ਸਭ ਫੇਸਬੁੱਕ ਮਿੱਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰਾ ਦੁਬਾਰਾ ਤੋਂ ਹੇਠਾਂ ਦਿੱਤੇ ਸਕਰੀਨ ਸ਼ੌਰਟ ਮੁਤਾਬਕ ਨਕਲੀ ਫੇਸਬੁੱਕ ਅਕਾਊਂਟ ਬਣਾ ਲਿਆ ਗਿਆ ਹੈ l
ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਮੇਰੇ ਵਲੋਂ ਕਦੇ ਵੀ ਪੈਸੇ ਦੀ ਮੰਗ ਨਹੀਂ ਕੀਤੀ ਜਾਂਦੀ, ਕਿਸੇ ਪ੍ਰਤੀ ਕੋਈ ਭੱਦੀ ਸ਼ਬਦਾਵਲੀ ਨਹੀਂ ਵਰਤੀ ਜਾਂਦੀ, ਕੋਈ ਅਸ਼ਲੀਲ ਵੀਡੀਓ ਨਹੀਂ ਪਾਈ ਜਾਂਦੀ, ਧਰਮ ਤੇ ਰਾਜਨੀਤੀ ਬਾਰੇ ਜਾਂ ਕਿਸੇ ਵਿਅਕਤੀ ਪ੍ਰਤੀ ਕੋਈ ਬੇਲੋੜੀ ਟਿੱਪਣੀ ਨਹੀਂ ਕੀਤੀ ਜਾਂਦੀ ਅਤੇ ਸਾਰੇ ਲੋਕਾਂ ਨੂੰ ਬਰਾਬਰ ਸਮਝਿਆ ਜਾਂਦਾ ਹੈ l
ਮੇਰਾ ਮਕਸਦ ਸਮਾਜ ਨੂੰ ਵਧੀਆ ਬਣਾ ਕੇ ਇਕੱਠੇ ਕਰਨਾ ਹੈ ਤੋੜਨਾ ਨਹੀਂ l ਮੈਂ ਸਮਾਜ ਵਿੱਚ ਦਿਸਦੀਆਂ ਘਾਟਾਂ ਨੂੰ ਦੂਰ ਕਰਨ ਲਈ ਲਿਖਦਾ ਹਾਂ ਤਾਂ ਕਿ ਵਧੀਆ ਸਮਾਜ ਸਿਰਜਿਆ ਜਾ ਸਕੇ l ਜੇ ਫਰੈਂਡ ਰੁਕੇਸਟ ਆਵੇ ਤਾਂ ਫੇਸਬੁੱਕ ਨੂੰ ਰਿਪੋਰਟ ਕਰ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
006421392147