ਉਮੀਦ ਅਤੇ ਨਿਰਾਸ਼ਾ ਦਾ ਆਪਸ ਵਿੱਚ ਬੜਾ ਗੂੜ੍ਹਾ ਰਿਸ਼ਤਾ ਹੁੰਦਾ ਹੈ l
ਜਦੋਂ ਕਿਸੇ ਤੋਂ ਕੋਈ ਉਮੀਦ ਰੱਖਦੇ ਹੋ ਤਾਂ ਨਿਰਾਸ਼ਾ ਪੱਲੇ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ l
ਨਿਰਾਸ਼ਾ ਪੱਲੇ ਉਸ ਵੇਲੇ ਪੈਂਦੀ ਹੈ ਜਦੋਂ ਕੋਈ ਉਮੀਦ ਹੀ ਨਹੀਂ ਬਚਦੀ l
ਦੂਜਿਆਂ ਤੋਂ ਉਮੀਦ ਰੱਖਣ ਨਾਲੋਂ ਖੁਦ ਹੀ ਪ੍ਰਾਪਤੀਆਂ ਕਰਨੀਆਂ ਚਾਹੀਦੀਆਂ ਹਨ l ਖੁਦ ਕੀਤੀਆਂ ਪ੍ਰਾਪਤੀਆਂ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147