17 03, 2026

ਵਿਸ਼ਵਾਸ/ਭਰੋਸਾ

2026-04-20T02:32:59+00:00March 17th, 2026|My Articles|

ਦੂਜਿਆਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ/ਭਰੋਸਾ ਪੈਦਾ ਕਰਨਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ l ਵਿਸ਼ਵਾਸ/ਭਰੋਸਾ ਕਾਇਮ ਕਰਨ ਲਈ ਵਿਅਕਤੀ ਦੀ ਇਮਾਨਦਾਰੀ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ l ਇਮਾਨਦਾਰੀ ਦੇ ਨਾਲ ਨਾਲ ਆਪਣੇ ਕੀਤੇ ਹੋਏ ਵਾਅਦੇ ਤੇ ਟਿਕੇ ਰਹਿਣਾ ਵੀ ਬਹੁਤ

10 03, 2026

ਨਿਊਜ਼ੀਲੈਂਡ ਵਿੱਚ ਖਾਲੀ ਘਰਾਂ ਦੀ ਸਮੱਸਿਆ

2026-04-20T02:33:39+00:00March 10th, 2026|My Articles|

ਨਿਊਜ਼ੀਲੈਂਡ ਵਿੱਚ ਕਿਰਾਏ ਵਾਲੇ ਘਰਾਂ ਦੀ ਗਿਣਤੀ ਵਧਣ ਨਾਲ ਕਾਫੀ ਘਰਾਂ ਦੇ ਮਾਲਕਾਂ ਨੂੰ ਘਰ ਕਿਰਾਏ ਤੇ ਚਾੜਨ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ l ਕਈ ਘਰ ਤਾਂ ਕਈ ਕਈ ਮਹੀਨੇ ਖਾਲੀ ਰਹਿ ਰਹੇ ਹਨ l ਜਿੱਥੇ ਘਰਾਂ ਦੇ ਮਾਲਕਾਂ

9 03, 2026

ਜ਼ਿੰਮੇਵਾਰੀ, ਮੈਨੇਜ਼ਮੈਂਟ ਅਤੇ ਕੁਆਲਿਟੀ ਨਾਲ ਕਾਰੋਬਾਰ (ਬਿਜ਼ਨਸ) ਦੀ ਸ਼ੁਰੂਆਤ ਕਰਨ ਦੀ ਲੋੜ

2026-04-20T02:34:11+00:00March 9th, 2026|My Articles|

ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਬਿਜ਼ਨਸ ਹਰ ਸਾਲ ਫੇਲ੍ਹ ਹੁੰਦੇ ਹਨ ਜਿਸ ਦੇ ਕਈ ਕਾਰਣ ਹੁੰਦੇ ਹਨ l ਜੇ ਅੰਤਰਰਾਸ਼ਟਰੀ ਪੱਧਰ ਤੇ ਦੇਖੀਏ ਤਾਂ ਬਾਕੀ ਮੁਲਕਾਂ ਵਿੱਚ ਵੀ ਇਹੀ ਹਾਲ ਹੈ ਅਤੇ ਲੋਕ ਅਕਸਰ ਸਰਕਾਰਾਂ ਅਤੇ ਮਾੜੀ ਇਕੋਨੋਮੀ ਨੂੰ ਦੋਸ਼ ਦਿੰਦੇ

8 03, 2026

ਆਰਥਿਕ ਸਮੱਸਿਆ ਕਿਉਂ?

2026-04-20T02:34:41+00:00March 8th, 2026|My Articles|

ਅੱਜ ਦਾ ਦੌਰ ਜਿਸ ਨੂੰ ਇਨਫਰਮੇਸ਼ਨ ਏਜ਼ (Information age) ਕਹਿੰਦੇ ਹਾਂ ਜਿਸ ਵਿੱਚ ਇੰਡਸਟਰੀਅਲ ਏਜ਼ (Industrial Age) ਵਿੱਚ ਸਿੱਖੀਆਂ ਚੀਜ਼ਾਂ ਕੰਮ ਨਹੀਂ ਕਰਦੀਆਂ ਜਾਂ ਏਨਾ ਕੁ ਕੰਮ ਕਰਦੀਆਂ ਹਨ ਜਿਨ੍ਹਾਂ ਨਾਲ ਬਹੁਤ ਤੰਗੀ ਨਾਲ ਗੁਜ਼ਾਰਾ ਹੁੰਦਾ ਹੈ l ਇੰਡਸਟਰੀਅਲ ਏਜ਼

7 03, 2026

ਬੋਲਣ ਵਿੱਚ ਮਿਠਾਸ

2026-04-20T02:35:14+00:00March 7th, 2026|My Articles|

ਆਪਣੀ ਬੋਲਬਾਣੀ ਵਿੱਚ ਮਿਠਾਸ ਲਿਆਉਣ ਵਿੱਚ ਬਹੁਤ ਸਮਾਂ ਲਗਦਾ ਹੈ l ਇਹ ਰਾਤੋ ਰਾਤ ਦਾ ਕੰਮ ਨਹੀਂ ਹੈ l ਵਿਅਕਤੀ ਕੀ ਪੜ੍ਹਦਾ ਹੈ, ਕਿਸ ਤਰਾਂ ਦੇ ਵਿਅਕਤੀਆਂ ਨੂੰ ਮਿਲਦਾ ਹੈ ਅਤੇ ਕਿਸ ਤਰਾਂ ਦੇ ਪਰਿਵਾਰ ਵਿੱਚ ਰਹਿੰਦਾ ਹੈ, ਦਾ ਅਸਰ

5 03, 2026

ਪੰਜਾਬੀ ਭਾਸ਼ਾ (ਮਾਂ ਬੋਲੀ) ਲਿਖਣ ਵਿੱਚ ਹੋ ਰਹੀਆਂ ਗਲਤੀਆਂ ਵਿੱਚ ਸੁਧਾਰ ਕਰਨ ਦੀ ਲੋੜ

2026-04-20T02:35:46+00:00March 5th, 2026|My Articles|

ਮਾਂ ਬੋਲੀ ਭਾਵ ਬੱਚੇ ਦੇ ਜਨਮ ਵੇਲੇ ਜਿਹੜੀ ਬੋਲੀ ਉਸ ਦੀ ਮਾਂ ਬੋਲਦੀ ਹੁੰਦੀ ਹੈ ਉਸ ਨੂੰ ਮਾਂ ਬੋਲੀ ਕਹਿੰਦੇ ਹਾਂ l ਪੰਜਾਬ ਵਿੱਚ ਜਨਮ ਲੈਣ ਵਾਲਿਆਂ ਵਿੱਚੋਂ ਵੱਡੀ ਗਿਣਤੀ ਮਾਂ ਬੋਲੀ ਪੰਜਾਬੀ ਬੋਲਣ ਵਾਲਿਆਂ ਦੀ ਹੈ l ਭਾਵੇਂ ਕਿ

26 02, 2026

ਪੰਜਾਬ ਦੀ ਯਾਦ

2026-04-20T02:36:49+00:00February 26th, 2026|My Articles|

ਪੰਜਾਬ ਵਿੱਚ ਸਾਢੇ ਤਿੰਨ ਮਹੀਨੇ ਰਹਿ ਕੇ ਫਰਵਰੀ 2026 ਵਿੱਚ ਜਦੋਂ ਘਰੋਂ ਤੁਰਨ ਲੱਗੇ ਤਾਂ ਕਾਫੀ ਉਦਾਸੀ ਦਾ ਮਹੌਲ ਸੀ l ਉਦਾਸੀ ਹੋਣੀ ਵੀ ਸੀ ਜਦੋਂ ਆਪਣਿਆਂ ਦਾ ਮੋਹ ਪੰਜਾਬ ਵਿੱਚ ਬਹੁਤ ਜਿਆਦਾ ਮਿਲਿਆ ਹੋਵੇ l ਪੰਜਾਬ ਵਿੱਚ ਵਸਦੇ ਅਤੇ

23 02, 2026

ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ (ਕਿਤਾਬ ਦੀ ਫੀਡਬੈਕ)

2026-04-20T02:38:04+00:00February 23rd, 2026|My Articles|

ਪੰਜਾਬ ਫੇਰੀ ਦੌਰਾਨ ਮੈਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗਿਆ ਹੋਇਆ ਸੀ l ਉੱਥੇ ਕੁੱਝ ਪਰਿਵਾਰਾਂ ਨੇ ਮੇਰੇ ਪਾਸੋਂ ਪੜ੍ਹਨ ਲਈ ਕਿਤਾਬਾਂ ਲਈਆਂ l ਇੱਕ ਘਰ ਵਿੱਚ ਵਿਆਹ ਸੀ ਉੱਥੇ ਵੀ ਇਹ ਕਿਤਾਬਾਂ ਪਈਆਂ ਸਨ l ਵਿਆਹ ਤੇ ਆਏ ਇੱਕ 14

20 02, 2026

ਮਾੜੀ ਕਿਸਮਤ ਜਾਂ ਪੂਅਰ ਮੈਨੇਜਮੈਂਟ?

2026-04-20T02:39:51+00:00February 20th, 2026|My Articles|

ਨਿਊਜ਼ੀਲੈਂਡ ਬਹੁਤ ਸੁੰਦਰ ਦੇਸ਼ ਹੈ ਜਿਸ ਦੀ ਅਬਾਦੀ 52 ਲੱਖ ਦੇ ਆਸ ਪਾਸ ਰਹਿੰਦੀ ਹੈ l ਚਾਰੇ ਪਾਸਿਓਂ ਸਮੁੰਦਰਾਂ ਨਾਲ ਘਿਰਿਆ, ਹਰੇ ਦਰੱਖਤਾਂ, ਘਾਹ, ਉੱਚੀਆਂ ਉੱਚੀਆਂ ਪਹਾੜ੍ਹੀਆਂ ਵਾਲਾ, ਸੁੰਦਰ ਝੀਲਾਂ ਵਾਲਾ, ਸੁੰਦਰ ਝਰਨਿਆਂ ਵਾਲਾ ਅਤੇ ਪ੍ਰਦੂਸ਼ਣ ਰਹਿਤ ਇਹ ਸ਼ਾਂਤ ਦੇਸ਼

18 02, 2026

ਲਾਈਕ, ਕਮੈਂਟ ਅਤੇ ਸ਼ੇਅਰ ਦੀ ਅਹਿਮੀਅਤ

2026-04-20T02:40:57+00:00February 18th, 2026|My Articles|

ਮੈਂ ਆਪਣਾ ਸਮਾਂ ਕੱਢ ਕੇ ਬਿਨਾਂ ਕਿਸੇ ਫਾਇਦੇ ਤੋਂ ਲਿਖਦਾ ਹਾਂ ਅਤੇ ਕਦੇ ਵੀ ਫੇਸਬੁੱਕ ਜਾਂ ਆਪਣੀਆਂ ਲਿਖਤਾਂ ਤੋਂ ਕਮਾਈ ਕਰਨ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਮੈਨੂੰ ਇਸ ਕਮਾਈ ਦੀ ਜ਼ਰੂਰਤ ਹੈ l ਇਸ ਕਰਕੇ ਕਮਾਈ ਕਰਨ ਲਈ ਮੈਨੂੰ

Go to Top