About admin

This author has not yet filled in any details.
So far admin has created 377 blog entries.
20 11, 2020

ਭਾਰਤ ਤੋਂ ਨਿਊਜ਼ੀਲੈਂਡ ਪਹੁੰਚ ਰਹੇ ਵਿਦਿਆਰਥੀਆਂ/ਨੌਜਵਾਨਾਂ ਨੂੰ ਆਉਂਦੀਆਂ ਦਿੱਕਤਾਂ/ਸਮੱਸਿਆਵਾਂ

2020-12-29T09:36:50+00:00November 20th, 2020|My Articles|

-ਆਪਣੇ ਤਜਰਬੇ ਤੇ ਅਧਾਰਤ ਭਾਰਤ ਵਿੱਚ ਜਾਂ ਖਾਸ ਤੌਰ ਤੇ ਪੰਜਾਬ ਵਿੱਚ ਨੌਕਰੀ ਨਾ ਮਿਲਣ, ਪੰਜਾਬ ਦੇ ਮੁੱਖ ਕਿੱਤੇ ਖੇਤੀਬਾੜੀ ਵਿੱਚ ਸਰਕਾਰ ਵਲੋਂ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਾਰਨ ਅਤੇ ਤਕਰੀਬਨ ਹਰ ਕੰਮ ਕਰਵਾਉਣ ਵੇਲੇ ਰਿਸ਼ਵਤ ਦੀ ਮੰਗ

18 11, 2020

ਦੁਨੀਆਂ ਕਿਹੜਿਆਂ ਰੰਗਾਂ ਵਿੱਚ ਰਾਜੀ ?

2020-12-29T09:35:08+00:00November 18th, 2020|My Articles|

*ਜੋ ਬਹੁਤ ਗਿਣਤੀ ਤੋਂ ਉਲਟ ਚੱਲੇ ਉਸ ਨੂੰ ਲੋਕ ਕੁਰਾਹੀਆ ਕਹਿਣ ਲਗਦੇ ਹਨ l *ਜੋ ਦੂਜਿਆਂ ਪਿੱਛੇ ਤੁਰਦਾ ਰਹੇ ਉਸ ਨੂੰ ਲਾਈਲੱਗ ਕਹਿੰਦੇ ਹਨ l *ਜੋ ਦੂਸਰਿਆਂ ਦੀ ਰੀਸ ਕਰਦਾ ਰਹੇ ਉਸ ਨੂੰ ਲੋਕ ਭੇਡ ਚਾਲ ਵਿੱਚ ਸ਼ਾਮਿਲ ਕਹਿੰਦੇ

12 11, 2020

ਜਦੋਂ ਆਪਣਾ ਪੱਖਾ ਹੀ ਮੁੱਲ ਖਰੀਦਣਾ ਪਿਆ

2020-11-12T08:34:55+00:00November 12th, 2020|My Articles|

ਮੈਨੂੰ ਬਚਪਨ ਤੋਂ ਹੀ ਲੋਕ ਭਲਾਈ ਦੀ ਆਦਤ ਸੀ l ਜਨਮ ਸਿੱਖ ਪਰਿਵਾਰ ਵਿੱਚ ਹੋਇਆ ਹੋਣ ਕਰਕੇ ਸਾਨੂੰ ਵੰਡ ਕੇ ਛਕਣ ਬਾਰੇ ਬਚਪਨ ਤੋਂ ਹੀ ਸਿਖਾਇਆ ਜਾਂਦਾ ਸੀ l ਵੰਡ ਕੇ ਛਕਣ ਦੇ ਨਾਲ ਨਾਲ ਇਮਾਨਦਾਰੀ, ਲੋੜ੍ਹਵੰਦ ਦੀ ਮੱਦਦ

10 11, 2020

ਸ਼ਰਧਾ, ਲਾਈਲੱਗਤਾ ਅਤੇ ਸਚਾਈ ਵਿੱਚ ਕੀ ਫਰਕ ਹੈ ?

2020-11-12T08:36:25+00:00November 10th, 2020|My Articles|

ਸ਼ਰਧਾ:- ਸ਼ਰਧਾ ਕਿਸੇ ਵੀ ਚੀਜ਼ ਪ੍ਰਤੀ, ਕਿਸੇ ਕਿਤਾਬ ਪ੍ਰਤੀ, ਕਿਸੇ ਮੂਰਤੀ ਪ੍ਰਤੀ, ਕਿਸੇ ਵਿਅਕਤੀ ਪ੍ਰਤੀ ਜਾਂ ਕਿਸੇ ਬਿਲਡਿੰਗ ਪ੍ਰਤੀ ਹੋ ਸਕਦੀ ਹੈ l ਆਮ ਤੌਰ ਤੇ ਸ਼ਰਧਾ ਧਾਰਮਿਕ ਵਿਅਕਤੀਆਂ ਵਿੱਚ ਪਾਈ ਜਾਂਦੀ ਹੈ l ਇਸ ਦੀ ਖਾਸੀਅਤ ਇਹ ਹੈ ਕਿ

7 11, 2020

ਦੁਨੀਆਂ ਦੇ ਮਹਿੰਗੇ ਸ਼ਹਿਰ ਔਕਲੈਂਡ (ਨਿਊਜ਼ੀਲੈਂਡ) ਵਿੱਚ ਸਿਰਫ ਇੱਕ ਸਾਲ ਵਿੱਚ ਘਰ ਕਿਵੇਂ ਖ੍ਰੀਦੀਏ ?

2020-11-07T10:03:58+00:00November 7th, 2020|My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਦਾ ਸ਼ਹਿਰ ਔਕਲੈਂਡ ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ l ਇਥੇ ਬਹੁਤ ਵੱਡੀ ਗਿਣਤੀ ਉਮਰ ਭਰ ਘਰ ਨਹੀਂ ਖਰੀਦ ਸਕਦੀ l ਵਧਦੀਆਂ ਕੀਮਤਾਂ ਕਰਕੇ ਹਰ ਇੱਕ ਵਾਸਤੇ ਘਰ ਖਰੀਦਣਾ ਇੱਕ ਸੁਪਨਾ ਹੁੰਦਾ

3 11, 2020

ਨਿਊਜ਼ੀਲੈਂਡ ਦੇ ਨਾਮ ਤੇ ਪੰਜਾਬ ਦੇ ਟ੍ਰੈਵਲ ਏਜੇਂਟਾਂ ਵਲੋਂ ਪੰਜਾਬੀਆਂ ਨਾਲ ਠਗੀ ਦੀ ਕੋਸ਼ਿਸ਼

2020-11-03T01:19:07+00:00November 3rd, 2020|My Articles|

ਪੰਜਾਬੀਆਂ ਦਾ ਮੁੱਖ ਕਿੱਤਾ ਖੇਤੀ ਹੈ l ਬਹੁਤ ਸਾਲਾਂ ਤੋਂ ਪੰਜਾਬੀਆਂ ਨੂੰ ਫਸਲਾਂ ਦੇ ਵਾਜਬ ਭਾਅ ਨਾ ਮਿਲਣ ਕਰਕੇ ਅਤੇ ਖੇਤੀ ਬਾੜੀ ਵਿੱਚ ਵਰਤੀਆਂ ਜਾਂਦੀਆਂ ਸਪਰੇਆਂ, ਖਾਦਾਂ ਅਤੇ ਮਸ਼ੀਨਰੀ ਦੀ ਕੀਮਤ ਵਧਣ ਕਰਕੇ ਕਿਸਾਨ ਆਰਥਿਕ ਪੱਖੋਂ ਬਹੁਤ ਮੰਦੀ ਹਾਲਤ ਵਿੱਚੋਂ

29 10, 2020

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਰਥਿਕ ਸਹਾਇਤਾ

2020-10-29T09:51:41+00:00October 29th, 2020|My Articles|

(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਲੰਬੇ ਸਮੇਂ ਤੋਂ ਲੋਕ ਪੱਖੀ ਸੰਘਰਸ਼ਾਂ ਵਿੱਚ ਅਹਿਮ ਰੋਲ ਅਦਾ ਕਰ ਰਹੀ ਹੈ l ਇਸ ਸੰਸਥਾ ਨੇ ਬਹੁਤ ਸੰਘਰਸ਼ ਲੜੇ ਅਤੇ ਜਿੱਤੇ ਹਨ l ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਬਾੜੀ ਕਨੂੰਨਾਂ

26 10, 2020

ਕਾਮਯਾਬੀ (Success)

2020-10-26T12:44:05+00:00October 26th, 2020|My Articles|

ਕਾਮਯਾਬੀ ਦੀ ਪਰਿਭਾਸ਼ਾ ਹਰ ਇੱਕ ਵਾਸਤੇ ਅਲੱਗ ਅਲੱਗ ਹੋ ਸਕਦੀ ਹੈ l ਇਨਸਾਨ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰਦਾ ਹੈ l ਕਿਸੇ ਵੀ ਕਾਮਯਾਬੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ l ਵੱਡੀ ਗਿਣਤੀ ਵਿੱਚ ਲੋਕ ਕਾਮਯਾਬੀ

24 10, 2020

ਅੰਤਿਮ ਮਿਤੀ/ਆਖਰੀ ਤਰੀਕ (Date of Completion)

2020-10-26T12:44:11+00:00October 24th, 2020|My Articles|

ਅੰਤਿਮ ਮਿਤੀ ਭਾਵ ਜਿਸ ਦਿਨ ਕੰਮ ਖਤਮ ਹੋਣਾ ਹੈ l ਕਿਸੇ ਵੀ ਕੰਮ ਨੂੰ ਕਰਨ ਵਿੱਚ ਅੰਤਿਮ ਮਿਤੀ ਦੇ ਤੈਅ ਹੋਣ ਦੀ ਬਹੁਤ ਅਹਿਮੀਅਤ ਹੁੰਦੀ ਹੈ l ਜਿਨ੍ਹਾਂ ਕੰਮਾਂ ਦੀ ਅੰਤਿਮ ਮਿਤੀ ਪਹਿਲੇ ਦਿਨ ਤੈਅ ਨਹੀਂ ਹੁੰਦੀ ਉਹ ਅਕਸਰ ਦੇਰੀ

22 10, 2020

ਪ੍ਰਾਪਰਟੀ ਮੈਨੇਜਰ ਦੀ ਇੰਟਰਵਿਊ ਜਾਂ ਪ੍ਰਾਪਰਟੀ ਮੈਨੇਜਰ ਕਿਵੇਂ ਚੁਣੀਏ ?

2020-10-26T12:44:18+00:00October 22nd, 2020|My Articles|

-ਨਿਊਜ਼ੀਲੈਂਡ ਵਿੱਚ ਆਪਣੇ ਤਜਰਬੇ ਤੇ ਅਧਾਰਤ ਦੁਨੀਆਂ ਵਿੱਚ ਭਾਰਤੀਆਂ ਦੀ ਗਿਣਤੀ ਮਿਹਨਤੀ ਇਨਸਾਨਾਂ ਵਿੱਚ ਆਉਂਦੀ ਹੈ l ਭਾਵੇਂ ਉਨ੍ਹਾਂ ਵਿੱਚੋਂ ਬਹੁਤਿਆਂ ਦੀ ਮਿਹਨਤ ਦੀ ਕਦਰ ਭਾਰਤ ਵਿੱਚ ਨਹੀਂ ਪੈਂਦੀ l ਇਸ ਵਿੱਚ ਉਥੇ ਦੀ ਸਰਕਾਰ ਸਾਫ ਤੌਰ ਤੇ ਜਿੰਮੇਂਵਾਰ ਹੈ

Go to Top