About admin

This author has not yet filled in any details.
So far admin has created 377 blog entries.
15 10, 2020

ਨਿਊਜ਼ੀਲੈਂਡ ਵਿੱਚ ਵੋਟਾਂ ਦਾ ਮਹੌਲ ਅਤੇ ਘਰਾਂ ਦੀਆਂ ਚੜ੍ਹ ਰਹੀਆਂ ਕੀਮਤਾਂ

2020-10-26T12:44:39+00:00October 15th, 2020|My Articles|

ਪਹਿਲਾ ਘਰ ਖਰੀਦਣ ਵਾਲੇ ਫਿਕਰਾਂ ਵਿੱਚ ਨਿਊਜ਼ੀਲੈਂਡ ਵਿੱਚ ਵੋਟਾਂ ਦਾ ਮਹੌਲ ਖਤਮ ਹੋਣ ਵਿੱਚ ਦੋ ਦਿਨ ਦਾ ਸਮਾਂ ਬਾਕੀ ਰਹਿ ਗਿਆ ਹੈ l ਸਾਰੀਆਂ ਪਾਰਟੀਆਂ ਵਲੋਂ ਲੋਕਾਂ ਨਾਲ ਵੱਖ ਵੱਖ ਵਾਅਦੇ ਕੀਤੇ ਜਾ ਰਹੇ ਹਨ ਅਤੇ ਲੋਕਾਂ ਨੂੰ ਨਵੀਆਂ ਆਸਾਂ

14 10, 2020

ਫੋਨ ਦੀ ਗੁਲਾਮੀ

2020-10-26T12:44:51+00:00October 14th, 2020|My Articles|

ਦੋਸਤੋ 1990 ਦੇ ਕਰੀਬ ਭਾਰਤ ਵਿੱਚ ਮੋਬਾਇਲ ਫੋਨ ਨਹੀਂ ਸੀ l ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਇਸ ਦੀ ਸ਼ੁਰੂਆਤ 1990 ਦੇ ਕਰੀਬ ਹੋਈ l ਸ਼ੁਰੂ ਵਿੱਚ ਇਸ ਨੂੰ ਖਰੀਦਣਾ ਬਹੁਤ ਮੁਸ਼ਕਲ ਸੀ ਅਤੇ ਜੇ ਖਰੀਦ ਲਵੋ ਤਾਂ ਇਸ ਦਾ ਬਿੱਲ ਦੇਣਾ

9 10, 2020

ਆਜ਼ਾਦ ਭਾਰਤ ਦਾ ਕਿਸਾਨ ਸੜਕਾਂ ਤੇ ਜਦ ਕਿ ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਵਿੱਚ ਸਹੂਲਤਾਂ ਦੀ ਭਰਮਾਰ

2020-10-26T13:08:17+00:00October 9th, 2020|My Articles|

ਨਿਊਜ਼ੀਲੈਂਡ ਨੂੰ ਅਬਾਦੀ ਪੱਖੋਂ ਅਤੇ ਖੇਤਰਫਲ ਪੱਖੋਂ ਛੋਟਾ ਕਿਹਾ ਜਾ ਸਕਦਾ ਹੈ ਪਰ ਦਿਲ ਪੱਖੋਂ ਨਹੀਂ l ਇਥੇ ਅੱਧੋਂ ਵੱਧ ਅਬਾਦੀ ਰੱਬ ਨੂੰ ਨਹੀਂ ਮੰਨਦੀ l ਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਵੀ ਕਿਹਾ ਜਾਂਦਾ ਹੈ l ਭਾਰਤ ਵਿੱਚ

1 10, 2020

ਕੀ ਇਹ ਅਜ਼ਾਦੀ ਹੈ ?

2020-10-26T13:10:08+00:00October 1st, 2020|My Articles|

ਭਾਰਤ ਨੂੰ ਅਜ਼ਾਦੀ ਮਿਲਿਆਂ 73 ਸਾਲ ਹੋ ਚੁੱਕੇ ਹਨ ਪਰ ਇਥੇ ਵਸਦੇ ਬਹੁਤੇ ਲੋਕਾਂ ਨੂੰ ਨੇਤਾਵਾਂ ਨੇ ਅਜ਼ਾਦੀ ਬਾਰੇ ਅਜੇ ਪਤਾ ਨਹੀਂ ਲੱਗਣ ਦਿੱਤਾ ਕਿ ਅਜ਼ਾਦੀ ਕੀ ਹੁੰਦੀ ਹੈ ? ਇਸ ਵਿੱਚ ਸ਼ਾਇਦ ਲੋਕਾਂ ਦਾ ਕਸੂਰ ਵੀ ਬਹੁਤਾ ਨਹੀਂ ਹੈ

25 09, 2020

ਖੇਤੀ ਆਰਡੀਨੈਂਸ ਦਾ ਵਿਰੋਧ

2020-10-26T13:11:28+00:00September 25th, 2020|My Articles|

ਮੈਂ ਖੇਤੀ ਆਰਡੀਨੈਂਸ ਦਾ ਵਿਰੋਧ ਕਰਦਾ ਹਾਂ l ਮੇਰੇ ਵਿਚਾਰ ਤਕਰੀਬਨ ਇੱਕ ਹਫਤਾ ਪਹਿਲਾਂ ਇੱਕ ਚੈਨਲ ਨੇ ਰਿਕਾਰਡ ਕੀਤੇ ਸੀ ਅਤੇ ਉਹ ਵੀਡੀਓ ਰੂਪ ਵਿੱਚ ਹੀ ਇਥੇ ਸਾਂਝੇ ਕਰਨੇ ਸੀ l ਕਿਸੇ ਵਜ੍ਹਾ ਕਰਕੇ ਉਹ ਵੀਡੀਓ ਚੈਨਲ ਦੁਆਰਾ ਨਹੀਂ ਪਾਈ

19 09, 2020

ਨਿਊਜ਼ੀਲੈਂਡ ਵਿੱਚ ਆਰਥਿਕ ਮੰਦੀ* (Recession In New Zealand)

2020-10-26T13:04:53+00:00September 19th, 2020|My Articles|

ਇਸ ਦੇ ਅਸਰ ਨੂੰ ਘੱਟ ਕਰਨ ਲਈ ਕੀ ਕਰੀਏ ? -ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਹੋਏ ਤਾਜ਼ੇ ਜੀ. ਡੀ. ਪੀ. ਡਿਕਲਾਇੰਨ (-12.2) ਤੋਂ ਬਾਦ ਆਰਥਿਕ ਮੰਦੀ ਐਲਾਨੀ ਗਈ ਜਿਸ ਦੇ ਸੁਣਦਿਆਂ ਸਾਰ ਕਾਮਿਆਂ ਅਤੇ ਕਾਰੋਬਾਰਾਂ ਦੇ ਮਾਲਕਾਂ ਵਿੱਚ ਕਾਫੀ

16 09, 2020

ਨਿਊਜ਼ੀਲੈਂਡ ਵਿੱਚ ਘਰ ਖਰੀਦਣ ਸਮੇਂ ਕਿਸ ਕਿਸ ਚੀਜ਼ ਦਾ ਸੌਦਾ ਕਰਨ ਦੀ ਲੋੜ ਹੁੰਦੀ ਹੈ ?

2020-10-26T13:02:45+00:00September 16th, 2020|My Articles|

-ਆਪਣੇ ਤਜਰਬੇ ਤੇ ਅਧਾਰਤ ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਮਾਲਕਾਂ ਨੂੰ ਨਿਊਜ਼ੀਲੈਂਡ ਵਿੱਚ ਪੈਸਾ ਬਣਾਉਂਦਿਆਂ ਦੇਖਿਆ ਹੋਵੇਗਾ l ਸ਼ਾਇਦ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਿਲ ਹੋਵੋ l ਰੀਅਲ ਅਸਟੇਟ ਵਿੱਚ ਕੰਮ ਕਰਨ ਵਾਲੇ ਏਜੰਟਾਂ ਨੇ ਤਾਂ ਜ਼ਰੂਰ ਬਹੁਤ ਸਾਰੇ

5 09, 2020

ਸਰਕਾਰੀ ਸਕੂਲ ਵਿੱਚ ਪੰਜਵੀਂ ਜਮਾਤ ਪਾਸ ਅੰਮ੍ਰਿਤਧਾਰੀ ਸਿੰਘ ਇੱਕ ਤਰਕਸ਼ੀਲ ਤੋਂ ਪ੍ਰਭਾਵਿਤ ਹੋ ਕੇ ਨਿਊਜ਼ੀਲੈਂਡ ਵਿੱਚ 17 ਘਰਾਂ ਦਾ ਮਾਲਕ ਬਣਿਆ

2020-10-26T12:59:13+00:00September 5th, 2020|My Articles|

ਫੋਟੋ ਵਿੱਚ ਖੱਬੇ ਪਾਸੇ ਅੰਮ੍ਰਿਤਧਾਰੀ ਸਿੰਘ ਸਰਦਾਰ ਹਰਮੇਲ ਸਿੰਘ ਤੂਰ ਅਤੇ ਸੱਜੇ ਪਾਸੇ ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਭਾਰਤੀ ਸਮਾਜ ਜਾਤਾਂ, ਧਰਮਾਂ ਅਤੇ ਵੱਖ ਵੱਖ ਸੰਸਥਾਵਾਂ ਦੀ ਵਜ੍ਹਾ ਕਰਕੇ ਆਪਸ ਵਿੱਚ ਵੰਡਿਆ ਹੋਇਆ ਹੈ l ਇਸ ਦੇ ਬਾਵਯੂਦ ਜਦੋਂ ਰੋਟੀ,

2 09, 2020

ਨਿਊਜ਼ੀਲੈਂਡ ਵਿੱਚ ਕੁੱਤੇ ਬੰਦਿਆਂ ਦੀ ਰਾਖੀ ਕਰਦੇ ਦੇਖੇ

2020-10-26T12:55:04+00:00September 2nd, 2020|My Articles|

-ਸੱਚ ਤੇ ਅਧਾਰਤ ਘਟਨਾ ਜਦੋਂ ਪੰਜਾਬ ਦਸਵੀਂ ਜਮਾਤ ਪਾਸ ਕਰਕੇ ਛੱਡਿਆ ਅਤੇ ਮੈਂ ਨਿਊਜ਼ੀਲੈਂਡ ਆਇਆ ਤਾਂ ਉਸ ਵੇਲੇ ਪੰਜਾਬ ਦੇ ਪਿੰਡਾਂ ਵਿੱਚ ਬਹੁਤ ਅਵਾਰਾ ਕੁੱਤੇ ਹੁੰਦੇ ਸਨ l ਸ਼ਾਇਦ ਅੱਜ ਵੀ ਇਹੀ ਹਾਲ ਹੋਵੇਗਾ l ਪੰਜਾਬ ਵਿੱਚ ਹੁੰਦਿਆਂ ਬਚਪਨ ਤੋਂ

28 08, 2020

ਸਾਡਾ ਢਿੱਡ ਕੂੜਾਦਾਨ (Rubbish Bin) ਨਹੀਂ

2020-10-26T12:55:52+00:00August 28th, 2020|My Articles|

ਕੂੜਾਦਾਨ ਜਾਂ ਰਬਿਸ਼ ਬਿਨ ਜਾਂ ਗਾਰਬੇਜ ਬਿਨ ਉਸ ਨੂੰ ਕਿਹਾ ਜਾਂਦਾ ਹੈ ਜਿਥੇ ਕੂੜਾ ਜਾਂ ਬੇਲੋੜੀਆਂ ਚੀਜ਼ਾਂ ਸੁੱਟੀਆਂ ਜਾਂਦੀਆਂ ਹਨ l ਵੱਖ ਵੱਖ ਮੁਲਕਾਂ ਅਤੇ ਕਲਚਰਾਂ ਵਿੱਚ ਖਾਣ ਪੀਣ ਪ੍ਰਤੀ ਵੱਖ ਵੱਖ ਆਦਤਾਂ ਹਨ l ਇਸੇ ਤਰਾਂ ਵੱਖ ਵੱਖ ਮੁਲਕਾਂ

Go to Top