*ਜੋ ਬਹੁਤ ਗਿਣਤੀ ਤੋਂ ਉਲਟ ਚੱਲੇ ਉਸ ਨੂੰ ਲੋਕ ਕੁਰਾਹੀਆ ਕਹਿਣ ਲਗਦੇ ਹਨ l
*ਜੋ ਦੂਜਿਆਂ ਪਿੱਛੇ ਤੁਰਦਾ ਰਹੇ ਉਸ ਨੂੰ ਲਾਈਲੱਗ ਕਹਿੰਦੇ ਹਨ l
*ਜੋ ਦੂਸਰਿਆਂ ਦੀ ਰੀਸ ਕਰਦਾ ਰਹੇ ਉਸ ਨੂੰ ਲੋਕ ਭੇਡ ਚਾਲ ਵਿੱਚ ਸ਼ਾਮਿਲ ਕਹਿੰਦੇ ਹਨ l
*ਜੋ ਦੂਜਿਆਂ ਨੂੰ ਛੱਡ ਕੇ ਆਪਣੀ ਮਰਜ਼ੀ ਕਰਦਾ ਰਹੇ ਉਸ ਨੂੰ ਬੇਪ੍ਰਵਾਹ ਕਹਿੰਦੇ ਹਨ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
ਫੋਨ 006421392147