20 04, 2023

ਦਰਦ

2024-02-26T02:39:07+00:00April 20th, 2023|My Poems|

ਸੁਖ ਨਸੀਬ ਨਹੀਂ ਹੈ, ਦਰਦ ਦਾ ਨਹੀਂ ਹੈ ਪਾਲਾ l ਹੋਰਾਂ ਨੂੰ ਦਰਦ ਦੇ ਕੇ ਨਾ ਪੁੱਛੋ, ਕਿ ਥੋੜ੍ਹਾ ਹੈ ਜਾਂ ਬਾਹਲਾ? ਦੇਰ ਬਾਦ ਹੀ ਪਤਾ ਚੱਲੇ, ਕਿਹੜਾ ਦਿਲ ਦਾ ਹੈ ਕਾਲਾ? ਜ਼ੁਬਾਨ ਬੰਦ ਨਹੀਂ ਕਰ ਸਕਦਾ, ਬੁੱਲ੍ਹਾਂ ਤੇ ਨਾ

10 04, 2023

ਕਰਮ ਤੇ ਧਰਮ

2024-02-26T02:38:01+00:00April 10th, 2023|My Poems|

ਜਿਉਂਦੇ ਜੀਅ ਨਾ ਹੋਇਆ ਫਿਕਰ ਤੇਰਾ, ਸਾਹ ਨਿਕਲਦਿਆਂ ਹਰ ਪਾਸੇ ਜਿਕਰ ਤੇਰਾ l ਜੀਂਦਿਆਂ ਖਾਣਾ ਬਣਾਉਣਾ ਹੋਇਆ ਅਪਰਾਧ ਤੇਰਾ, ਮਰਨੇ ਬਾਦ ਸ਼ੁਰੂ ਹੋਇਆ ਸਰਾਧ ਤੇਰਾ l ਦੁਨੀਆਂ ਤੇ ਹੁੰਦਿਆਂ ਨਾ ਹੋਇਆ ਸ਼ਰਮ ਤੇਰਾ, ਮਰਦਿਆਂ ਸਾਰ ਹਰ ਖੂੰਝੇ ਵਿੱਚ ਭਰਮ ਤੇਰਾ

27 03, 2023

ਸਵਾਲ

2024-02-26T02:36:45+00:00March 27th, 2023|My Poems|

ਅੱਖਾਂ ਨੇ ਬੰਦ ਤੇਰੀਆਂ, ਬੁੱਲ੍ਹ ਗਏ ਨੇ ਸੀਤੇ l ਹੱਥ ਤੇਰੇ ਸ਼ਰਧਾ ਵਿੱਚ ਜੁੜ ਗਏ, ਕਿਰਤ ਕਰ ਲੈ ਮਾੜੀਏ ਨੀਤੇ l ਮੌਤੋਂ ਬਾਦ ਸਵਰਗ ਤੂੰ ਭਾਲੇਂ, ਇਸ ਧਰਤੀ ਤੇ ਨਾ ਜੀਤੇਂ l ਥਾਂ ਥਾਂ ਤੇ ਦੁਰਕਾਰਿਆ ਤੈਨੂੰ, ਕਈ ਵਾਰੀ ਘੁੱਟ

25 03, 2023

ਬੇਫਿਕਰੀ ਦੀ ਰੋਟੀ

2024-02-26T02:36:22+00:00March 25th, 2023|My Poems|

ਹੱਥ ਤੇ ਪਈ ਰੋਟੀ ਜਿਹੜੇ ਚੁੱਕ ਲੈਂਦੇ, ਐਵੇਂ ਨਾ ਯਾਰ ਬਣਾਇਆ ਕਰ l ਧੱਕਾ ਦੇ ਕੇ ਸੁੱਟ ਦੇਣ ਜੋ ਅਸਮਾਨ ਉੱਤੋਂ, ਬਹੁਤੇ ਨਾ ਉੱਪਰ ਚੜ੍ਹਾਇਆ ਕਰ l ਮੱਦਦ ਦੀ ਜਿਨ੍ਹਾਂ ਤੋਂ ਆਸ ਨਾ ਹੋਵੇ, ਗੁਣ ਨਾ ਉਨ੍ਹਾਂ ਦੇ ਗਾਇਆ ਕਰ

4 03, 2023

ਅਜੀਬ ਜਿੰਦਗੀ

2024-02-26T02:30:57+00:00March 4th, 2023|My Poems|

ਜਿੰਦਗੀ ਵਿੱਚ ਸੀ ਜੋ ਮਿਲਿਆ, ਸੁਪਨਿਆਂ ਵਿੱਚ ਉਹ ਕਿੱਥੇ ਸੀ? ਤੰਬੂਆਂ ਵਿੱਚ ਸੌਂ ਕੇ ਜੋ ਮਿਲਿਆ, ਸਕੂਨ ਚੁਬਾਰਿਆਂ ਵਿੱਚ ਉਹ ਕਿੱਥੇ ਸੀ? ਤੂਫ਼ਾਨਾਂ ਨਾਲ ਖਹਿ ਕੇ ਜੋ ਮਿਲਿਆ, ਬਹਾਰਾਂ ਵਿੱਚ ਉਹ ਕਿੱਥੇ ਸੀ? ਸਾਇਕਲਾਂ ਤੇ ਚੜ੍ਹ ਕੇ ਜੋ ਮਿਲਿਆ, ਵੱਡੀਆਂ

13 02, 2023

ਮਾੜਾ

2024-02-26T02:27:57+00:00February 13th, 2023|My Poems|

ਉੱਪਰ ਚੜ੍ਹਦੇ ਡਿਗ ਪੈਣਾ ਮਾੜਾ ਨਹੀਂ ਹੁੰਦਾ l ਦੁਬਾਰਾ ਫਿਰ ਨਾ ਉੱਠਣਾ ਮਾੜਾ ਹੁੰਦਾ ਹੈ l ਜਿੰਦਗੀ ਵਿੱਚ ਹਾਰ ਜਾਣਾ ਮਾੜਾ ਨਹੀਂ ਹੁੰਦਾ l ਜਿੱਤ ਦੀ ਆਸ ਛੱਡ ਦੇਣਾ ਮਾੜਾ ਹੁੰਦਾ ਹੈ l ਤੁਹਾਡਾ ਇਕੱਲੇ ਰਹਿ ਜਾਣਾ ਮਾੜਾ ਨਹੀਂ ਹੁੰਦਾ

8 01, 2023

ਜਿੰਦਗੀ ਦੀ ਗੱਲ

2024-02-25T21:10:47+00:00January 8th, 2023|My Poems|

ਇਹ ਮੇਰੇ ਹੋਣ ਦੀ ਗੱਲ ਨਹੀਂ ਹੋਰਾਂ ਖਾਤਰ ਜਿਉਣ ਦੀ ਗੱਲ ਹੈ l ਇਹ ਮੇਰੇ ਜਾਗਣ ਦੀ ਗੱਲ ਨਹੀਂ ਹੋਰਾਂ ਨੂੰ ਜਗਾਉਣ ਦੀ ਗੱਲ ਹੈ l ਇਹ ਮੇਰੇ ਬੱਚੇ ਪਾਲਣ ਦੀ ਗੱਲ ਨਹੀਂ ਹੋਰਾਂ ਦੇ ਰੁਲਦੇ ਸੰਭਾਲਣ ਦੀ ਗੱਲ ਹੈ

1 01, 2023

ਨਵਾਂ ਸਾਲ

2024-02-25T21:09:44+00:00January 1st, 2023|My Poems|

ਵਹਿਮਾਂ ਵਿੱਚ ਪੈ ਕੇ ਨਾ ਸੁਧਰੇ ਮਾੜਾ ਲੋਕਾਂ ਦਾ ਇਹ ਹਾਲ l ਵਿਗਿਆਨਕ ਸੋਚ ਅਪਣਾ ਸੱਜਣਾ ਸਮਝੇਂਗਾ ਫਿਰ ਹੋਰਾਂ ਦੀ ਚਾਲ l ਪਤਾ ਲੱਗ ਜਾਊ ਫਿਰ ਤੈਨੂੰ ਕੌਣ ਲੈ ਗਿਆ ਤੇਰੇ ਹਿੱਸੇ ਦਾ ਮਾਲ l ਜਾਤਾਂ ਪਾਤਾਂ ਦੇ ਵਿੱਚੋਂ ਨਿੱਕਲ

26 11, 2022

ਪੰਜਾਬੀ ਮਾਂ ਬੋਲੀ

2024-02-25T20:58:52+00:00November 26th, 2022|My Poems|

ਪੰਜਾਬ ਭਾਵੇਂ ਛੱਡਿਆ, ਪੰਜਾਬੀ ਨਹੀਂ ਛੱਡੀ l ਗੱਡਿਆਂ ਨੂੰ ਛੱਡ ਕੇ, ਭਾਵੇਂ ਲੈ ਲਈ ਗੱਡੀ l ਕਈ ਕੁੱਝ ਦਿਲੋਂ ਕੱਢਿਆ, ਆਪਣੀ ਜ਼ੁਬਾਨ ਨਹੀਂ ਕੱਢੀ l ਅਵਤਾਰ ਭਾਸ਼ਾ ਹੋਰ ਸਿੱਖੀਆਂ, ਕੋਈ ਮਾਂ ਬੋਲੀ ਤੋਂ ਨਾ ਵੱਡੀ l ਖੁਰਦਪੁਰੀਏ ਨੂੰ ਹਮੇਸ਼ਾਂ ਰਹੂ

22 11, 2022

ਬਣ ਸਮੇਂ ਦਾ ਹਾਣੀ

2024-02-25T20:58:06+00:00November 22nd, 2022|My Poems|

ਫੇਸਬੁੱਕ ਦਾ ਬਹੁਤ ਧੰਨਵਾਦੀ ਹਾਂ ਜਿਸ ਦੀ ਬਦੌਲਤ ਮੈਨੂੰ ਬਹੁਤ ਹੀ ਚੰਗੇ ਫੇਸਬੁੱਕ ਦੋਸਤ ਮਿਲੇ l ਜਗਰੂਪ ਸਿੰਘ (Jagrup Singh) ਜੀ ਵੀ ਉਨ੍ਹਾਂ ਪਿਆਰੇ ਦੋਸਤਾਂ ਵਿੱਚੋਂ ਇੱਕ ਹਨ l ਉਨ੍ਹਾਂ ਨੇ ਥੱਲੇ ਦਿੱਤੀ ਰਚਨਾ ਲਿਖ ਕੇ ਭੇਜੀ ਹੈ l ਆਪ

Go to Top