Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

2212, 2020

ਤਮੰਨਾ ਜੀਣ ਦੀ ਜੀਵੇ

Shared Articles|

ਤਮੰਨਾ ਜੀਣ ਦੀ ਜੀਵੇ, ਖਿੜੇ ਰਹਿਣਾ ਖ਼ਿਜ਼ਾਵਾਂ ਵਿੱਚ। ਉਜਾਲੇ ਉਂਝ ਨਹੀਂ ਹੋਣੇ, ਲਹੂ ਪਾਓ ਚਿਰਾਗ਼ਾਂ ਵਿਚ। ਨਾ ਰਹਿਣੇ ਖ਼ੇਤ ਨੇ ਸਾਡੇ, ਨਾ ਰਹਿਣੀ ਉਪਜ ਹੈ ਸਾਡੀ, ਲਿਖੀ ਹੈ ਜਾ ਰਹੀ ਹੋਣੀ,ਕਿਸਾਨਾਂ ਦੀ ਕਿਤਾਬਾਂ ਵਿੱਚ। ਨਾ ਦੱਬੇ ਸ਼ੂਦਰਾਂ ਰਹਿਣਾ, ਨਾ ਅੰਦਰ ਹੁਣ ਰਹੂ ਔਰਤ, ਅਜੇ

1912, 2020

ਸਿੰਘੂ ਬਾਰਡਰ ਤੋਂ ਬਾਦ ਟਿਕਰੀ ਬਾਰਡਰ ਤੇ ਹਜ਼ਾਰਾਂ ਕਿਤਾਬਾਂ ਅਤੇ ਕੱਪੜਿਆਂ ਦਾ ਲੰਗਰ

My Articles|

ਖੇਤੀਬਾੜੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਵਾਸਤੇ ਚੱਲ ਰਹੇ ਮੌਜੂਦਾ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਤੋਂ ਬਾਦ ਹਰਿਆਣਾ ਅਤੇ ਫਿਰ ਸਾਰੇ ਮੁਲਕ ਦੇ ਕਿਸਾਨਾਂ ਅਤੇ ਮਜ਼ਦੂਰਾਂ ਵਲੋਂ ਦਿੱਲੀ ਨੂੰ ਘੇਰ ਕੇ ਪ੍ਰੋਟੈਸਟ ਵਿੱਚ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ l ਕਿਸਾਨਾਂ ਅਤੇ ਮਜ਼ਦੂਰਾਂ ਦੁਆਰਾ

1812, 2020

ਕਿਸਾਨ ਵਿਰੋਧੀ ਕਨੂੰਨ ਬਣਾ ਕੇ ਭਾਰਤ ਸਰਕਾਰ ਨੇ ਅੰਗਰੇਜ਼ਾਂ ਦਾ ਰਾਜ ਯਾਦ ਕਰਵਾਇਆ

My Articles|

ਭਾਰਤ ਨੂੰ 15 ਅਗਸਤ 1947 ਨੂੰ ਆਜ਼ਾਦੀ ਮਿਲੀ ਸੀ ਪਰ ਇਹ ਉਹ ਆਜ਼ਾਦੀ ਨਹੀਂ ਮਿਲੀ ਜਿਸ ਆਜ਼ਾਦੀ ਦਾ ਸੁਪਨਾ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਲਿਆ ਸੀ l ਇਸ ਅਖੌਤੀ ਆਜ਼ਾਦੀ ਤੋਂ ਬਾਦ ਸਿਰਫ ਹਾਕਮਾਂ ਦੀ ਚਮੜੀ ਦਾ ਰੰਗ ਹੀ ਬਦਲਿਆ ਸੀ

612, 2020

ਕਿਸਾਨਾਂ ਦੇ ਸੰਘਰਸ਼ ਦੌਰਾਨ ਸਿੰਘੂ ਬਾਰਡਰ ਤੇ ਕਿਤਾਬਾਂ ਦਾ ਲੰਗਰ

Shared Articles|

ਦੋਸਤੋ ਰੋਜ਼ਾਨਾ ਜਿਉਣ ਵਾਸਤੇ ਜਿਥੇ ਖਾਣੇ ਦੇ ਲੰਗਰ ਦੀ ਬੇਹੱਦ ਜਰੂਰਤ ਹੈ ਉਥੇ ਹੀ ਅਗਾਂਹ ਵਧੂ ਸਾਹਿਤ ਦੀ ਵੀ ਬਹੁਤ ਮਹੱਤਤਾ ਹੈ l ਜਿਥੇ ਖਾਣੇ ਦਾ ਲੰਗਰ ਸਾਡੇ ਢਿੱਡ ਦੀ ਭੁੱਖ ਮਿਟਾਉਂਦਾ ਹੈ ਉਥੇ ਹੀ ਅਗਾਂਹ ਵਧੂ ਕਿਤਾਬਾਂ ਦਾ ਲੰਗਰ ਸਾਨੂੰ ਮਾਨਸਿਕ ਤੌਰ ਤੇ

512, 2020

ਪ੍ਰਾਪਤੀਆਂ

My Articles|

ਕਿਸੇ ਵੀ ਕਿਸਮ ਦੀਆਂ ਪ੍ਰਾਪਤੀਆਂ ਉਸ ਵੇਲੇ ਹੁੰਦੀਆਂ ਹਨ ਜਦੋਂ ਲੋਕ ਅਗਲਾ ਜਨਮ ਛੱਡ ਕੇ ਇਸ ਜਨਮ ਨੂੰ ਵਧੀਆ ਬਣਾਉਣ ਵਾਸਤੇ ਖੁਦ ਸੰਘਰਸ਼ ਸ਼ੁਰੂ ਕਰ ਦੇਣ ਅਤੇ ਕਿਸਮਤ ਉੱਪਰ ਯਕੀਨ ਰੱਖਣ ਦੀ ਬਜਾਏ ਖੁਦ ਕਿਸਮਤ ਬਦਲਣ ਲਈ ਉਪਰਾਲੇ ਸ਼ੁਰੂ ਕਰ ਦੇਣ l -ਅਵਤਾਰ ਤਰਕਸ਼ੀਲ

312, 2020

ਨਿਊਜ਼ੀਲੈਂਡ ਵਿੱਚ ਕਿਸੇ ਨੂੰ ਘਰ ਲੈਣਾ ਸੌਖਾ ਹੋ ਜਾਵੇਗਾ ਅਤੇ ਕਿਸੇ ਨੂੰ ਔਖਾ

My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਉਤਰਾਅ-ਝੜ੍ਹਾ ਆਉਂਦਾ ਰਹਿੰਦਾ ਹੈ l ਆਮ ਵਿਅਕਤੀ ਨੂੰ ਇਹ ਪਤਾ ਨਹੀਂ ਲਗਦਾ ਕਿ ਘਰ ਕਦੋਂ ਲਿਆ ਜਾਵੇ ਅਤੇ ਕਦੋਂ ਵੇਚਿਆ ਜਾਵੇ ? ਨਾ ਹੀ ਇਹ ਪਤਾ ਲਗਦਾ ਹੈ ਕਿ ਘਰ ਰੱਖਣ ਵਿੱਚ ਫਾਇਦਾ ਹੈ

2811, 2020

ਉੱਪਰ ਵਾਲੇ ਦੇ ਹੁਕਮ ਬਿਨਾਂ ਪੱਤਾ ਨਹੀਂ ਹਿੱਲਦਾ

My Articles|

ਉਪਰੋਕਤ ਵਾਕ ਨਾਲ ਕਿਸੇ ਦੀ ਸਹਿਮਤੀ ਹੋ ਸਕਦੀ ਹੈ ਅਤੇ ਕਿਸੇ ਦੀ ਅਸਹਿਮਤੀ ਪਰ ਅੱਜ ਕਿਸਾਨਾਂ ਦੇ ਹੁਕਮ ਨਾਲ ਪੱਤਾ ਛੱਡ ਕੇ ਦਿੱਲੀ ਹਿੱਲੀ ਹੋਈ ਹੈ l ਅੱਜ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਮਾੜੀ ਕਿਸਮਤ ਉੱਪਰ ਵਾਲੇ ਨੇ ਨਹੀਂ ਲਿਖੀ ਸਗੋਂ

2611, 2020

ਨਿਊਜ਼ੀਲੈਂਡ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਰਥਿਕ ਮੱਦਦ ਕੀਤੀ ਗਈ

My Articles|

ਕੇਂਦਰ ਸਰਕਾਰ ਵਲੋਂ ਬਣਾਏ ਖੇਤੀਬਾੜੀ ਵਿਰੋਧੀ ਕਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਪੰਜਾਬ ਵਿੱਚ ਲਗਾਤਾਰ ਜਾਰੀ ਹੈ l ਅੱਜ ਇਹ ਲਿਖਤ ਲਿਖਣ ਵੇਲੇ ਪੰਜਾਬ ਦੀਆਂ 30 ਤੋਂ ਵੱਧ ਕਿਸਾਨ ਜਥੇਬੰਦੀਆਂ ਪੰਜਾਬ ਦੇ ਕਿਸਾਨਾਂ ਨੂੰ ਨਾਲ ਲੈ ਕੇ ਦਿੱਲੀ ਸਰਕਾਰ ਨਾਲ ਟੱਕਰ ਲੈਣ ਲਈ ਜਾ ਰਹੀਆਂ

2111, 2020

ਨਵੀਂ ਪੀੜ੍ਹੀ ਤੇ ਮਾਣ

My Articles|

ਭਾਰਤ ਵਿੱਚੋਂ ਨਿਊਜ਼ੀਲੈੰਡ ਵਰਗੇ ਮੁਲਕ ਵਿੱਚ ਆ ਕੇ ਜਿਥੇ ਪੱਕੇ ਹੋਣ ਵਾਸਤੇ ਸੰਘਰਸ਼ ਵੀ ਦਸ ਦਸ ਜਾਂ ਬਾਰਾਂ ਬਾਰਾਂ ਸਾਲ ਕਰਨਾ ਪੈਂਦਾ ਹੈ ਉਥੇ ਹੀ ਆਪਣੇ ਵਾਸਤੇ ਕੰਮ ਲੱਭਣਾ, ਆਪਣੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਅਤੇ ਕਮਿਊਨਿਟੀ ਦੀ ਮੱਦਦ ਬਾਰੇ ਸੋਚਣ ਦੇ ਨਾਲ ਨਾਲ ਆਪਣੇ ਵਿਆਹਾਂ

2111, 2020

ਨਿਊਜ਼ੀਲੈਂਡ ਦੇ ਘਰਾਂ ਦੀ ਬੋਲੀ ਵਿੱਚ ਕਈਆਂ ਦੇ ਸੁਪਨੇ ਚਕਨਾਚੂਰ ਹੁੰਦੇ ਦਿਖਾਈ ਦਿੰਦੇ ਹਨ

My Articles|

-ਆਪਣੇ ਤਜਰਬੇ ਤੇ ਅਧਾਰਤ ਰੋਟੀ, ਕੱਪੜਾ, ਮਕਾਨ ਅਤੇ ਸਿਹਤ ਸਹੂਲਤਾਂ ਹਰ ਵਿਅਕਤੀ ਦੀ ਲੋੜ ਹੁੰਦੀਆਂ ਹਨ l ਇਨ੍ਹਾਂ ਦਾ ਇੰਤਜ਼ਾਮ ਜਾਂ ਇਨ੍ਹਾਂ ਦੇ ਭਾਅ ਤੇ ਕੰਟਰੋਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ l ਵਧੀਆ ਤਾਂ ਇਹ ਹੁੰਦਾ ਹੈ ਕਿ ਇਹ ਚੀਜ਼ਾਂ ਸਰਕਾਰ ਦੇ

2011, 2020

ਭਾਰਤ ਤੋਂ ਨਿਊਜ਼ੀਲੈਂਡ ਪਹੁੰਚ ਰਹੇ ਵਿਦਿਆਰਥੀਆਂ/ਨੌਜਵਾਨਾਂ ਨੂੰ ਆਉਂਦੀਆਂ ਦਿੱਕਤਾਂ/ਸਮੱਸਿਆਵਾਂ

My Articles|

-ਆਪਣੇ ਤਜਰਬੇ ਤੇ ਅਧਾਰਤ ਭਾਰਤ ਵਿੱਚ ਜਾਂ ਖਾਸ ਤੌਰ ਤੇ ਪੰਜਾਬ ਵਿੱਚ ਨੌਕਰੀ ਨਾ ਮਿਲਣ, ਪੰਜਾਬ ਦੇ ਮੁੱਖ ਕਿੱਤੇ ਖੇਤੀਬਾੜੀ ਵਿੱਚ ਸਰਕਾਰ ਵਲੋਂ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਅਤੇ ਤਕਰੀਬਨ ਹਰ ਕੰਮ ਕਰਵਾਉਣ ਵੇਲੇ ਰਿਸ਼ਵਤ ਦੀ ਮੰਗ ਕੀਤੇ ਜਾਣ ਕਾਰਨ ਨੌਜਵਾਨ ਭਾਰਤ

1811, 2020

ਦੁਨੀਆਂ ਕਿਹੜਿਆਂ ਰੰਗਾਂ ਵਿੱਚ ਰਾਜੀ ?

My Articles|

*ਜੋ ਬਹੁਤ ਗਿਣਤੀ ਤੋਂ ਉਲਟ ਚੱਲੇ ਉਸ ਨੂੰ ਲੋਕ ਕੁਰਾਹੀਆ ਕਹਿਣ ਲਗਦੇ ਹਨ l *ਜੋ ਦੂਜਿਆਂ ਪਿੱਛੇ ਤੁਰਦਾ ਰਹੇ ਉਸ ਨੂੰ ਲਾਈਲੱਗ ਕਹਿੰਦੇ ਹਨ l *ਜੋ ਦੂਸਰਿਆਂ ਦੀ ਰੀਸ ਕਰਦਾ ਰਹੇ ਉਸ ਨੂੰ ਲੋਕ ਭੇਡ ਚਾਲ ਵਿੱਚ ਸ਼ਾਮਿਲ ਕਹਿੰਦੇ ਹਨ l *ਜੋ ਦੂਜਿਆਂ ਨੂੰ

1211, 2020

ਜਦੋਂ ਆਪਣਾ ਪੱਖਾ ਹੀ ਮੁੱਲ ਖਰੀਦਣਾ ਪਿਆ

My Articles|

ਮੈਨੂੰ ਬਚਪਨ ਤੋਂ ਹੀ ਲੋਕ ਭਲਾਈ ਦੀ ਆਦਤ ਸੀ l ਜਨਮ ਸਿੱਖ ਪਰਿਵਾਰ ਵਿੱਚ ਹੋਇਆ ਹੋਣ ਕਰਕੇ ਸਾਨੂੰ ਵੰਡ ਕੇ ਛਕਣ ਬਾਰੇ ਬਚਪਨ ਤੋਂ ਹੀ ਸਿਖਾਇਆ ਜਾਂਦਾ ਸੀ l ਵੰਡ ਕੇ ਛਕਣ ਦੇ ਨਾਲ ਨਾਲ ਇਮਾਨਦਾਰੀ, ਲੋੜ੍ਹਵੰਦ ਦੀ ਮੱਦਦ ਕਰਨੀ ਅਤੇ ਕਿਸੇ ਦੇ ਔਖੇ

1011, 2020

ਸ਼ਰਧਾ, ਲਾਈਲੱਗਤਾ ਅਤੇ ਸਚਾਈ ਵਿੱਚ ਕੀ ਫਰਕ ਹੈ ?

My Articles|

ਸ਼ਰਧਾ:- ਸ਼ਰਧਾ ਕਿਸੇ ਵੀ ਚੀਜ਼ ਪ੍ਰਤੀ, ਕਿਸੇ ਕਿਤਾਬ ਪ੍ਰਤੀ, ਕਿਸੇ ਮੂਰਤੀ ਪ੍ਰਤੀ, ਕਿਸੇ ਵਿਅਕਤੀ ਪ੍ਰਤੀ ਜਾਂ ਕਿਸੇ ਬਿਲਡਿੰਗ ਪ੍ਰਤੀ ਹੋ ਸਕਦੀ ਹੈ l ਆਮ ਤੌਰ ਤੇ ਸ਼ਰਧਾ ਧਾਰਮਿਕ ਵਿਅਕਤੀਆਂ ਵਿੱਚ ਪਾਈ ਜਾਂਦੀ ਹੈ l ਇਸ ਦੀ ਖਾਸੀਅਤ ਇਹ ਹੈ ਕਿ ਸ਼ਰਧਾ ਰੱਖਣ ਵਾਸਤੇ ਕਿਸੇ ਸਬੂਤ

711, 2020

ਦੁਨੀਆਂ ਦੇ ਮਹਿੰਗੇ ਸ਼ਹਿਰ ਔਕਲੈਂਡ (ਨਿਊਜ਼ੀਲੈਂਡ) ਵਿੱਚ ਸਿਰਫ ਇੱਕ ਸਾਲ ਵਿੱਚ ਘਰ ਕਿਵੇਂ ਖ੍ਰੀਦੀਏ ?

My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਦਾ ਸ਼ਹਿਰ ਔਕਲੈਂਡ ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ l ਇਥੇ ਬਹੁਤ ਵੱਡੀ ਗਿਣਤੀ ਉਮਰ ਭਰ ਘਰ ਨਹੀਂ ਖਰੀਦ ਸਕਦੀ l ਵਧਦੀਆਂ ਕੀਮਤਾਂ ਕਰਕੇ ਹਰ ਇੱਕ ਵਾਸਤੇ ਘਰ ਖਰੀਦਣਾ ਇੱਕ ਸੁਪਨਾ ਹੁੰਦਾ ਜਾ ਰਿਹਾ ਹੈ l ਨਵੀਂ

311, 2020

ਨਿਊਜ਼ੀਲੈਂਡ ਦੇ ਨਾਮ ਤੇ ਪੰਜਾਬ ਦੇ ਟ੍ਰੈਵਲ ਏਜੇਂਟਾਂ ਵਲੋਂ ਪੰਜਾਬੀਆਂ ਨਾਲ ਠਗੀ ਦੀ ਕੋਸ਼ਿਸ਼

My Articles|

ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ ਹੈ l ਬਹੁਤ ਸਾਲਾਂ ਤੋਂ ਪੰਜਾਬੀਆਂ ਨੂੰ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਰਕੇ ਅਤੇ ਖੇਤੀ ਬਾੜੀ ਵਿੱਚ ਵਰਤੀਆਂ ਜਾਂਦੀਆਂ ਸਪਰੇਆਂ, ਖਾਦਾਂ ਅਤੇ ਮਸ਼ੀਨਰੀ ਦੀ ਕੀਮਤ ਵਧਣ ਕਰਕੇ ਕਿਸਾਨ ਆਰਥਿਕ ਪੱਖੋਂ ਬਹੁਤ ਮੰਦੀ ਹਾਲਤ ਵਿੱਚੋਂ ਗੁਜਰ ਰਹੇ ਹਨ l ਇਸ

2910, 2020

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਰਥਿਕ ਸਹਾਇਤਾ

My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ l ਇਸ ਸੰਸਥਾ ਨੇ ਬਹੁਤ ਸੰਘਰਸ਼ ਲੜੇ ਅਤੇ ਜਿੱਤੇ ਹਨ l ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਬਾੜੀ ਕਨੂੰਨਾਂ ਖਿਲਾਫ ਚੱਲ ਰਹੇ ਮੌਜੂਦਾ ਸੰਘਰਸ਼

2610, 2020

ਕਾਮਯਾਬੀ (Success)

My Articles|

ਕਾਮਯਾਬੀ ਦੀ ਪਰਿਭਾਸ਼ਾ ਹਰ ਇੱਕ ਵਾਸਤੇ ਅਲੱਗ ਅਲੱਗ ਹੋ ਸਕਦੀ ਹੈ l ਇਨਸਾਨ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰਦਾ ਹੈ l ਕਿਸੇ ਵੀ ਕਾਮਯਾਬੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ l ਵੱਡੀ ਗਿਣਤੀ ਵਿੱਚ ਲੋਕ ਕਾਮਯਾਬੀ ਨੂੰ ਆਰਥਿਕ ਅਧਾਰ ਤੇ ਹੀ

2410, 2020

ਅੰਤਿਮ ਮਿਤੀ/ਆਖਰੀ ਤਰੀਕ (Date of Completion)

My Articles|

ਅੰਤਿਮ ਮਿਤੀ ਭਾਵ ਜਿਸ ਦਿਨ ਕੰਮ ਖਤਮ ਹੋਣਾ ਹੈ l ਕਿਸੇ ਵੀ ਕੰਮ ਨੂੰ ਕਰਨ ਵਿੱਚ ਅੰਤਿਮ ਮਿਤੀ ਦੇ ਤੈਅ ਹੋਣ ਦੀ ਬਹੁਤ ਅਹਿਮੀਅਤ ਹੁੰਦੀ ਹੈ l ਜਿਨ੍ਹਾਂ ਕੰਮਾਂ ਦੀ ਅੰਤਿਮ ਮਿਤੀ ਪਹਿਲੇ ਦਿਨ ਤੈਅ ਨਹੀਂ ਹੁੰਦੀ ਉਹ ਅਕਸਰ ਦੇਰੀ ਨਾਲ ਖਤਮ ਹੁੰਦੇ ਹਨ l

2210, 2020

ਪ੍ਰਾਪਰਟੀ ਮੈਨੇਜਰ ਦੀ ਇੰਟਰਵਿਊ ਜਾਂ ਪ੍ਰਾਪਰਟੀ ਮੈਨੇਜਰ ਕਿਵੇਂ ਚੁਣੀਏ ?

My Articles|

-ਨਿਊਜ਼ੀਲੈਂਡ ਵਿੱਚ ਆਪਣੇ ਤਜਰਬੇ ਤੇ ਅਧਾਰਤ ਦੁਨੀਆਂ ਵਿੱਚ ਭਾਰਤੀਆਂ ਦੀ ਗਿਣਤੀ ਮਿਹਨਤੀ ਇਨਸਾਨਾਂ ਵਿੱਚ ਆਉਂਦੀ ਹੈ l ਭਾਵੇਂ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਮਿਹਨਤ ਦੀ ਕਦਰ ਭਾਰਤ ਵਿੱਚ ਨਹੀਂ ਪੈਂਦੀ l ਇਸ ਵਿੱਚ ਉਥੇ ਦੀ ਸਰਕਾਰ ਸਾਫ ਤੌਰ ਤੇ ਜਿੰਮੇਂਵਾਰ ਹੈ ਜੋ ਭਾਰਤੀਆਂ ਵਾਸਤੇ ਸੁਖਾਵੇਂ ਕੰਮਾਂ

Go to Top