15 02, 2026

ਬੋਲਣ ਅਤੇ ਸੁਣਨ ਦੀ ਕਲਾ

2026-04-20T05:04:23+00:00February 15th, 2026|My Articles|

ਬੋਲਣ ਅਤੇ ਸੁਣਨ ਦੀ ਕਲਾ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੁੰਦੀ ਹੈ ਪਰ ਇਹ ਹਰ ਇੱਕ ਵਿੱਚ ਇੱਕੋ ਜਿਹੀ ਨਹੀਂ ਹੁੰਦੀ l ਇਸ ਕਲਾ ਨੂੰ ਹੌਲੀ ਹੌਲੀ ਵਧੀਆ ਕੀਤਾ ਜਾ ਸਕਦਾ ਹੈ ਜਾਂ ਅਸੀਂ ਇਸ ਕਲਾ ਵਿੱਚ ਹੌਲੀ ਹੌਲੀ ਨਿਪੁੰਨ

13 02, 2026

ਅੰਕਾਂ ਦੀ ਦੌੜ ਨਾਲ ਜ਼ਿੰਦਗੀ ਦੀ ਦੌੜ ਵਿੱਚ ਪਿੱਛੇ ਰਹਿੰਦਾ ਮਨੁੱਖ

2026-04-20T05:04:54+00:00February 13th, 2026|My Articles|

ਜਦੋਂ ਬੱਚਾ ਸਕੂਲ ਜਾਂਦਾ ਹੈ ਤਾਂ ਉਹ ਉਸ ਕੋਰੀ ਕਾਪੀ ਵਰਗਾ ਹੁੰਦਾ ਹੈ ਜਿਸ ਦੇ ਬਹੁਤ ਜਿਆਦਾ ਵਰਕੇ ਖਾਲੀ ਹੁੰਦੇ ਹਨ l ਉਹ ਜੋ ਸਕੂਲ ਵਿੱਚ ਦੇਖਦਾ ਹੈ, ਪੜ੍ਹਦਾ ਹੈ ਜਾਂ ਸਿੱਖਦਾ ਹੈ ਉਹ ਉਸ ਕਾਪੀ ਦੇ ਪੰਨਿਆਂ ਤੇ ਲਿਖਿਆ

20 01, 2026

ਅਮੀਰੀ ਜਾਂ ਗਰੀਬੀ ਦੀ ਆਦਤ

2026-04-20T05:15:58+00:00January 20th, 2026|My Articles|

ਪੈਸੇ ਦੀ ਕਮੀ ਵਿਅਕਤੀ ਨੂੰ ਗਰੀਬ ਨਹੀਂ ਰੱਖਦੀ ਸਗੋਂ ਸੋਚ ਦੀ ਗਰੀਬੀ ਵਿਅਕਤੀ ਨੂੰ ਹਮੇਸ਼ਾਂ ਗਰੀਬ ਰੱਖਦੀ ਹੈ l ਜਦੋਂ ਸੋਚ ਦੀ ਗਰੀਬੀ ਹੋਵੇ ਤਾਂ ਉਸ ਵਿੱਚ ਰਹਿੰਦਿਆਂ ਵਿਅਕਤੀ ਨੂੰ ਉਸੇ ਹਾਲਤ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ l

10 01, 2026

ਮੇਰੀਆਂ ਤਿੰਨ ਕਿਤਾਬਾਂ ਹਾਇਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਹੋਈਆਂ ਅਪਰੂਵ

2026-04-20T05:16:36+00:00January 10th, 2026|My Articles|

ਦੋਸਤੋ ਤੁਹਾਡੇ ਵਲੋਂ ਮੇਰੀਆਂ ਲਿਖਤਾਂ ਨੂੰ ਅਤੇ ਮੇਰੀਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਪਿਆਰ ਮਿਲਣ ਕਰਕੇ ਅਤੇ ਤੁਹਾਡੇ ਵਿੱਚੋਂ ਕੁੱਝ ਸਾਥੀਆਂ ਦੇ ਕਹਿਣ ਤੇ ਮੈਂ ਪੰਜਾਬੀ ਦੀਆਂ ਤਿੰਨ ਕਿਤਾਬਾਂ ਲਿਖੀਆਂ ਸਨ "ਮੌਟੀਵੇਸ਼ਨਲ ਤੇ ਹੋਰ ਲੇਖ", "ਸਵੈ ਵਿਕਾਸ ਬਾਰੇ"

1 01, 2026

ਨਵੇਂ ਸਾਲ ਵਿੱਚ ਤੰਦਰੁਸਤ ਕਿਵੇਂ ਰਹੀਏ?

2026-04-20T05:17:38+00:00January 1st, 2026|My Articles|

-ਆਪਣੇ ਤਜ਼ਰਬੇ ਅਨੁਸਾਰ ਨਵਾਂ ਸਾਲ ਸਿਰਫ ਤਾਂ ਹੀ ਨਵਾਂ ਹੁੰਦਾ ਹੈ ਜੇ ਇਸ ਵਿੱਚ ਕੁੱਝ ਨਵਾਂ ਸਿੱਖੀਏ, ਕਰੀਏ ਅਤੇ ਹੋਰਾਂ ਨੂੰ ਕਰਨ ਲਈ ਪ੍ਰੇਰੀਏ l ਨਹੀਂ ਤਾਂ ਇਹ ਸਿਰਫ ਅੱਖਰਾਂ ਦਾ ਬਦਲਾਓ ਹੀ ਹੁੰਦਾ ਹੈ ਜੋ ਹਰ ਸਾਲ ਹੁੰਦਾ ਰਹੇਗਾ

24 12, 2025

ਕਾਮਯਾਬੀ ਵਿਰਲਿਆਂ ਨੂੰ ਕਿਉਂ ਮਿਲਦੀ ਹੈ?

2026-04-21T05:39:11+00:00December 24th, 2025|My Articles|

ਕਾਮਯਾਬੀ ਉਸ ਨੂੰ ਕਹਿੰਦੇ ਹਨ ਜਦੋਂ ਸਾਡਾ ਮਿਥਿਆ ਹੋਇਆ ਨਿਸ਼ਾਨਾ (Set Target) ਪੂਰਾ ਹੋ ਜਾਂਦਾ ਹੈ l ਕਿਸੇ ਵੀ ਨਿਸ਼ਾਨੇ ਨੂੰ ਮਿਥਣ ਵੇਲੇ ਬਹੁਤ ਵਾਰ ਸਾਨੂੰ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਦਾ ਪਤਾ ਨਹੀਂ ਹੁੰਦਾ ਜਾਂ ਅਸੀਂ ਰੁਕਾਵਟਾਂ ਪਤਾ ਕਰਨ

10 12, 2025

ਲਾਈਲੱਗਤਾ ਦੀ ਬਿਮਾਰੀ

2026-04-21T05:40:16+00:00December 10th, 2025|My Articles|

ਲਾਈਲੱਗਤਾ ਇੱਕ ਐਸੀ ਬਿਮਾਰੀ ਹੈ ਜੋ ਦਵਾਈਆਂ ਨਾਲ ਠੀਕ ਨਹੀਂ ਹੋ ਸਕਦੀ l ਇਸ ਬਿਮਾਰੀ ਦਾ ਮਰੀਜ਼ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਇਸ ਬਿਮਾਰੀ ਤੋਂ ਪੀੜ੍ਹਤ ਹੈ l ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਰੀਜ਼

7 12, 2025

ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੇ ਨਿਵੇਸ਼ਕਾਂ ਤੇ ਕੈਪੀਟਲ ਗੇਨਸ ਟੈਕਸ ਦਾ ਅਸਰ

2026-04-21T05:41:09+00:00December 7th, 2025|My Articles|

-ਆਪਣੇ ਵਿਚਾਰ ਨਿਊਜ਼ੀਲੈਂਡ ਵਿੱਚ ਲੇਬਰ ਪਾਰਟੀ ਨੇ ਕਿਹਾ ਹੈ ਕਿ ਜੇ ਉਹ ਅਗਲੀ ਵਾਰ ਵੋਟਾਂ ਵਿੱਚ ਜਿੱਤਦੀ ਹੈ ਤਾਂ ਇੱਕ ਜੁਲਾਈ 2027 ਤੋਂ ਕਿਰਾਏ ਵਾਲੇ ਘਰਾਂ ਉੱਤੇ ਹੋਏ ਫਾਇਦੇ ਤੇ ਕੈਪੀਟਲ ਗੇਨਸ ਟੈਕਸ ਲਗਾਏਗੀ l ਭਾਵ ਕਿ ਕਿਰਾਏ ਵਾਲਾ ਘਰ

31 10, 2025

ਯਾਦਾਂ ਦੇ ਝਰੋਖੇ ਵਿੱਚੋਂ

2026-05-06T22:13:54+00:00October 31st, 2025|My Articles|

ਅੱਜ ਸਾਡੇ ਵਿਆਹ ਨੂੰ 27 ਸਾਲ ਹੋਏ 27 ਸਾਲ ਪਹਿਲਾਂ ਜਦੋਂ ਨਿਊਜ਼ੀਲੈਂਡ ਵਿੱਚ ਮੇਰਾ ਵਿਆਹ ਮਨਜੀਤ ਕੌਰ ਨਾਲ ਹੋਇਆ ਤਾਂ ਅਸੀਂ ਦੋਵੇਂ ਓਵਰਸਟੇ ਸੀ l ਵਿਚੋਲਾ ਜਸਵੀਰ ਸਿੰਘ ਝਨੇਰ ਮੇਰਾ ਦੋਸਤ ਹੈ ਜਿਸ ਨੇ ਰਿਸ਼ਤਾ ਕਰਵਾਇਆ ਸੀ l ਵਿਆਹ ਤੋਂ

19 10, 2025

ਕੰਫੋਰਟ ਜ਼ੋਨ (Comfort Zone) ਕੀ ਹੁੰਦਾ ਹੈ ਤੇ ਕਿਉਂ ਖਤਰਨਾਕ ਹੈ?

2026-05-06T22:14:42+00:00October 19th, 2025|My Articles|

ਕੰਫੋਰਟ ਜ਼ੋਨ ਮਾਨਸਿਕ ਤੌਰ ਤੇ ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਘੱਟ ਦਬਾਓ (Less Stress) ਵਿੱਚ ਰਹਿੰਦਾ ਹੈ ਅਤੇ ਆਪਣੇ ਰੁਟੀਨ ਦੇ ਕੰਮ ਕਰਕੇ ਖੁਸ਼ ਰਹਿੰਦਾ ਹੈ l ਇਸ ਸਥਿਤੀ ਵਿੱਚ ਵਿਅਕਤੀ ਕਿਸੇ ਕੰਮ ਨੂੰ

Go to Top