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਰਹਿੰਦਿਆਂ ਬਜ਼ੁਰਗਾਂ ਤੋਂ ਅਤੇ ਧਾਰਮਿਕ ਪ੍ਰਚਾਰਕਾਂ ਕੋਲੋਂ ਸੁਣਦੇ ਹੁੰਦੇ ਸੀ ਕਿ ਰੱਬ ਤਾਂ ਕੀੜੇ ਨੂੰ ਪੱਥਰਾਂ ਵਿੱਚ ਵੀ ਰਿਜ਼ਕ ਦਿੰਦਾ ਹੈ ਅਤੇ ਇਸ ਸਬੰਧੀ ਉਨ੍ਹਾਂ ਤੋਂ ਬਹੁਤ ਕਹਾਣੀਆਂ ਵੀ ਸੁਣਦੇ ਹੁੰਦੇ ਸੀ ਪਰ ਮੈਂ ਇਸ ਨੂੰ ਕਦੇ ਨਾਂ ਹੀ ਸਹੀ

108, 2020

ਸਿਆਣਾ ਕੌਣ

My Articles|

ਸੱਚ ਤੇ ਅਧਾਰਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਸਿਆਣਾ ਸ਼ਬਦ ਦੋ ਥਾਵਾਂ ਤੇ ਵਰਤਿਆ ਜਾਂਦਾ ਹੈ l ਇੱਕ ਜਦੋਂ ਕੋਈ ਉਮਰ ਵਿੱਚ ਸਿਆਣਾ ਹੋਵੇ ਅਤੇ ਦੂਜਾ ਜਦੋਂ ਕੋਈ ਅਕਲ ਵਿੱਚ ਸਿਆਣਾ ਹੋਵੇ l ਇਸ ਆਰਟੀਕਲ ਵਿੱਚ ਅਕਲ ਪੱਖੋਂ ਸਿਆਣੇ ਦੀ ਗੱਲ ਕਰਾਂਗਾ l ਸੰਨ 1987 ਦੇ ਲਾਗੇ

2607, 2020

ਕਿਸਮਤ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਬਹੁਤ ਸਾਰੇ ਲੋਕ ਕਿਸਮਤ ਤੇ ਯਕੀਨ ਰੱਖਦੇ ਹਨ l ਕਿਸਮਤ ਤੇ ਯਕੀਨ ਰੱਖਣ ਵਾਲੇ ਲੋਕ ਜਿਆਦਾਤਰ ਧਾਰਮਿਕ ਅਤੇ ਰੱਬ ਤੇ ਯਕੀਨ ਰੱਖਣ ਵਾਲੇ ਹੁੰਦੇ ਹਨ l ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਕਿਸਮਤ ਰੱਬ ਨੇ ਪਹਿਲਾਂ ਹੀ ਲਿਖੀ ਹੋਈ

2207, 2020

ਭਾਰ ਵਧਣ ਦੇ ਕਾਰਨ ਅਤੇ ਭਾਰ ਘਟਾਉਣ ਦਾ ਤਰੀਕਾ

My Articles|

ਆਪਣੇ ਤਜ਼ਰਬੇ ਤੇ ਅਧਾਰਿਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਦੁਨੀਆਂ ਵਿੱਚ ਵਿਅਕਤੀਆਂ ਦਾ ਵਧਦਾ ਹੋਇਆ ਭਾਰ ਇੱਕ ਬਹੁਤ ਵੱਡੀ ਸਮੱਸਿਆ ਹੈ l ਕੋਈ ਸਮਾਂ ਹੁੰਦਾ ਸੀ ਕਿ ਭਾਰਤ ਵਿੱਚ ਵੱਧ ਭਾਰ ਵਾਲੇ ਨੂੰ ਤਕੜਾ ਜਾਂ ਸਿਹਤਮੰਦ ਕਿਹਾ ਜਾਂਦਾ ਸੀ ਪਰ ਹੁਣ ਪਤਲੇ ਨੂੰ ਜਿਆਦਾ ਸਿਹਤਮੰਦ ਮੰਨਿਆ ਜਾਂਦਾ

1907, 2020

ਬਿੱਲਾਂ (Invoices) ਤੇ ਇੱਕ ਭਾਰਤੀ ਦੇ ਦਸਤਖਤ (signature) ਹੋਣ ਕਰਕੇ ਗੋਰੇ ਨੇ ਪੈਸੇ ਲੈਣ ਤੋਂ ਕੀਤੀ ਨਾਂਹ

My Articles|

-ਸੱਚ ਤੇ ਅਧਾਰਤ ਘਟਨਾ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਵਿਦੇਸ਼ਾਂ ਨੂੰ ਲੋਕ ਵੱਖ ਵੱਖ ਕਾਰਨਾਂ ਕਰਕੇ ਜਾਂਦੇ ਹਨ l ਜਦੋਂ ਮੈਂ 1989 ਵਿੱਚ ਨਿਊਜ਼ੀਲੈਂਡ ਆਇਆ ਸੀ ਤਾਂ ਉਸ ਸਮੇਂ ਜਿਆਦਾ ਲੋਕ ਆਰਥਿਕ ਤੰਗੀ ਕਰਕੇ ਵਿਦੇਸ਼ ਜਾਂਦੇ ਸਨ ਜਾਂ ਪੰਜਾਬ ਵਿੱਚ ਕਾਰੋਬਾਰਾਂ ਲਈ ਹਲਾਤ ਸੁਖਾਵੇਂ ਨਾਂ ਹੋਣ ਕਾਰਨ

1907, 2020

ਤਰੱਕੀ ਦੇ ਮੌਕੇ ਸਭ ਨੂੰ ਕਿਉਂ ਨਹੀਂ ਮਿਲਦੇ ?

My Articles|

-ਕੀ ਮੌਕਾ ਮਿਲਣਾ ਪੈਰ ਥੱਲੇ ਬਟੇਰਾ ਆਉਣਾ ਹੁੰਦਾ ਹੈ ? (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਜਦੋਂ ਵੀ ਕਿਸੇ ਵਿਸ਼ੇ ਤੇ ਗੱਲਬਾਤ ਕਰੀਏ ਜਾਂ ਕਿਸੇ ਵਿਸ਼ੇ ਤੇ ਵਿਚਾਰ ਕਰੀਏ ਤਾਂ ਇਹ ਵਿਚਾਰ ਹਰ ਇੱਕ ਤੇ ਲਾਗੂ ਨਹੀਂ ਹੁੰਦੇ l ਕਿਸੇ ਵਿਸ਼ੇ ਤੇ ਗੱਲਬਾਤ ਜਾਂ ਵਿਚਾਰ ਇਸ ਕਰਕੇ ਕੀਤਾ

1907, 2020

ਡਰਿੰਕ ਦਾ ਕੈਨ ਮੈਨੂੰ ਇਨਸਾਨੀਅਤ ਦੇ ਅਰਥ ਸਮਝਾ ਗਿਆ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਮੈਂ ਬਚਪਨ ਤੋਂ ਹੀ ਸਿੱਖਣ ਦਾ ਬਹੁਤ ਸ਼ੌਕੀਨ ਹਾਂ l ਭਾਵੇਂ ਜਿੰਦਗੀ ਵਿੱਚ ਚੰਗੀਆਂ ਘਟਨਾਵਾਂ ਵਾਪਰਨ ਅਤੇ ਭਾਵੇਂ ਮਾੜੀਆਂ l ਮੈਂ ਦੋਨਾਂ ਹੀ ਹਲਾਤਾਂ ਵਿਚੋਂ ਸਿੱਖਣ ਦੀ ਕੋਸ਼ਿਸ਼ ਕਰਦਾ ਹਾਂ l ਮੈਂ ਇਹ ਵੀ ਨਹੀਂ ਦੇਖਦਾ ਕਿ ਜਿਸ ਤੋਂ ਮੈਂ ਸਿੱਖਣ ਦੀ

1907, 2020

ਡਾਕਟਰ ਦਾ ਫਰਜ਼

Shared Articles|

ਅੱਜ ਜਿਥੇ ਭਾਰਤ ਵਿੱਚ ਬਹੁਤ ਸਾਰੇ ਡਾਕਟਰਾਂ ਵਿੱਚ ਪੈਸੇ ਦੇ ਲਾਲਚ ਕਾਰਨ ਇਨਸਾਨੀਅਤ ਗਾਇਬ ਹੁੰਦੀ ਜਾ ਰਹੀ ਹੈ ਉਸੇ ਸਮੇਂ ਕੁੱਝ ਡਾਕਟਰ ਆਪਣੀ ਜਾਨ ਦਾਅ ਤੇ ਲਗਾ ਕੇ ਮਰੀਜ਼ਾਂ ਨੂੰ ਬਚਾ ਰਹੇ ਹਨ l ਉਹ ਗੱਲ ਵੱਖਰੀ ਹੈ ਕਿ ਮਰੀਜ਼ ਠੀਕ ਹੋਣ ਤੋਂ ਬਾਦ ਡਾਕਟਰ

1807, 2020

ਸੰਤਾਂ ਦੇ ਉਪਾਅ ਕਾਰਨ ਮੇਰੇ ਦੋਸਤ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ (Deport) ਦਿੱਤਾ ਗਿਆ

My Articles|

-ਸੱਚ ਤੇ ਅਧਾਰਤ ਘਟਨਾ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਵਿਦੇਸ਼ਾਂ ਨੂੰ ਜਾਣਾ ਬਹੁਤ ਵੱਡੀ ਲਾਗਤ ਦਾ ਕੰਮ ਹੈ l ਬਹੁਤ ਸਾਰੇ ਲੋਕ ਇਸ ਵਾਸਤੇ ਕਰਜ਼ਾ ਲੈਂਦੇ ਹਨ ਜਾਂ ਜ਼ਮੀਨਾਂ ਗਹਿਣੇ ਰੱਖਦੇ ਹਨ l ਕਈਆਂ ਨੂੰ ਜ਼ਮੀਨਾਂ ਵੇਚਣੀਆਂ ਵੀ ਪੈਂਦੀਆਂ ਹਨ l ਵਿਦੇਸ਼ ਭੇਜਣ ਵੇਲੇ ਪਰਿਵਾਰ ਦੇ ਸਾਰੇ

1707, 2020

ਕਿਸ ਤਰ੍ਹਾਂ ਮੈਂ ਨਿਊਜ਼ੀਲੈਂਡ ਵਿੱਚ 54,500% ਰਿਟਰਨ ਹਾਸਿਲ ਕੀਤੀ ਜਦ ਕਿ ਬਹੁਤੇ ਲੋਕ 10% ਰਿਟਰਨ ਨੂੰ ਵਧੀਆ ਮੰਨਦੇ ਹਨ ?

My Articles|

-ਸੱਚ ਤੇ ਅਧਾਰਿਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿਚੋਂ ਵਿਦੇਸ਼ ਜਾਂਦਿਆਂ ਬਹੁਤ ਸਾਰੀਆਂ ਸੋਚਾਂ ਤੇ ਉਮੀਦਾਂ ਲੋਕ ਨਾਲ ਲੈ ਕੇ ਜਾਂਦੇ ਹਨ l ਉਨ੍ਹਾਂ ਵਿਚੋਂ ਸਭ ਤੋਂ ਵੱਧ ਆਰਥਿਕਤਾ ਦਾ ਮਸਲਾ ਹੁੰਦਾ ਹੈ l ਕਈ ਹਾਲਤਾਂ ਵਿੱਚ ਮਾਪੇ ਆਪਣੇ ਪੁੱਤਾਂ ਤੇ ਧੀਆਂ ਨੂੰ ਕਰਜ਼ਾ ਚੁੱਕ ਕੇ

1607, 2020

ਸੁਪਨੇ ਜੋ ਸੰਘਰਸ਼ ਲਈ ਪ੍ਰੇਰਦੇ ਹਨ

My Articles|

ਆਪਣੇ ਤਜ਼ਰਬੇ ਤੇ ਅਧਾਰਿਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਮੁੱਖ ਤੌਰ ਤੇ ਸੁਪਨੇ ਦੋ ਤਰਾਂ ਦੇ ਹੁੰਦੇ ਹਨ l ਇੱਕ ਸੁਪਨੇ ਰਾਤ ਨੂੰ ਸੁਤਿਆਂ ਨੂੰ ਆਉਂਦੇ ਹਨ l ਉਨ੍ਹਾਂ ਵਿਚੋਂ ਬਹੁਤੇ ਸੱਚ ਨਹੀਂ ਹੁੰਦੇ l ਇਸ ਕਰਕੇ ਉਨ੍ਹਾਂ ਦੀ ਅਹਿਮੀਅਤ ਘੱਟ ਹੀ ਹੁੰਦੀ ਹੈ l ਦੂਜੇ ਸੁਪਨੇ

1607, 2020

ਮੇਰੇ ਆਰਟੀਕਲ ਪੜ੍ਹਨ ਜਾਂ ਵੀਡੀਓ ਦੇਖਣ ਦੇ ਫਾਇਦੇ ਅਤੇ ਨੁਕਸਾਨ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਵਿਦੇਸ਼ਾਂ ਵਿੱਚ ਤਕਰੀਬਨ ਹਰ ਚੀਜ਼ ਦੇ ਪੈਕਟ ਤੇ ਲਿਖਿਆ ਹੁੰਦਾ ਹੈ ਕਿ ਇਸ ਵਿੱਚ ਕੀ ਪਾਇਆ ਹੋਇਆ ਹੈ ਜਾਂ ਇਸ ਦੇ ਖਾਣ ਪੀਣ ਨਾਲ ਕੀ ਫਾਇਦੇ ਤੇ ਨੁਕਸਾਨ ਹੋ ਸਕਦੇ ਹਨ ? ਸ਼ਰਾਬ ਜਾਂ ਸਿਗਰਟਾਂ ਦੀਆਂ ਡੱਬੀਆਂ ਤੇ ਵੀ ਲਿਖਿਆ ਹੁੰਦਾ ਹੈ

1607, 2020

ਕਿਸੇ ਨੂੰ ਕਰਜ਼ਾ ਲੱਖਪਤੀ ਬਣਾਉਂਦਾ ਹੈ ਅਤੇ ਕਿਸੇ ਨੂੰ ਕੱਖਪਤੀ

My Articles|

-ਆਖਿਰ ਕਿਉਂ ? (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਸ਼ਾਹੂਕਾਰ ਦਾ ਕਰਜ਼ਾ ਮਾੜਾ ਹੁੰਦਾ ਹੈ I ਇਹ ਗੱਲ ਛੋਟੇ ਹੁੰਦੇ ਹੀ ਸਿਆਣਿਆਂ ਤੋਂ ਸੁਣਦੇ ਆਏ ਹਾਂ ਪਰ ਉਹ ਕਿਉਂ ਮਾੜਾ ਹੈ ? ਇਸ ਬਾਰੇ ਕਦੇ ਸਿਆਣਿਆਂ ਨੇ ਨਹੀਂ ਦੱਸਿਆ ਅਤੇ ਨਾਂ ਹੀ ਬਹੁਤਿਆਂ ਨੇ ਪੁੱਛਣ ਦੀ ਕੋਸ਼ਿਸ਼ ਕੀਤੀ

1607, 2020

ਮੈਂ ਅੰਗਰੇਜ਼ੀ ਕਿਵੇਂ ਸਿੱਖੀ ?

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਆਪ ਵਲੋਂ ਫੇਸਬੁੱਕ ਤੇ ਮੇਰੀਆਂ ਪੋਸਟਾਂ/ਆਰਟੀਕਲਾਂ/ਵੀਡੀਓ ਨੂੰ ਬਹੁਤ ਪਿਆਰ ਮਿਲਿਆ ਹੈ l ਇਸ ਵਾਸਤੇ ਤੁਹਾਡਾ ਧੰਨਵਾਦ ਕਰਦਾ ਹਾਂ l ਇਸ ਦੇ ਨਾਲ ਹੀ ਆਪ ਨਾਲ ਇੱਕ ਗੱਲ ਦੀ ਸਾਂਝ ਪਾਉਂਦਾ ਹਾਂ ਕਿ ਪੋਸਟਾਂ ਪਾਉਣ ਪਿੱਛੇ ਮੇਰਾ ਮਕਸਦ ਆਪ ਨੂੰ ਵਿਗਿਆਨਕ ਸੋਚ ਲੜ

1507, 2020

ਡਾਕਟਰ ਅਤੇ ਦਵਾਈਆਂ ਸੋਚ ਕੇ ਚੁਣੋ

My Articles|

ਖੁਦ ਡਾਕਟਰ ਬਣਨਾ ਖਤਰਨਾਕ ਹੋ ਸਕਦਾ *ਤੁਹਾਡੀ ਸਿਹਤ ਤੁਹਾਡੇ ਹੱਥ ਹੈ ਰੱਬ ਦੇ ਨਹੀਂ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਬਾਹਰਲੇ ਦੇਸ਼ਾਂ ਵਿੱਚ ਅੰਗਰੇਜ਼ੀ ਦਵਾਈਆਂ ਦੇਣ ਵਾਲਾ ਡਾਕਟਰ ਪੂਰਾ ਕੁਆਲੀਫਾਈਡ ਹੋਵੇ ਤਾਂ ਹੀ ਡਾਕਟਰੀ ਕਰ ਸਕਦਾ ਹੈ l ਜੇਕਰ ਡਾਕਟਰ ਦੀ ਯੋਗਤਾ ਪ੍ਰਤੀ ਤੁਹਾਨੂੰ ਕੋਈ ਸਵਾਲ ਹੋਵੇ ਤਾਂ

1507, 2020

ਇਕ ਕਾਮਰੇਡ ਹੋਣ ਦਾ ਅਰਥ

Shared Articles|

(ਸਰਬਜੀਤ ਸੋਹੀ, ਆਸਟਰੇਲੀਆ) 12 ਅਪ੍ਰੈਲ 1973 ਨੂੰ ਦਿੱਲੀ ਸ਼ਹਿਰ ਵਿੱਚ ਕਾਮਰੇਡ ਤੇਜਾ ਸਿੰਘ ਸੁਤੰਤਰ ਦੀ ਅਚਾਨਕ ਮੌਤ ਹੋਈ ਸੀ। ਸੰਸਦ ਵਿੱਚ ਲੋਕ ਸਭਾ ਦਾ ਇਜਲਾਸ ਚੱਲ ਰਿਹਾ ਸੀ “ਕਾਮਰੇਡ ਸੁਤੰਤਰ ਕਿਸੇ ਮਤੇ ਉੱਤੇ ਬਹਿਸ ਕਰਕੇ ਹਟੇ ਸਨ ਕਿ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ

1507, 2020

ਗੁੱਸਾ ਅਤੇ ਇਸ ਦੇ ਉਪਾਅ

My Articles|

-ਆਪਣੇ ਤਜਰਬੇ ਤੇ ਅਧਾਰਿਤ (ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਗੁੱਸਾ ਸ਼ਬਦ ਜਿੰਨਾ ਛੋਟਾ ਹੈ ਇਸ ਦੇ ਅਸਰ ਓਨੇ ਹੀ ਵੱਡੇ ਹਨ l ਗੁੱਸੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ l ਇਸ ਆਰਟੀਕਲ ਵਿਚ ਗੁੱਸੇ ਦੀਆਂ ਕਿਸਮਾਂ ਵਾਰੇ ਗੱਲ ਨਹੀਂ ਕਰਾਂਗਾ ਪਰ ਇਸ ਦੇ ਪ੍ਰਭਾਵ ਅਤੇ ਇਸ ਤੋਂ ਬਚਣ

Go to Top