ਔਰਤ ਦਾ ਦਰਦ
ਕਦੇ ਗਰਭ ਵਿੱਚ ਮਰਾਇਆ, ਅਗਲੀ ਵਾਰ ਪੁੱਤ ਜਮਾਉਣ ਦੇ ਲਈ l ਕਦੇ ਮਾਪਿਆਂ ਨੇ ਮਰਾਇਆ, ਦਾਜ ਦਾ ਖਰਚ ਬਚਾਉਣ ਦੇ ਲਈ l ਕਦੇ ਸੌਹਰਿਆਂ ਸੀ ਮਾਰਿਆ, ਦਾਜ ਘੱਟ ਲਿਆਉਣ ਦੇ ਲਈ l ਕਦੇ ਸਟੋਵ ਨੇ ਕੱਢੀ ਦੁਸ਼ਮਣੀ, ਫਟ ਗਿਆ ਜਲਾਉਣ
ਕਦੇ ਗਰਭ ਵਿੱਚ ਮਰਾਇਆ, ਅਗਲੀ ਵਾਰ ਪੁੱਤ ਜਮਾਉਣ ਦੇ ਲਈ l ਕਦੇ ਮਾਪਿਆਂ ਨੇ ਮਰਾਇਆ, ਦਾਜ ਦਾ ਖਰਚ ਬਚਾਉਣ ਦੇ ਲਈ l ਕਦੇ ਸੌਹਰਿਆਂ ਸੀ ਮਾਰਿਆ, ਦਾਜ ਘੱਟ ਲਿਆਉਣ ਦੇ ਲਈ l ਕਦੇ ਸਟੋਵ ਨੇ ਕੱਢੀ ਦੁਸ਼ਮਣੀ, ਫਟ ਗਿਆ ਜਲਾਉਣ
ਮੈਂ ਵੀ ਹਾਂ ਪੰਜਾਬੀ ਬਈਆ, ਵਿਦੇਸ਼ਾਂ ਦੇ ਵਿੱਚ ਆਇਆ ਹਾਂ l ਅੰਗਰੇਜ਼ੀ ਤਾਂ ਮੈਨੂੰ ਘੱਟ ਆਵੇ, ਪੰਜਾਬੀ ਵਿੱਚ ਹੀ ਛਾਇਆ ਹਾਂ l ਕੰਮ ਮੈਂ ਨੱਠ ਨੱਠ ਕਰ ਲੈਨਾਂ, ਗੋਰਿਆਂ ਨੂੰ ਤਾਂ ਹੀ ਭਾਇਆ ਹਾਂ l ਛੁੱਟੀ ਕਦੇ ਨਹੀਂ ਕਰਦਾ ਮੈਂ,
-ਨਿਊਜ਼ੀਲੈਂਡ ਵਿੱਚ ਅੱਖੀਂ ਦੇਖੀ ਹਕੀਕਤ ਖੁਰਦਪੁਰ ਛੱਡਿਆ ਸੀ ਮਜ਼ਬੂਰੀ ਨਾਲ, ਵਿਦੇਸ਼ਾਂ ਵਿੱਚ ਛਾਲੇ ਪੈ ਗਏ ਮਜ਼ਦੂਰੀ ਨਾਲ l ਮੁਲਕ ਆਪਣੇ ਕੰਮ ਬਥੇਰਾ ਭਾਵੇਂ ਕੀਤਾ, ਵਾਹ ਪੈ ਗਿਆ ਦੇਸ਼ ਬੇਗ਼ਾਨੇ ਗ਼ੈਰਾਂ ਨਾਲ l ਯਾਰ ਲੰਗੋਟੀਏ ਰਹਿ ਗਏ ਕਈ ਪਿੱਛੇ, ਨਾਲ ਜੋ
ਕਦੇ ਡਿਗੀਏ ਕਦੇ ਢਹੀਏ, ਹਰ ਵਾਰੀ ਉੱਠ ਖੜ੍ਹ ਜਾਈਏ l ਕਦੇ ਜਿੱਤੀਏ ਕਦੇ ਹਰੀਏ, ਡੁੱਬਣੋਂ ਪਹਿਲਾਂ ਤਰ ਜਾਈਏ l ਲੋਕਾਂ ਦੀ ਬੁਰੀ ਹਾਲਤ ਦੇਖ, ਕੁੱਝ ਕੀਤੇ ਬਿਨਾਂ ਨਾ ਮਰ ਜਾਈਏ l ਗੁੱਸਾ ਆਵੇ ਬਹੁਤ ਜੇ, ਮਜ਼ਬੂਰੀ ਖਾਤਰ ਠਰ ਜਾਈਏ l
ਦੂਜੇ ਦਾ ਹੱਕ ਨਾ ਮਾਰ ਕੇ ਖਾਓ, ਕੁਦਰਤ ਦਾ ਹੀ ਦਿੱਤਾ ਖਾਓ l ਵਿਹਲੇ ਰਹਿ ਕੇ ਨਾ ਖਾਣਾ ਚੰਗਾ, ਆਪਣੇ ਅੰਗਾਂ ਨੂੰ ਹਿਲਾ ਕੇ ਖਾਓ l ਮਿਹਨਤ ਦੀ ਤਾਂ ਪਚ ਜਾਂਦੀ ਹੈ, ਮੁਫ਼ਤ ਦੇ ਡਕਾਰ ਨਾ ਮਾਰ ਕੇ ਖਾਓ l
ਥੱਕੇ ਨਹੀਂ ਹਨ ਪੈਰ ਮੇਰੇ, ਸਫ਼ਰ ਤਾਂ ਅਜੇ ਵੀ ਜਾਰੀ ਹੈ l ਕੰਡੇ ਰਸਤੇ ਵਿੱਚ ਬੜੇ ਨੇ, ਹੋਰ ਜਾਣ ਦੀ ਅੱਗੇ ਤਿਆਰੀ ਹੈ l ਪਿਆਰ ਜਿੱਥੇ ਵੰਡ ਦਿੱਤਾ, ਚੱਲੀ ਉੱਥੇ ਵੀ ਆਰੀ ਹੈ l ਹੇਰਾ ਫੇਰੀ ਸਫ਼ਰ'ਚ ਬੜੀ ਹੈ, ਇਮਾਨਦਾਰੀ
ਮੁਲਕ ਤਾਂ ਆਪਣਾ ਬੇਸ਼ੱਕ ਛੱਡਿਆ, ਭੁੱਲਦਾ ਨਹੀਂ ਕਦੇ ਪੰਜ ਆਬਾਂ ਨੂੰ l ਮਸਲੇ ਤਾਂ ਜਿੰਦਗੀ ਵਿੱਚ ਬੜੇ ਨੇ, ਹਰ ਵੇਲੇ ਲੱਭਦਾ ਰਹਾਂ ਜਵਾਬਾਂ ਨੂੰ l ਮੱਥਾ ਮਾਰ ਕੇ ਸਮਝ ਲੈਂਦਾ ਹਾਂ, ਯਾਰ ਬਣਾਇਆ ਜਦੋਂ ਕਿਤਾਬਾਂ ਨੂੰ l ਹਰ ਰੋਜ਼ ਹੀ
ਮੇਰਾ ਮੰਨਣਾ ਹੈ ਕਿ ਦੂਜੇ ਰਾਜਾਂ ਵਿੱਚੋਂ ਆਏ ਬਈਆਂ ਅਤੇ ਪੰਜਾਬ ਵਿੱਚੋਂ ਦੂਜੇ ਦੇਸ਼ਾਂ ਨੂੰ ਗਏ ਲੋਕਾਂ ਦੇ ਹਲਾਤਾਂ ਵਿੱਚ ਕੋਈ ਫਰਕ ਨਹੀਂ ਹੈ l -ਕਦੇ ਹੱਸ ਵੀ ਲਿਆ ਕਰੋ ਦੂਜਿਆਂ ਰਾਜਾਂ ਵਿੱਚੋਂ ਆਏ ਸੀ ਜਿਹੜੇ ਬਈਏ ਬਿਨਾਂ ਸੋਚਿਆਂ ਹੀ
ਪੜ੍ਹ ਪੜ੍ਹ ਕਿਤਾਬਾਂ ਰੌਸ਼ਨ ਦਿਮਾਗ ਰੱਖਾਂਗਾ l ਚੱਲਣ ਬੇਸ਼ੱਕ ਹਨੇਰੀਆਂ ਚਿਰਾਗਾਂ ਨੂੰ ਬਾਲ ਰੱਖਾਂਗਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਮਾਂ ਦੇ ਦਿਨ ਤੇ ਮਦਰ ਡੇ ਮਨਾਉਂਦੇ ਹਾਂ, ਸਾਰਾ ਦਿਨ ਫਿਰ ਮਾਂ ਦੇ ਹੀ ਗੁਣ ਗਾਉਂਦੇ ਹਾਂ l ਚੰਗੀ ਲੱਗੇ ਪਤਨੀ ਤੇ ਸਾਲੀ ਲੱਗੇ ਘੱਟ ਨਾ, ਰੱਖੜੀ ਦੇ ਦਿਨ ਤੇ ਭੈਣਾਂ ਤਾਈਂ ਸਰਾਹੁੰਦੇ ਹਾਂ l ਭਾਬੀਆਂ ਵੀ ਆ ਵੀਰਾਂ ਘਰ