17 11, 2022

ਸੋਚ ਬਦਲਿਆ ਕਰ

2024-02-25T20:56:52+00:00November 17th, 2022|My Poems|

ਮੋਮਬੱਤੀਆਂ, ਦੀਵਿਆਂ ਵਾਂਗ ਆਖਰ ਬੁੱਝ ਹੀ ਜਾਣਾ, ਜੀਵਨ ਹੋਰਾਂ ਦਾ ਰੌਸ਼ਨ ਕਰਨ ਲਈ ਬਲਿਆ ਕਰ l ਰੀਸ ਹੋਰਾਂ ਦੀ ਨਹੀਂ ਜੇ ਕਰ ਸਕਦਾ, ਤਰੱਕੀ ਕਰਦਿਆਂ ਨੂੰ ਦੇਖ ਨਾ ਜਲਿਆ ਕਰ l ਗ਼ੈਰਾਂ ਨੂੰ ਐਵੇਂ ਹਰ ਪਲ ਨਿੰਦੀ ਜਾਵੇਂ, ਚੰਗਾ ਕਰਨ

25 10, 2022

ਦਿਵਾਲੀ ਕਿਸੇ ਕਿਸੇ ਦੀ

2024-02-25T20:52:39+00:00October 25th, 2022|My Poems|

ਜਦ ਘਰ ਘਰ ਦੀਵੇ ਜਗਦੇ, ਦੇਖ ਕੇ ਸਾਡੇ ਦਿਲ ਮਚਦੇ ਨੇ l ਬਹੁਤੇ ਤੇਲ ਜਲਾਵਣ ਖੁਸ਼ੀਆਂ ਲਈ, ਬੱਚੇ ਰੋਟੀ ਲਈ ਕੱਠਾ ਕਰਦੇ ਨੇ l ਅਵਤਾਰ ਭੁੱਖੇ ਰਹਿ ਹਮੇਸ਼ਾਂ ਸੌਂ ਜਾਂਦੇ, ਗਰੀਬ ਤਿਉਹਾਰਾਂ ਤੇ ਢਿੱਡ ਭਰਦੇ ਨੇ l ਕੁੱਝ ਲੱਛਮੀ ਲਈ

17 10, 2022

ਲੋਭ (ਲਾਲਚ)

2024-02-25T20:52:02+00:00October 17th, 2022|My Poems|

ਰੱਬ ਰੱਬ ਰੋਜ਼ ਕਰਦਾ ਰਹਿਨੇ, ਘੋਟੇ ਲਾ ਲਾ ਥੱਕਿਆ ਹੀ ਨਹੀਂ l ਹੱਥ ਜੋੜ ਨੀਵੀਂ ਪਾਈ ਰੱਖੇਂ, ਸ਼ਰਧਾ ਵਿੱਚ ਸਿਰ ਚੱਕਿਆ ਹੀ ਨਹੀਂ l ਸੁੱਖਾਂ ਸੁਖੇਂ, ਦੇਗਾਂ ਤੇ ਦੁਸ਼ਾਲੇ ਚਾੜੇ, ਗਰੀਬ ਕਿਸੇ ਨੂੰ ਢੱਕਿਆ ਹੀ ਨਹੀਂ l ਨਿੱਤ ਲੋਕਾਂ ਨਾਲ

11 10, 2022

ਅਕਲਾਂ

2024-02-25T20:50:36+00:00October 11th, 2022|My Poems|

ਭਾਂਤ ਭਾਂਤ ਦੀ ਦੁਨੀਆਂ ਟੱਕਰੀ, ਬੜੀਆਂ ਸੋਹਣੀਆਂ ਸੁੰਦਰ ਸ਼ਕਲਾਂ ਸੀ l ਕਈਆਂ ਨੇ ਕੁੱਝ ਨਵਾਂ ਕਰ ਲਿਆ, ਬਾਕੀ ਸਿਰਫ ਮਾਰ ਗਏ ਨਕਲਾਂ ਸੀ l ਅਵਤਾਰ ਕੁੱਝ ਤਾਂ ਸਾਥ ਨਿਭਾ ਗਏ, ਖੁਰਦਪੁਰੀਆ ਬਾਹਲੇ ਦੇ ਗਏ ਅਕਲਾਂ ਸੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

7 10, 2022

ਕਰੋਨਾ ਕਾਲ ਦਾ ਸੰਤਾਪ ਤੇ ਆਰਥਿਕ ਮੰਦੀ (ਸੱਚ ਤੇ ਅਧਾਰਤ ਵਿਅੰਗ )

2024-02-25T20:49:43+00:00October 7th, 2022|My Poems|

ਕਰੋਨਾ ਕਾਲ ਦਾ ਜਦੋਂ ਸੀ ਦੌਰ ਆਇਆ, ਸਰਕਾਰਾਂ ਮਸ਼ਹੂਰੀ ਸੀ ਕਰੋਨੇ ਦੀ ਕਰ ਦਿੱਤੀ l ਬੀਬੀ ਪ੍ਰਧਾਨ ਨੇ ਜਰੂਰੀ ਕੰਮ ਸਭ ਛੱਡ ਕੇ, ਕਮੈਂਟਰੀ ਕਰੋਨੇ ਦੀ ਰੋਜ਼ ਸ਼ੁਰੂ ਕਰ ਦਿੱਤੀ l ਸਵਾਲ ਪੁੱਛੇ ਸਿਰਫ ਇਕੱਲਾ ਸਰਕਾਰੀ ਮੀਡੀਆ, ਜਵਾਬ ਦੇਣੋਂ ਹੋਰਾਂ

8 09, 2022

ਮੇਰੇ ਬਚਪਨ ਤੋਂ ਨਿਊਜ਼ੀਲੈਂਡ ਵਿੱਚ * ਪੱਕੇ ਹੋਣ ਤੱਕ ਦਾ ਸਫ਼ਰ *

2024-02-25T20:45:31+00:00September 8th, 2022|My Poems|

-ਸੱਚ ਤੇ ਅਧਾਰਤ ਗਦਰੀਆਂ ਦੇ ਪਿੰਡ ਖੁਰਦਪੁਰ ਜਨਮਿਆ ਮੈਂ, ਦੋ ਸਾਲ ਦਾ ਸੀ ਬਾਪ ਆਖਰੀ ਸਾਹ ਲੀਤੀ l ਮੇਰੇ ਛੋਟੇ ਹੁੰਦਿਆਂ ਤੋਂ ਸੀ ਮਾਂ ਬਿਮਾਰ ਰਹਿੰਦੀ, ਭਰਾ ਭਰਜਾਈ ਨੇ ਸਾਂਭ ਸੰਭਾਲ ਕੀਤੀ l ਭਰਾ ਭਰਜਾਈ ਪੁੱਤ ਬਣਾ ਪਾਲਿਆ ਮੈਨੂੰ, ਖੂਬਸੂਰਤ

7 09, 2022

ਸਿਰੜ

2024-02-25T20:44:50+00:00September 7th, 2022|My Poems|

ਪਹਿਲਾਂ ਡਹਿ ਗਏ ਆਪਣੇ ਦੇਸ਼ ਵਿੱਚ, ਵਿਦੇਸ਼ਾਂ ਵਿੱਚ ਫਿਰ ਜਾ ਡਹਿ ਗਏ ਹਾਂ l ਦੁਨੀਆਂ ਘੁੰਮ ਫਿਰ ਦੇਖ ਲਈ, ਕਿਸਮਤਾਂ ਦੇ ਨਾਲ ਖਹਿ ਗਏ ਹਾਂ l ਬੜੇ ਰੰਗ ਦਿਖਾਏ ਸਨ ਲੋਕਾਂ ਨੇ, ਹੱਸ ਹੱਸ ਕੇ ਮਾਰਾਂ ਸਹਿ ਗਏ ਹਾਂ l

2 09, 2022

ਖੁਸ਼ੀਆਂ ਦੇ ਭੰਡਾਰ

2024-02-25T20:43:39+00:00September 2nd, 2022|My Poems|

ਕੰਡਿਆਂ ਨਾਲ ਸੀ ਖਹਿਣਾ ਸਿੱਖਿਆ, ਤਾਹੀਓਂ ਹੱਥ'ਚ ਗੁਲਾਬ ਚੁੱਕੀ ਫਿਰਦੇ ਹਾਂ l ਬੜਾ ਕੁੱਝ ਦੁਨੀਆਂ ਬਾਰੇ ਜਾਨਣਾ ਚਾਹਿਆ, ਤਾਹੀਓਂ ਅੱਖਾਂ ਨਾਲ ਕਿਤਾਬ ਤੱਕੀ ਫਿਰਦੇ ਹਾਂ l ਦੁਨੀਆਂਦਾਰੀ ਤਾਂ ਭਾਵੇਂ ਸੀ ਮਿੱਠੀ ਕੌੜੀ, ਸੁਆਦ ਰੋਜ਼ਾਨਾ ਇਸ ਦਾ ਚੱਖੀ ਫਿਰਦੇ ਹਾਂ l

30 08, 2022

ਸੋਚੋ ਕਦੇ

2024-02-25T20:43:06+00:00August 30th, 2022|My Poems|

ਉੱਤਰ ਦਿਸ਼ਾ ਵੱਲ ਤੋਰਨਾ ਚਾਹਿਆ, ਤੁਰ ਪਏ ਬਾਦ ਵਿੱਚ ਦੱਖਣ ਨੂੰ l ਜ਼ਹਿਰ ਪਿਆਲਾ ਦਿੱਤਾ ਜਦ ਸਾਨੂੰ, ਬਿਨਾਂ ਸੋਚੇ ਬਹਿ ਗਏ ਚੱਖਣ ਨੂੰ l ਪੜ੍ਹਨ ਲਈ ਜੋ ਸੀ ਕੁੱਝ ਦਿੱਤਾ, ਐਵੇਂ ਬਹਿ ਗਏ ਰੱਟਣ ਨੂੰ l ਸਮਝ ਤਾਂ ਬਿਲਕੁਲ ਆਈ

27 08, 2022

ਖਰਚੇ, ਚਰਚੇ, ਤੇ ਪਰਚੇ

2024-02-25T20:41:48+00:00August 27th, 2022|My Poems|

ਰਿਸ਼ਵਤ ਦੇ ਕੀਤੀਆਂ ਕਦੇ ਡਿਗਰੀਆਂ ਭ੍ਰਿਸ਼ਟਾਚਾਰੀ ਅਫ਼ਸਰ ਮਾਰ ਗਏ l ਮਿਲੀਆਂ ਨਾ ਸਰਕਾਰੀ ਨੌਕਰੀਆਂ ਨੇਤਾਵਾਂ ਦੇ ਲਾਰੇ ਮਾਰ ਗਏ l ਕੀਤੀਆਂ ਸੀ ਜਦੋਂ ਦਿਹਾੜੀਆਂ ਕਈ ਮਜ਼ਦੂਰੀ ਮਾਰ ਗਏ l ਨਿੱਤ ਚੋਵਣ ਸਾਡੀਆਂ ਕੁੱਲੀਆਂ ਹੋਰਾਂ ਦੇ ਚੁਬਾਰੇ ਮਾਰ ਗਏ l ਨਕਦ

Go to Top