ਸੱਚ ਬੋਲਣ ਤੋਂ ਬਾਦ ਜੇ ਤੁਹਾਡਾ ਕੋਈ ਵੀ ਦੁਸ਼ਮਣ ਨਹੀਂ ਬਣਿਆ ਤਾਂ ਸਮਝੋ ਤੁਸੀਂ ਸੱਚ ਅਜੇ ਬੋਲਿਆ ਹੀ ਨਹੀਂ l ਸਿਰਫ ਸੱਚ ਬੋਲਣ ਦਾ ਭਰਮ ਹੀ ਪਾਲਿਆ ਹੈ l
ਜੇ ਤੁਹਾਡਾ ਸੱਚ ਸੁਣ ਕੇ ਲੋਕ ਬਦਲੇ ਨਹੀਂ ਪਰ ਚੁੱਪ ਕਰ ਗਏ ਤਾਂ ਸਮਝੋ ਉਨ੍ਹਾਂ ਸੋਚਿਆ ਹੈ ਕਿ ਕਬੂਤਰ ਦੇ ਖਤਰਾ ਦੇਖ ਕੇ ਅੱਖਾਂ ਮੀਟਣ ਵਾਂਗ ਖਤਰਾ ਆਪੇ ਟਲ ਜਾਵੇਗਾ l
ਭਰਮ ਵਿੱਚ ਜਿੰਦਗੀ ਕੱਟੀ ਜਾ ਸਕਦੀ ਹੈ ਪਰ ਜਿੰਦਗੀ ਜੀਣ ਲਈ ਸੱਚ ਦੀ ਹੀ ਲੋੜ ਪੈਂਦੀ ਹੈ l ਜਿੰਦਗੀ ਕੱਟਣ ਅਤੇ ਜਿੰਦਗੀ ਜੀਣ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147