About admin

This author has not yet filled in any details.
So far admin has created 377 blog entries.
13 06, 2022

ਹਾਸੇ ਮਜ਼ਾਕ ਦੀ ਕੀਮਤ

2024-02-25T20:27:11+00:00June 13th, 2022|My Articles|

ਜਿੰਦਗੀ ਵਿੱਚ ਹੱਸਣਾ ਬਹੁਤ ਜਰੂਰੀ ਹੁੰਦਾ ਹੈ l ਹੱਸਣ ਦੇ ਨਾਲ ਅਸੀਂ ਕਈ ਬਿਮਾਰੀਆਂ ਤੋਂ ਬਚੇ ਰਹਿੰਦੇ ਹਾਂ l ਹੱਸਦੇ ਹੋਏ ਅਸੀਂ ਦੂਜੇ ਲੋਕਾਂ ਨੂੰ ਵੀ ਚੰਗੇ ਲਗਦੇ ਹਾਂ l ਮਾਹਰਾਂ ਦਾ ਮੰਨਣਾ ਹੈ ਕਿ ਹੱਸਣ ਨਾਲ ਅਸੀਂ ਆਪਣੀ ਉਮਰ

7 06, 2022

ਆਰਥਿਕਤਾ

2024-02-25T20:26:36+00:00June 7th, 2022|My Quotes|

ਜਿੰਦਗੀ ਵਿੱਚ ਆਪਣੇ ਖਰਚੇ ਘੱਟ ਕਰਨ ਨਾਲੋਂ ਆਪਣੀ ਆਮਦਨ ਵਧਾਉਣ ਬਾਰੇ ਵੱਧ ਸੋਚਣਾ ਚਾਹੀਦਾ ਹੈ l ਕਦੇ ਵੀ ਇੱਕ ਆਮਦਨ ਤੇ ਨਿਰਭਰ ਨਹੀਂ ਹੋਣਾ ਚਾਹੀਦਾ l ਕੰਮਕਾਰ ਛੋਟਾ ਹੋਵੇ ਜਾਂ ਵੱਡਾ ਉਸ ਨੂੰ ਕਰਨ ਵਿੱਚ ਸੰਕੋਚ ਕਰਨ ਦੀ ਲੋੜ ਨਹੀਂ

6 06, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਉੱਪਰ ਜਾਂ ਥੱਲੇ ਜਾਣ ਦਾ ਕਿਵੇਂ ਪਤਾ ਲਗਦਾ ਹੈ?

2024-02-25T20:25:19+00:00June 6th, 2022|My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਕੈਪਟਲਿਸਟ ਮੁਲਕ ਹੋਣ ਕਰਕੇ ਇਹ ਮਾਰਕੀਟ ਕਰੈਸ਼ਾਂ (Market Crashes) ਤੇ ਨਿਰਭਰ ਕਰਦਾ ਹੈ l ਮਾਰਕੀਟ ਉੱਪਰ ਜਾਣ ਵੇਲੇ ਲੋਕ ਵੱਧ ਕਰਜ਼ਾ ਚੁੱਕ ਕੇ ਘਰ ਖਰੀਦਦੇ ਹਨ ਅਤੇ ਮਾਰਕੀਟ ਥੱਲੇ ਜਾਣ ਵੇਲੇ ਲੋਕ ਮਜ਼ਬੂਰੀ ਵਿੱਚ ਜਾਂ

29 05, 2022

ਤੁਹਾਡੇ ਲਾਈਕ, ਕਮੈਂਟ ਤੇ ਸ਼ੇਅਰ ਦੀ ਅਹਿਮੀਅਤ

2024-02-25T20:24:33+00:00May 29th, 2022|My Articles|

ਤੁਹਾਡੇ ਵਿੱਚੋਂ ਬਹੁਤੇ ਦੋਸਤ ਮੈਨੂੰ ਕਦੇ ਵੀ ਮਿਲੇ ਨਹੀਂ ਹਨ ਭਾਵੇਂ ਕਿ ਬਹੁਤੇ ਮਿਲਣ ਦੀ ਇੱਛਾ ਰੱਖਦੇ ਹਨ ਪਰ ਮਜ਼ਬੂਰੀ, ਫਰਜ਼, ਸਮੇਂ ਦੀ ਘਾਟ ਅਤੇ ਦੂਰ ਦਾ ਸਫ਼ਰ ਕਈ ਵਾਰ ਇਸ ਤਰਾਂ ਦੀਆਂ ਇੱਛਾਵਾਂ ਪੂਰੀਆਂ ਨਹੀਂ ਹੋਣ ਦਿੰਦਾ l ਇਸ

23 05, 2022

ਕੁੱਝ ਹੱਥੋਂ ਦੇਣ ਦੀ ਆਦਤ ਪਾਉਣਾ ਕਿਉਂ ਜਰੂਰੀ?

2024-02-25T20:23:48+00:00May 23rd, 2022|My Articles|

-ਆਪਣੇ ਵਿਚਾਰਾਂ ਤੇ ਅਧਾਰਤ ਦੁਨੀਆਂ ਵਿੱਚ ਖਾਣਾ ਪੀਣਾ, ਕੱਪੜਾ, ਪੜ੍ਹਾਈ, ਘਰ ਅਤੇ ਸਿਹਤ ਸਹੂਲਤਾਂ ਹਰ ਇਨਸਾਨ ਵਾਸਤੇ ਬਹੁਤ ਜਰੂਰੀ ਹਨ l ਮੇਰੇ ਅਨੁਸਾਰ ਇਹ ਚੀਜ਼ਾਂ ਸਰਕਾਰਾਂ ਦੇ ਅਧੀਨ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਕੋਈ ਵੀ ਇਨ੍ਹਾਂ ਸਹੂਲਤਾਂ ਤੋਂ ਵਾਂਝਾ ਨਾ

20 05, 2022

ਰੱਬ ਨੂੰ ਨਾ ਮੰਨਣ ਵਾਲੇ ਅਤੇ ਰੱਬ ਨੂੰ ਮੰਨਣ ਵਾਲਿਆਂ ਦੀ ਸੋਚਣੀ ਦਾ ਫਰਕ

2024-02-25T20:23:11+00:00May 20th, 2022|My Articles|

ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਲੋਕ ਰੱਬ ਨੂੰ ਨਹੀਂ ਮੰਨਦੇ l ਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਕਿਹਾ ਜਾਂਦਾ ਹੈ l ਨਿਊਜ਼ੀਲੈਂਡ ਵਿੱਚ ਜਿਹੜੇ ਲੋਕ ਰੱਬ ਨੂੰ ਮੰਨਦੇ ਵੀ ਹਨ ਉਹ ਚੁੱਪ ਚੁਪੀਤੇ ਆਪੋ ਆਪਣੇ ਧਾਰਮਿਕ ਅਸਥਾਨਾਂ ਵਿੱਚ ਜਾ ਕੇ

19 05, 2022

ਮਾੜੇ ਹਲਾਤਾਂ ਵਿੱਚੋਂ ਚੰਗੇ ਲੱਭਣ ਦੀ ਲੋੜ

2024-02-25T20:22:23+00:00May 19th, 2022|My Articles|

-ਆਪਣੇ ਵਿਚਾਰਾਂ ਤੇ ਅਧਾਰਤ ਜਿੰਦਗੀ ਇੱਕ ਸੰਘਰਸ਼ ਹੈ l ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਮੈਨੂੰ ਕੁੱਝ ਸੌਖਾ ਜਾਂ ਕੀਤਾ ਕਰਾਇਆ ਮਿਲ ਜਾਵੇਗਾ ਕਿਉਂਕਿ ਇਸ ਤਰਾਂ ਮਿਲਦਾ ਨਹੀਂ ਹੈ l ਜੇਕਰ ਬਿਨਾਂ ਹਿੰਮਤ ਕੀਤਿਆਂ ਮਿਲ ਵੀ ਜਾਵੇ ਤਾਂ ਵੀ

17 05, 2022

ਨਿਊਜ਼ੀਲੈਂਡ ਵਿੱਚ ਘਰ ਖਰੀਦਣ ਦਾ ਵੇਲਾ ਕਦੋਂ ਸਹੀ?

2024-02-25T20:21:50+00:00May 17th, 2022|My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਕੈਪਟਲਿਸਟ ਮੁਲਕ ਹੈ l ਕੈਪਟਲਿਸਟ ਸਿਸਟਮ ਮਾਰਕੀਟਾਂ ਨੂੰ ਥੱਲੇ ਸੁੱਟਣ ਅਤੇ ਫਿਰ ਉੱਪਰ ਚੁੱਕਣ ਦੇ ਸਹਾਰੇ ਚੱਲਦਾ ਹੈ l ਜੇਕਰ ਇਸ ਨੂੰ ਸਮਝ ਲਵੋ ਤਾਂ ਤੁਸੀਂ ਮਿਲੀਅਨਾਂ ਡਾਲਰ ਕਮਾ ਲੈਂਦੇ ਹੋ ਅਤੇ ਜੇ ਨਾ ਸਮਝੋ

15 05, 2022

ਪੱਥਰ

2024-02-25T20:21:01+00:00May 15th, 2022|My Poems|

ਆਪਣੇ ਹੱਥਾਂ ਦੇ ਨਾਲ ਘੜੇ ਸੀ ਇਹ ਪੱਥਰ ਜਿਨ੍ਹਾਂ ਕੋਲੋਂ ਤੂੰ ਐਵੇਂ ਡਰੀ ਜਾਂਦਾ ਹੈਂ l ਧੀਆਂ ਪੁੱਤਰ ਤੇਰੇ ਸਦਾ ਵਿਲਕਦੇ ਰਹਿਣ ਭੁੱਖੇ ਢਿੱਡ ਨਿੱਤ ਪੁਜਾਰੀਆਂ ਦੇ ਭਰੀ ਜਾਂਦਾ ਹੈਂ l ਹੁਣ ਤਾਂ ਢਹਿ ਢੇਰੀ ਹੋ ਗਏ ਢਾਰੇ ਤੇਰੇ ਸੰਗਮਰਮਰ

13 05, 2022

ਖੁਸ਼ ਰਹਿਣਾ

2024-02-25T20:20:29+00:00May 13th, 2022|My Articles|

ਖੁਸ਼ ਰਹਿਣਾ ਵੀ ਇੱਕ ਕਲਾ ਹੈ ਜੋ ਸਾਰਿਆਂ ਦੇ ਹਿੱਸੇ ਨਹੀਂ ਆਉਂਦੀ l ਕੁੱਝ ਲੋਕ ਬਹੁਤਾ ਕੁੱਝ ਕੋਲ ਨਾ ਹੁੰਦਿਆਂ ਹੋਇਆਂ ਵੀ ਖੁਸ਼ ਰਹਿੰਦੇ ਹਨ ਅਤੇ ਕੁੱਝ ਲੋਕ ਸਭ ਕੁੱਝ ਹੁੰਦਿਆਂ ਹੋਇਆਂ ਵੀ ਪ੍ਰੇਸ਼ਾਨ ਰਹਿੰਦੇ ਹਨ l ਜਦੋਂ ਗੋਰਿਆਂ ਨੂੰ

Go to Top