ਜੋ ਅਸੀਂ ਪਿਛਲੇ ਸਮੇਂ ਵਿੱਚ ਕੀਤਾ ਉਸ ਦਾ ਨਤੀਜਾ ਅੱਜ ਭੁਗਤ ਰਹੇ ਹਾਂ l ਜੋ ਅਸੀਂ ਅੱਜ ਕਰਨਾ ਹੈ ਉਸ ਦਾ ਨਤੀਜਾ ਅਸੀਂ ਭਵਿੱਖ ਵਿੱਚ ਭੁਗਤਾਂਗੇ l
ਭਵਿੱਖ ਚੰਗਾ ਜਾਂ ਮਾੜਾ ਹੋਵੇਗਾ? ਇਸ ਦਾ ਫੈਸਲਾ ਵੀ ਵਿਅਕਤੀ ਖੁਦ ਹੀ ਕਰਦਾ ਹੈ l ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸਾਡੇ ਅੱਜ ਦੇ ਫੈਸਲੇ ਠੀਕ ਹਨ ਜਾਂ ਗਲਤ?
ਜੇ ਉਹੀ ਕੁੱਝ ਕਰਨਾ ਹੈ ਜੋ ਪਹਿਲਾਂ ਕਰਦੇ ਹੁੰਦੇ ਸੀ ਤਾਂ ਨਤੀਜੇ ਵੀ ਉਹੀ ਹੋਣਗੇ ਜੋ ਪਹਿਲਾਂ ਹੋਏ ਹਨ l
ਜੇ ਨਤੀਜੇ ਬਦਲਣੇ ਹਨ ਤਾਂ ਸੋਚ ਬਦਲਣੀ ਪਵੇਗੀ l ਸੋਚ ਬਦਲਣ ਲਈ ਕੁੱਝ ਵੱਖਰਾ ਪੜ੍ਹਨਾ ਜਾਂ ਸਿੱਖਣਾ ਪਵੇਗਾ l
ਇਸੇ ਸੋਚ ਨੂੰ ਬਦਲਣ ਅਤੇ ਆਪਣੇ ਇਰਾਦਿਆਂ ਨੂੰ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਮੇਰੀਆਂ ਪੰਜ ਕਿਤਾਬਾਂ ਛਾਪੀਆਂ ਗਈਆਂ ਹਨ :-
*ਤਰਕਸ਼ੀਲਤਾ ਅਤੇ ਤੰਦਰੁਸਤੀ
*ਸਵੈ ਵਿਕਾਸ ਬਾਰੇ
*ਮੌਟੀਵੇਸ਼ਨਲ ਤੇ ਹੋਰ ਲੇਖ
*Homeless To Multi-Millionaire
*ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ (ਡਾਕਟਰ ਰਾਜਾ ਰਾਮ ਹੰਡਿਆਇਆ ਜੀ ਦੁਆਰਾ ਮੇਰੇ ਬਾਰੇ ਲਿਖੀ ਗਈ)
ਇਨ੍ਹਾਂ ਕਿਤਾਬਾਂ ਨੂੰ ਪੜ੍ਹ ਕੇ ਅਤੇ ਲਿਖੇ ਹੋਏ ਨੂੰ ਜ਼ਿੰਦਗੀ ਵਿੱਚ ਲਾਗੂ ਕਰਕੇ ਨਤੀਜੇ ਬਦਲਣ ਜਾਂ ਭਵਿੱਖ ਬਦਲਣ ਦੀ ਸੰਭਾਵਨਾ ਪੈਦਾ ਹੋ ਸਕਦੀ ਹੈ l ਕਿਤਾਬਾਂ ਮੰਗਵਾਉਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147