About admin

This author has not yet filled in any details.
So far admin has created 377 blog entries.
9 07, 2022

ਪ੍ਰਦੇਸੀ ਪੁੱਤ

2024-02-25T20:32:27+00:00July 9th, 2022|My Articles|

-ਸੱਚ ਤੇ ਅਧਾਰਤ ਕਹਾਣੀ ਜਦੋਂ ਛੋਟਾ ਪੁੱਤ ਅਜੇ ਕੋਲ ਹੀ ਸੀ ਤਾਂ ਮਾਂ ਨੂੰ ਹਮੇਸ਼ਾਂ ਫਿਕਰ ਰਹਿੰਦਾ ਕਿ ਮੇਰੇ ਪੁੱਤ ਨੂੰ ਘੱਟ ਪੜ੍ਹਿਆ ਹੋਣ ਕਰਕੇ ਇਥੇ ਪੰਜਾਬ ਵਿੱਚ ਕੋਈ ਨੌਕਰੀ ਨਹੀਂ ਮਿਲਣੀ l ਮਾਂ ਜਾਣਦੀ ਸੀ ਕਿ ਪੁੱਤ ਬਹੁਤ ਪੜ੍ਹਿਆ

6 07, 2022

ਟੈਕਸ

2024-02-25T20:31:52+00:00July 6th, 2022|My Articles|

-ਆਪਣੇ ਤਜਰਬੇ ਤੇ ਅਧਾਰਤ ਟੈਕਸ ਇੱਕ ਐਸਾ ਜਾਲ ਹੈ ਜਿਸ ਵਿੱਚ ਮੱਧ ਵਰਗੀ ਲੋਕ ਹੀ ਵੱਧ ਫਸਦੇ ਹਨ ਅਤੇ ਸਾਰੀ ਉਮਰ ਤੜਪਦੇ ਹਨ l ਅਮੀਰ ਤਾਂ ਇਸ ਵਿੱਚ ਫਸਦੇ ਹੀ ਨਹੀਂ l ਜੇ ਫਸ ਵੀ ਜਾਣ ਤਾਂ ਬੜੇ ਅਰਾਮ ਨਾਲ

4 07, 2022

ਨਿਊਜ਼ੀਲੈਂਡ ਸਰਕਾਰ ਦੀ ਕਾਮਯਾਬੀ

2024-02-25T20:31:23+00:00July 4th, 2022|My Articles|

ਅੱਜ ਤੋਂ 4 ਸਾਲ ਪਹਿਲਾਂ ਨਿਊਜ਼ੀਲੈਂਡ ਦੀ ਲੇਬਰ ਸਰਕਾਰ ਨੇ ਸਸਤੇ (affordable) ਘਰ ਲੋੜਵੰਦਾਂ ਲਈ ਬਣਾਉਣ ਲਈ ਪਾਲਿਸੀ ਬਣਾਈ ਸੀ ਜਿਨ੍ਹਾਂ ਨੂੰ ਕੀਵੀ ਬਿਲਡ ਦਾ ਨਾਮ ਦਿੱਤਾ ਗਿਆ ਸੀ l ਇਸ ਪਾਲਿਸੀ ਤਹਿਤ ਸਰਕਾਰ ਨੇ ਇੱਕ ਲੱਖ ਘਰ ਦਸ ਸਾਲਾਂ

3 07, 2022

ਨਸ਼ੇ

2024-02-25T20:30:55+00:00July 3rd, 2022|My Articles|

ਨਸ਼ੇ ਕਰਨ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਬਲਕਿ ਹੋਰ ਮਸਲੇ ਪੈਦਾ ਹੁੰਦੇ ਹਨ l ਨਸ਼ਿਆਂ ਨਾਲ ਮਾਨਸਿਕ ਪ੍ਰੇਸ਼ਾਨੀ ਘਟਦੀ ਨਹੀਂ ਹੋਰ ਪੈਦਾ ਹੁੰਦੀ ਹੈ l ਨਸ਼ਿਆਂ ਨਾਲ ਥੋੜ੍ਹੇ ਸਮੇਂ ਲਈ ਮਾਨਸਿਕ ਪ੍ਰੇਸ਼ਾਨੀ ਨੂੰ ਸਿਰਫ ਭੁਲਾਇਆ ਹੀ ਜਾ ਸਕਦਾ ਹੈ

27 06, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਡਿੱਗਦੀ ਮਾਰਕੀਟ ਦੀਆਂ ਨਿਸ਼ਾਨੀਆਂ ਵਧੀਆਂ

2024-02-25T20:30:26+00:00June 27th, 2022|My Articles|

-ਆਪਣੇ ਤਜਰਬੇ ਤੇ ਅਧਾਰਤ ਸੰਨ 2008 ਵਿੱਚ ਜਦੋਂ ਮੈਂ ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ ਡਿਗਦੀ ਦੇਖੀ ਸੀ ਤਾਂ ਕਾਫੀ ਨਿਸ਼ਾਨੀਆਂ ਨੋਟ ਕੀਤੀਆਂ ਸਨ l ਹੌਲੀ ਹੌਲੀ ਉਨ੍ਹਾਂ ਵਿੱਚੋਂ ਬਹੁਤ ਸਾਰੀਆਂ ਹੁਣ ਫਿਰ ਨਜ਼ਰ ਆਉਣੀਆਂ ਸ਼ੁਰੂ ਹੋ ਗਈਆਂ ਹਨ l ਜੇ

26 06, 2022

ਗੁਣ ਅਤੇ ਔਗੁਣ

2024-02-25T20:29:59+00:00June 26th, 2022|My Articles|

ਹਰ ਇਨਸਾਨ ਗੁਣਾਂ ਅਤੇ ਔਗੁਣਾਂ ਨਾਲ ਭਰਿਆ ਹੁੰਦਾ ਹੈ l ਕਈਆਂ ਨੂੰ ਉਸ ਦੇ ਗੁਣ ਵੀ ਔਗੁਣ ਲੱਗ ਸਕਦੇ ਹਨ ਅਤੇ ਕਈਆਂ ਨੂੰ ਔਗੁਣ ਵੀ ਗੁਣ ਲੱਗ ਸਕਦੇ ਹਨ l ਇਹ ਤੁਹਾਡੇ ਉਸ ਨੂੰ ਦੇਖਣ ਦੇ ਨਜ਼ਰੀਏ ਤੇ ਨਿਰਭਰ ਕਰਦਾ

24 06, 2022

ਸਿੱਖਣਾ

2024-02-25T20:29:31+00:00June 24th, 2022|My Quotes|

ਸਿੱਖਣਾ ਬਹੁਤ ਵਧੀਆ ਆਦਤ ਹੈ l ਜਿੰਦਗੀ ਵਿੱਚ ਕਾਮਯਾਬੀ ਨਾਲ ਅੱਗੇ ਵਧਣ ਵਿੱਚ ਸਿੱਖਣ ਪ੍ਰਕਿਰਿਆ ਬਹੁਤ ਕੰਮ ਆਉਂਦੀ ਹੈ l ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਮੈਂ ਸਭ ਕੁੱਝ ਜਾਣਦਾ ਹਾਂ l ਉਹ ਬਹੁਤ ਕੁੱਝ ਸਿੱਖਣ ਦੇ ਮੌਕੇ ਗੁਆ ਲੈਂਦਾ

19 06, 2022

ਭਾਸ਼ਾ ਅਤੇ ਆਰਥਿਕਤਾ

2024-02-25T20:28:50+00:00June 19th, 2022|My Articles|

-ਆਪਣੇ ਤਜਰਬੇ ਤੇ ਅਧਾਰਤ ਵਿਦੇਸ਼ਾਂ ਵਿੱਚ ਆ ਕੇ ਬਹੁਤ ਪੰਜਾਬ ਤੋਂ ਆਏ ਲੋਕ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਨਾ ਹੋਣਾ ਜਾਂ ਘੱਟ ਹੋਣਾ ਆਪਣੀ ਆਰਥਿਕਤਾ ਵਿੱਚ ਰੁਕਾਵਟ ਸਮਝਦੇ ਹਨ l ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜਿਸ ਮੁਲਕ ਵਿੱਚ ਰਹਿ ਰਹੇ

17 06, 2022

ਟੀਕੇ

2024-02-25T20:28:16+00:00June 17th, 2022|My Articles|

ਜੇਕਰ ਕਿਸੇ ਬਿਮਾਰੀ ਨੂੰ ਰੋਕਣ ਲਈ ਜਾਂ ਉਸ ਦਾ ਅਸਰ ਘੱਟ ਕਰਨ ਲਈ ਲੋਕਾਂ ਨੇ ਤਿੰਨ ਤਿੰਨ ਟੀਕੇ ਲਗਵਾਏ ਹੋਣ ਅਤੇ ਬਿਮਾਰੀ ਫਿਰ ਵੀ ਤਕਰੀਬਨ ਸਾਰਿਆਂ ਨੂੰ ਜਾਂ ਵੱਡੀ ਗਿਣਤੀ ਨੂੰ ਹੋ ਜਾਵੇ ਤਾਂ ਜੇ ਤੁਸੀਂ ਟੀਕਿਆਂ ਦੇ ਅਸਰ ਪ੍ਰਤੀ

16 06, 2022

ਨਿਸ਼ਾਨੇ ਅਤੇ ਮੁਸੀਬਤਾਂ

2024-02-25T20:27:47+00:00June 16th, 2022|My Quotes|

ਜਿਹੜੇ ਲੋਕ ਆਪਣਾ ਧਿਆਨ ਮਿਥੇ ਹੋਏ ਨਿਸ਼ਾਨੇ ਤੇ ਕੇਂਦਰਤ ਨਹੀਂ ਕਰਦੇ ਉਨ੍ਹਾਂ ਨੂੰ ਰਾਹ ਵਿੱਚ ਆਈਆਂ ਮਮੂਲੀ ਸਮੱਸਿਆਵਾਂ ਵੀ ਪਹਾੜ ਲਗਦੀਆਂ ਹਨ l ਇਹੋ ਜਿਹੇ ਲੋਕ ਛੇਤੀਂ ਹੌਂਸਲਾ ਛੱਡ ਜਾਂਦੇ ਹਨ ਅਤੇ ਮਾੜੀ ਕਿਸਮਤ ਆਖ ਕੇ ਬੈਠ ਜਾਂਦੇ ਹਨ l

Go to Top