Avtar Home2026-04-20T02:27:59+00:00
Loading...

ਵਿਗਿਆਨਕ/ਤਰਕਸ਼ੀਲ ਨਜ਼ਰੀਆ, ਸਖਤ ਮਿਹਨਤ ਅਤੇ ਸਹੀ ਦਿਸ਼ਾ ਹੀ ਤਰੱਕੀ ਦੇ ਰਾਹ ਖੋਲ੍ਹਦੀ ਹੈ – ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

ਅਵਤਾਰ ਤਰਕਸ਼ੀਲ ਭਾਜੀ ਲਗਭਗ ਸਾਢੇ ਤਿੰਨ ਦਹਾਕਿਆਂ ਤੋਂ ਕਿਤਾਬ ਪ੍ਰਵਾਹ ਨਾਲ ਜੁੜੇ ਹੋਏ ਹਨ| ਉਹਨਾਂ ਜਿਥੇ ਕਾਰੋਬਾਰੀ ਤੌਰ ਤੇ ਮਿਸਾਲੀ ਤਰੱਕੀ ਹਾਸਿਲ ਕੀਤੀ ਹੈ| ਉੱਥੇ ਹੀ ਸ਼ਬਦ ਪ੍ਰਵਾਹ ਦੇ ਵਿਗਿਆਨਕ ਰੂਪ ਨੂੰ ਲੋਕਾਂ ਵਿਚ ਲੈ ਕੇ ਜਾਣ ਵਿਚ ਵੀ ਮਿਸਾਲੀ ਜਜ਼ਬਾਤੀ ਕੰਮ ਕੀਤਾ ਹੈ| ਉਹਨਾਂ ਨੂੰ ਨਿਊਜ਼ੀਲੈਂਡ ਵਿਚ ਕੋਈ ਪਾਠਕ ਮਿਲ ਜਾਵੇ, ਉਸ ਦੀ ਸ਼ਬਦੀ ਭੁੱਖ ਮਿਟਾਉਣ ਲਈ ਹਰ ਯਤਨ ਕਰਦੇ ਹਨ| ਉਹਨਾਂ ਦੀ ਵਾਹ ਰਹਿੰਦੀ ਹੈ ਕਿ ਵਿਚਾਰਕ ਤੌਰ ਤੇ ਕੋਈ ਭੁੱਖਾ ਨਾ ਰਹੇ, ਇਸ ਲਈ ਆਪਣੀ ਜੇਬ ਵਿਚੋਂ ਪੈਸੇ ਲਾਉਣ ਵੇਲੇ ਵੀ ਉਹ ਜੇਬ ਨੂੰ ਬਕਸੂਏ ਨਹੀਂ ਲਾਉਂਦੇ| ਪਿਛਲੇ ਕੁਝ ਸਮੇਂ ਤੋਂ ਉਹਨਾਂ ਲਿਖਣਾ ਸ਼ੁਰੂ ਕੀਤਾ ਹੈ| ਉਹਨਾਂ ਦੀ ਲਿਖਤ ਵਿਚ ਵਿਗਿਆਨ, ਜਜ਼ਬਾ, ਹਿੰਮਤ, ਸੋਚ ਅਤੇ ਜ਼ਿੰਦਗੀ ਨੂੰ ਬੇਹਤਰ ਬਣਾਉਣ ਦੇ ਸਾਰੇ ਨੁਕਤੇ ਸ਼ਾਮਿਲ ਹਨ| ਉਮੀਦ ਹੈ ਕਿ ਤੁਸੀਂ ਇੱਕਲੀ ਇਕੱਲੀ ਲਿਖਤ ਨੂੰ ਉਕਤ ਪੀ.ਡੀ.ਐਫ ਕਿਤਾਬਚੇ ਰਾਹੀਂ ਪੜੋਂਗੇ ਹੀ ਨਹੀਂ, ਸਗੋਂ ਅੱਗੇ ਵੀ ਸਾਂਝੇ ਕਰੋਂਗੇ |

-ਤਰਨਦੀਪ ਬਿਲਾਸਪੁਰ

1506, 2023

ਉਮੀਦ ਤੇ ਨਿਰਾਸ਼ਾ

My Articles|

ਉਮੀਦ ਅਤੇ ਨਿਰਾਸ਼ਾ ਦਾ ਆਪਸ ਵਿੱਚ ਬੜਾ ਗੂੜ੍ਹਾ ਰਿਸ਼ਤਾ ਹੁੰਦਾ ਹੈ l ਜਦੋਂ ਕਿਸੇ ਤੋਂ ਕੋਈ ਉਮੀਦ ਰੱਖਦੇ ਹੋ ਤਾਂ ਨਿਰਾਸ਼ਾ ਪੱਲੇ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ l ਨਿਰਾਸ਼ਾ ਪੱਲੇ ਉਸ ਵੇਲੇ ਪੈਂਦੀ ਹੈ ਜਦੋਂ ਕੋਈ ਉਮੀਦ ਹੀ ਨਹੀਂ ਬਚਦੀ l ਦੂਜਿਆਂ ਤੋਂ ਉਮੀਦ

1406, 2023

ਦੁੱਖ

My Quotes|

ਦੁੱਖ ਕਦੇ ਇਹ ਨਹੀਂ ਹੁੰਦਾ ਕਿ ਸਮਾਂ ਸਾਥ ਨਹੀਂ ਦਿੰਦਾ l ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿਨ੍ਹਾਂ ਨੂੰ ਸਮਾਂ ਦਿੱਤਾ ਉਨ੍ਹਾਂ ਹੀ ਤੁਹਾਨੂੰ ਦੁੱਖ ਦਿੱਤਾ l ਸਮੇਂ ਨੂੰ ਸੋਚ ਸਮਝ ਕੇ ਵਰਤੋ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147

806, 2023

ਨਿਊਜ਼ੀਲੈਂਡ ਵਿੱਚ ਆਉਣ ਤੋਂ ਪਹਿਲਾਂ ਕੁੱਝ ਜਾਨਣ ਦੀ ਲੋੜ

My Articles|

-ਆਪਣੇ ਤਜਰਬੇ ਤੇ ਅਧਾਰਤ ਜੇਕਰ ਤੁਸੀਂ ਪਹਿਲੀ ਵਾਰ ਨਿਊਜ਼ੀਲੈਂਡ ਆ ਰਹੇ ਹੋ ਤਾਂ ਹੇਠ ਲਿਖੀ ਜਾਣਕਾਰੀ ਤੁਹਾਡੇ ਲਈ ਕੁੱਝ ਲਾਭਕਾਰੀ ਰਹੇਗੀ :- *ਨਿਊਜ਼ੀਲੈਂਡ ਵਿੱਚ ਬੀਜ਼ ਆਦਿ ਲਿਆਉਣ ਦੀ ਮਨਾਹੀ ਹੈ l ਜੇਕਰ ਕੁੱਝ ਖਾਣ ਪੀਣ ਦਾ ਸਮਾਨ ਲਿਆਉਂਦੇ ਹੋ ਤਾਂ ਉਸ ਨੂੰ ਡਿਕਲੇਅਰ ਕਰਨਾ ਜਰੂਰੀ

606, 2023

ਕਿਤਾਬਾਂ

My Poems|

ਮੁਲਕ ਤਾਂ ਆਪਣਾ ਬੇਸ਼ੱਕ ਛੱਡਿਆ, ਭੁੱਲਦਾ ਨਹੀਂ ਕਦੇ ਪੰਜ ਆਬਾਂ ਨੂੰ l ਮਸਲੇ ਤਾਂ ਜਿੰਦਗੀ ਵਿੱਚ ਬੜੇ ਨੇ, ਹਰ ਵੇਲੇ ਲੱਭਦਾ ਰਹਾਂ ਜਵਾਬਾਂ ਨੂੰ l ਮੱਥਾ ਮਾਰ ਕੇ ਸਮਝ ਲੈਂਦਾ ਹਾਂ, ਯਾਰ ਬਣਾਇਆ ਜਦੋਂ ਕਿਤਾਬਾਂ ਨੂੰ l ਹਰ ਰੋਜ਼ ਹੀ ਚੁੱਕ ਕੇ ਪੜ੍ਹ ਲਵਾਂ, ਲੱਗਣ

2805, 2023

ਬਈਏ ਕੱਢਾਂਗੇ (ਵਿਅੰਗ)

My Poems|

ਮੇਰਾ ਮੰਨਣਾ ਹੈ ਕਿ ਦੂਜੇ ਰਾਜਾਂ ਵਿੱਚੋਂ ਆਏ ਬਈਆਂ ਅਤੇ ਪੰਜਾਬ ਵਿੱਚੋਂ ਦੂਜੇ ਦੇਸ਼ਾਂ ਨੂੰ ਗਏ ਲੋਕਾਂ ਦੇ ਹਲਾਤਾਂ ਵਿੱਚ ਕੋਈ ਫਰਕ ਨਹੀਂ ਹੈ l -ਕਦੇ ਹੱਸ ਵੀ ਲਿਆ ਕਰੋ ਦੂਜਿਆਂ ਰਾਜਾਂ ਵਿੱਚੋਂ ਆਏ ਸੀ ਜਿਹੜੇ ਬਈਏ ਬਿਨਾਂ ਸੋਚਿਆਂ ਹੀ ਪੰਜਾਬ'ਚੋਂ ਭਜਾਵਾਂਗੇ l ਤਰਸ ਨਾ

2405, 2023

ਦੁਬਾਰਾ ਫਿਰ ਨਕਲੀ ਫੇਸਬੁੱਕ ਅਕਾਊਂਟ

My Articles|

ਸਭ ਫੇਸਬੁੱਕ ਮਿੱਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰਾ ਦੁਬਾਰਾ ਤੋਂ ਹੇਠਾਂ ਦਿੱਤੇ ਸਕਰੀਨ ਸ਼ੌਰਟ ਮੁਤਾਬਕ ਨਕਲੀ ਫੇਸਬੁੱਕ ਅਕਾਊਂਟ ਬਣਾ ਲਿਆ ਗਿਆ ਹੈ l ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਮੇਰੇ ਵਲੋਂ ਕਦੇ ਵੀ ਪੈਸੇ ਦੀ ਮੰਗ ਨਹੀਂ ਕੀਤੀ ਜਾਂਦੀ, ਕਿਸੇ ਪ੍ਰਤੀ ਕੋਈ ਭੱਦੀ

2305, 2023

ਦਿਹਾੜੀਦਾਰ/ਮਜ਼ਦੂਰ

My Articles|

ਦਿਹਾੜੀਦਾਰ/ਮਜ਼ਦੂਰ ਦਾ ਕੋਈ ਮੁਲਕ ਨਹੀਂ ਹੁੰਦਾ l ਉਸ ਨੂੰ ਜਿੱਥੇ ਵੀ ਰੋਜ਼ਗਾਰ ਮਿਲਦਾ ਹੈ ਉਹ ਉੱਥੇ ਹੀ ਡੇਰਾ ਲਾ ਲੈਂਦਾ ਹੈ l ਉਸ ਦੀਆਂ ਅਗਲੀਆਂ ਪੀੜ੍ਹੀਆਂ ਉੱਥੇ ਦੀ ਹੀ ਬੋਲੀ ਸਿੱਖ ਲੈਂਦੀਆਂ ਹਨ, ਉੱਥੇ ਹੀ ਪੜ੍ਹਦੀਆਂ ਅਤੇ ਉੱਥੇ ਹੀ ਰੋਜ਼ਗਾਰ ਜਾਂ ਕਾਰੋਬਾਰ ਕਰਦੀਆਂ ਹਨ l

2105, 2023

ਵਿਗਿਆਨ ਤੇ ਧਰਮ

My Articles|

ਵਿਗਿਆਨ ਤੇ ਧਰਮ ਦਾ ਆਪਸ ਵਿੱਚ ਬਹੁਤ ਫਰਕ ਹੈ l ਵਿਗਿਆਨ ਆਸ਼ਾਵਾਦੀ ਹੁੰਦਾ ਹੈ, ਵਿਗਿਆਨ ਦੀਆਂ ਖੋਜਾਂ ਆਸਤਿਕਾਂ ਅਤੇ ਨਾਸਤਿਕਾਂ ਦੋਨਾਂ ਲਈ ਹੁੰਦੀਆਂ ਹਨ l ਵਿਗਿਆਨ ਦੀ ਖੋਜ ਤੇ ਕੋਈ ਵੀ ਸਵਾਲ ਕਰੇ ਤਾਂ ਖੋਜ ਕਰਨ ਵਾਲੇ ਨੂੰ ਕੋਈ ਇਤਰਾਜ਼ਗੀ ਨਹੀਂ ਹੁੰਦੀ l ਸਬੂਤਾਂ ਸਮੇਤ

1405, 2023

ਅਜੀਬ ਮਾਨਸਿਕਤਾ

My Poems|

ਮਾਂ ਦੇ ਦਿਨ ਤੇ ਮਦਰ ਡੇ ਮਨਾਉਂਦੇ ਹਾਂ, ਸਾਰਾ ਦਿਨ ਫਿਰ ਮਾਂ ਦੇ ਹੀ ਗੁਣ ਗਾਉਂਦੇ ਹਾਂ l ਚੰਗੀ ਲੱਗੇ ਪਤਨੀ ਤੇ ਸਾਲੀ ਲੱਗੇ ਘੱਟ ਨਾ, ਰੱਖੜੀ ਦੇ ਦਿਨ ਤੇ ਭੈਣਾਂ ਤਾਈਂ ਸਰਾਹੁੰਦੇ ਹਾਂ l ਭਾਬੀਆਂ ਵੀ ਆ ਵੀਰਾਂ ਘਰ ਚਾਰ ਚੰਦ ਲਾਉਂਦੀਆਂ, ਰਲ ਭਾਵੇਂ

1305, 2023

ਆਪਣੀ ਇੱਜ਼ਤ ਅਤੇ ਮਾਣ

My Articles|

ਇਨਸਾਨ ਆਪਣੀ ਇੱਜ਼ਤ ਅਤੇ ਮਾਣ ਉਸ ਦਿਨ ਕਰਨਾ ਸ਼ੁਰੂ ਕਰਦਾ ਹੈ ਜਦੋਂ ਆਪਣੇ ਕੀਤੇ ਚੰਗੇ ਅਤੇ ਮਾੜੇ ਕੰਮਾਂ ਦੀ ਜਿੰਮੇਵਾਰੀ ਲੈਣੀ ਸ਼ੁਰੂ ਕਰ ਦਿੰਦਾ ਹੈ l ਇਸ ਨਾਲ ਇਨਸਾਨ ਵਿੱਚ ਆਪਣੀਆਂ ਗਲਤੀਆਂ ਸੁਧਾਰਨ ਦੀ ਚਾਹਤ ਪੈਦਾ ਹੁੰਦੀ ਹੈ l ਇਸ ਨਾਲ ਇਨਸਾਨ ਵਿੱਚ ਕੁੱਝ ਕਰ

305, 2023

ਤਾਸ਼ ਦੇ ਪੱਤੇ ਤੇ ਕਿਸਮਤ

My Articles|

ਕਾਫੀ ਲੋਕ ਸਮਝਦੇ ਹਨ ਕਿ ਇਨਸਾਨ ਦੀ ਜਿੰਦਗੀ ਤਾਸ਼ ਦੇ ਪੱਤਿਆਂ ਵਾਂਗ ਹੁੰਦੀ ਹੈ ਜੋ ਬਿਨਾਂ ਦੇਖੇ ਵੰਡੇ ਜਾਂਦੇ ਹਨ ਅਤੇ ਇਹ ਵੀ ਸਮਝਦੇ ਹਨ ਕਿ ਜੇ ਕਿਸਮਤ ਅਨੁਸਾਰ ਚੰਗੇ ਪੱਤੇ ਆਏ ਹੋਣ ਤਾਂ ਹੀ ਬਾਜ਼ੀ ਜਿੱਤੀ ਜਾ ਸਕਦੀ ਹੈ l ਇਸ ਦੇ ਨਾਲ ਹੀ

105, 2023

ਸੱਚ

My Articles|

ਸੱਚ ਬੋਲਣ ਤੋਂ ਬਾਦ ਜੇ ਤੁਹਾਡਾ ਕੋਈ ਵੀ ਦੁਸ਼ਮਣ ਨਹੀਂ ਬਣਿਆ ਤਾਂ ਸਮਝੋ ਤੁਸੀਂ ਸੱਚ ਅਜੇ ਬੋਲਿਆ ਹੀ ਨਹੀਂ l ਸਿਰਫ ਸੱਚ ਬੋਲਣ ਦਾ ਭਰਮ ਹੀ ਪਾਲਿਆ ਹੈ l ਜੇ ਤੁਹਾਡਾ ਸੱਚ ਸੁਣ ਕੇ ਲੋਕ ਬਦਲੇ ਨਹੀਂ ਪਰ ਚੁੱਪ ਕਰ ਗਏ ਤਾਂ ਸਮਝੋ ਉਨ੍ਹਾਂ ਸੋਚਿਆ

2904, 2023

ਪ੍ਰਾਪਰਟੀ ਇਨਵੈਸਟਰਾਂ ਵਲੋਂ ਕੀਤੀਆਂ ਜਾਂਦੀਆਂ ਵੱਡੀਆਂ ਗਲਤੀਆਂ

My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਪ੍ਰਾਪਰਟੀ ਇਨਵੈਸਟਮੈਂਟ ਨੂੰ ਇੱਕ ਕਾਰੋਬਾਰ ਦੇ ਤੌਰ ਤੇ ਜਾਣਿਆ ਜਾਂਦਾ ਹੈ l ਹੈਰਾਨੀ ਇਸ ਗੱਲ ਦੀ ਹੈ ਕਿ ਬਹੁਤ ਵੱਡੀ ਗਿਣਤੀ ਇਨਵੈਸਟਰ ਇਸ ਕਾਰੋਬਾਰ ਪ੍ਰਤੀ ਨਾ ਜਾਣਦੇ ਹੋਏ ਜਾਂ ਬਹੁਤ ਘੱਟ ਜਾਣਦੇ ਹੋਏ ਇਸ ਕਾਰੋਬਾਰ ਵਿੱਚ ਕੁੱਦ ਪੈਂਦੇ ਹਨ

2304, 2023

ਕਿਤਾਬ ਦਿਵਸ ਤੇ ਵਿਸ਼ੇਸ਼ – Special on World Book Day

My Articles|

ਅੱਜ ਦੁਨੀਆਂ ਪੱਧਰ ਤੇ ਕਿਤਾਬ ਦਿਵਸ ਮਨਾਇਆ ਜਾ ਰਿਹਾ ਹੈ l ਇਸ ਦਿਨ ਤੇ ਲਿਖਣਾ ਸ਼ੁਰੂ ਕਰਾਂ ਤਾਂ ਪੂਰੀ ਕਿਤਾਬ ਲਿਖੀ ਜਾ ਸਕਦੀ ਹੈ ਪਰ ਅੱਜ ਵੱਡੀ ਲਿਖੀ ਲਿਖਤ ਨੂੰ ਪੜ੍ਹਨ ਦਾ ਸਮਾਂ ਬਹੁਤ ਪਾਠਕਾਂ ਕੋਲ ਨਹੀਂ ਹੁੰਦਾ l ਇਹ ਧਿਆਨ ਵਿੱਚ ਰੱਖਦਿਆਂ ਆਪਣਾ ਕਿਤਾਬਾਂ

2304, 2023

ਸਿੱਖਣਾ

My Articles|

ਜਿੰਦਗੀ ਵਿੱਚ ਹਮੇਸ਼ਾਂ ਸਿੱਖਣ ਦੀ ਆਦਤ ਬਹੁਤ ਥੋੜ੍ਹੇ ਲੋਕਾਂ ਨੂੰ ਪੈਂਦੀ ਹੈ l ਕੁੱਝ ਲੋਕਾਂ ਨੂੰ ਥੋੜ੍ਹਾ ਸਿੱਖ ਕੇ ਹੀ ਲੱਗਣ ਲੱਗ ਪੈਂਦਾ ਹੈ ਕਿ ਮੈਂ ਬਹੁਤ ਕੁੱਝ ਜਾਂ ਸਭ ਕੁੱਝ ਸਿੱਖ ਗਿਆ ਹਾਂ l ਮੈਂ ਸੋਚਦਾ ਹਾਂ ਕਿ ਕਿਸੇ ਵੀ ਮਨੁੱਖ ਤੇ ਜਿੰਦਗੀ ਵਿੱਚ

2104, 2023

ਬੀਤਿਆ ਸਮਾਂ, ਅੱਜ ਅਤੇ ਭਵਿੱਖ

My Articles|

ਬੀਤੇ ਸਮੇਂ ਤੋਂ ਸਿੱਖ ਕੇ ਤੁਸੀਂ ਆਪਣਾ ਅੱਜ ਸੁਆਰ ਸਕਦੇ ਹੋ l ਜੋ ਅੱਜ ਕਰ ਰਹੇ ਹੋ ਉਸ ਨਾਲ ਆਪਣਾ ਭਵਿੱਖ ਸੁਆਰ ਸਕਦੇ ਹੋ l ਬੀਤਿਆ ਸਮਾਂ ਤੁਹਾਡੇ ਕਾਬੂ ਵਿੱਚ ਨਹੀਂ ਹੈ l ਉਸ ਤੇ ਪਛਤਾਵਾ ਕਰਨ ਦੀ ਲੋੜ ਨਹੀਂ ਹੈ l ਆਪਣੇ ਅੱਜ ਅਤੇ

2004, 2023

ਦਰਦ

My Poems|

ਸੁਖ ਨਸੀਬ ਨਹੀਂ ਹੈ, ਦਰਦ ਦਾ ਨਹੀਂ ਹੈ ਪਾਲਾ l ਹੋਰਾਂ ਨੂੰ ਦਰਦ ਦੇ ਕੇ ਨਾ ਪੁੱਛੋ, ਕਿ ਥੋੜ੍ਹਾ ਹੈ ਜਾਂ ਬਾਹਲਾ? ਦੇਰ ਬਾਦ ਹੀ ਪਤਾ ਚੱਲੇ, ਕਿਹੜਾ ਦਿਲ ਦਾ ਹੈ ਕਾਲਾ? ਜ਼ੁਬਾਨ ਬੰਦ ਨਹੀਂ ਕਰ ਸਕਦਾ, ਬੁੱਲ੍ਹਾਂ ਤੇ ਨਾ ਲਾਵਾਂ ਤਾਲਾ l ਮੁਸੀਬਤਾਂ ਹਮੇਸ਼ਾਂ

1804, 2023

ਰਸਤਿਆਂ ਦੀ ਭਾਲ

My Articles|

ਜੇਕਰ ਅੰਨ੍ਹੇ ਵਿਅਕਤੀ ਆਪਣੇ ਦਿਮਾਗ ਨੂੰ ਵਰਤਣਾ ਸ਼ੁਰੂ ਕਰ ਦੇਣ ਤਾਂ ਉਹ ਵੀ ਰਸਤਿਆਂ ਦੀ ਭਾਲ ਕਰ ਲੈਂਦੇ ਹਨ l ਜੇਕਰ ਸੁਜਾਖੇ ਵਿਅਕਤੀ (ਜਿਨ੍ਹਾਂ ਨੂੰ ਅੱਖਾਂ ਤੋਂ ਦਿਖਾਈ ਦਿੰਦਾ ਹੋਵੇ) ਆਪਣੇ ਦਿਮਾਗ ਨੂੰ ਨਾ ਵਰਤਣ ਤਾਂ ਅੱਖਾਂ ਨਾਲ ਦਿਖਾਈ ਦੇਣ ਦੇ ਬਾਵਯੂਦ ਉਹ ਸਾਰੀ ਉਮਰ

1004, 2023

ਕਰਮ ਤੇ ਧਰਮ

My Poems|

ਜਿਉਂਦੇ ਜੀਅ ਨਾ ਹੋਇਆ ਫਿਕਰ ਤੇਰਾ, ਸਾਹ ਨਿਕਲਦਿਆਂ ਹਰ ਪਾਸੇ ਜਿਕਰ ਤੇਰਾ l ਜੀਂਦਿਆਂ ਖਾਣਾ ਬਣਾਉਣਾ ਹੋਇਆ ਅਪਰਾਧ ਤੇਰਾ, ਮਰਨੇ ਬਾਦ ਸ਼ੁਰੂ ਹੋਇਆ ਸਰਾਧ ਤੇਰਾ l ਦੁਨੀਆਂ ਤੇ ਹੁੰਦਿਆਂ ਨਾ ਹੋਇਆ ਸ਼ਰਮ ਤੇਰਾ, ਮਰਦਿਆਂ ਸਾਰ ਹਰ ਖੂੰਝੇ ਵਿੱਚ ਭਰਮ ਤੇਰਾ l ਖੁਰਦਪੁਰੀਆ ਜਿਉਂਦੇ ਨਾ ਦੇਖਿਆ

Go to Top