About admin

This author has not yet filled in any details.
So far admin has created 377 blog entries.
7 10, 2022

ਕਰੋਨਾ ਕਾਲ ਦਾ ਸੰਤਾਪ ਤੇ ਆਰਥਿਕ ਮੰਦੀ (ਸੱਚ ਤੇ ਅਧਾਰਤ ਵਿਅੰਗ )

2024-02-25T20:49:43+00:00October 7th, 2022|My Poems|

ਕਰੋਨਾ ਕਾਲ ਦਾ ਜਦੋਂ ਸੀ ਦੌਰ ਆਇਆ, ਸਰਕਾਰਾਂ ਮਸ਼ਹੂਰੀ ਸੀ ਕਰੋਨੇ ਦੀ ਕਰ ਦਿੱਤੀ l ਬੀਬੀ ਪ੍ਰਧਾਨ ਨੇ ਜਰੂਰੀ ਕੰਮ ਸਭ ਛੱਡ ਕੇ, ਕਮੈਂਟਰੀ ਕਰੋਨੇ ਦੀ ਰੋਜ਼ ਸ਼ੁਰੂ ਕਰ ਦਿੱਤੀ l ਸਵਾਲ ਪੁੱਛੇ ਸਿਰਫ ਇਕੱਲਾ ਸਰਕਾਰੀ ਮੀਡੀਆ, ਜਵਾਬ ਦੇਣੋਂ ਹੋਰਾਂ

4 10, 2022

ਰੱਬ ਦਾ ਨਾਮ 

2024-02-25T20:49:10+00:00October 4th, 2022|My Articles|

ਰੱਬ ਦਾ ਨਾਮ ਜਪਣ ਵਾਲੇ ਆਖਦੇ ਹਨ ਕਿ ਇਸ ਨਾਲ ਮੁਕਤੀ ਮਿਲਦੀ ਹੈ l ਮੁਕਤੀ ਕਿਸ ਤੋਂ ਮਿਲਦੀ ਹੈ? ਮੈਂ ਕੁੱਝ ਵਿਅਕਤੀਆਂ ਨੂੰ ਪੁੱਛਿਆ ਉਹ ਕਹਿੰਦੇ ਪਤਾ ਤਾਂ ਸਾਨੂੰ ਵੀ ਨਹੀਂ l ਜੇਕਰ ਇਸ ਜੱਗ ਤੋਂ ਮੁਕਤੀ ਮਿਲਦੀ ਹੈ ਤਾਂ

2 10, 2022

ਕੁੱਝ ਅਹਿਮ ਗੱਲਾਂ ਨਿਊਜ਼ੀਲੈਂਡ ਦੀ ਘਰਾਂ ਦੀ ਮਾਰਕੀਟ ਬਾਰੇ ਹੁਣ ਦੇ ਹਲਾਤ ਤੇ

2024-02-25T20:48:38+00:00October 2nd, 2022|My Articles|

-ਆਪਣੇ ਤਜਰਬੇ ਤੇ ਅਧਾਰਤ ਘਰਾਂ ਦੀ ਮਾਰਕੀਟ ਬਾਰੇ ਲਿਖੇ 1 ਅਕਤੂਬਰ 2022 ਵਾਲੇ ਆਰਟੀਕਲ ਬਾਰੇ ਕੁੱਝ ਸੱਜਣਾਂ ਪੁੱਛਿਆ ਸੀ ਕਿ ਜਰੂਰੀ ਗੱਲਾਂ ਪੁਆਇੰਟਾਂ ਵਿੱਚ ਲਿਖਾਂ l ਉਹ ਆਪਣੇ ਤਜਰਬੇ ਦੇ ਅਧਾਰ ਤੇ ਸਾਂਝੀਆਂ ਕਰ ਰਿਹਾ ਹਾਂ :- * ਪਿਛਲੇ ਕੁੱਝ

1 10, 2022

ਨਿਊਜ਼ੀਲੈਂਡ ਵਿੱਚ ਘਰਾਂ ਦੀ ਮਾਰਕੀਟ * ਕੁੱਝ ਦੇ ਅਮੀਰ ਅਤੇ ਕੁੱਝ ਦੇ ਗਰੀਬ ਹੋਣ ਦਾ ਵੇਲਾ *

2024-02-25T20:48:07+00:00October 1st, 2022|My Articles|

-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਘਰ ਬਣਾਉਣੇ, ਖਰੀਦਣੇ, ਵੇਚਣੇ ਅਤੇ ਕਿਰਾਏ ਤੇ ਦੇਣੇ ਬਹੁਤ ਵੱਡਾ ਕਾਰੋਬਾਰ ਹੈ l ਇਸ ਕਿੱਤੇ ਵਿੱਚ ਲੱਖਾਂ ਲੋਕ ਕੰਮ ਕਰਕੇ ਆਪਣੇ ਪਰਿਵਾਰ ਪਾਲਦੇ ਹਨ l ਇਸ ਦੇ ਨਾਲ ਨਾਲ ਇਸ ਕਾਰੋਬਾਰ ਵਿੱਚੋਂ ਲੋਕ ਆਪਣੇ

29 09, 2022

ਅਫਸੋਸ ਕਰਨਾ ਹੈ ਜਾਂ ਮਾਣ ਕਰਨਾ ਹੈ ? (ਫੈਸਲਾ ਤੁਹਾਡੇ ਹੱਥ)

2024-02-25T20:47:10+00:00September 29th, 2022|My Articles|

-ਆਪਣੇ ਤਜਰਬੇ ਦੇ ਅਧਾਰ ਤੇ ਹਰ ਇਨਸਾਨ ਦੀ ਜਿੰਦਗੀ ਵਿੱਚ ਚੰਗੀਆਂ ਅਤੇ ਮਾੜੀਆਂ ਘਟਨਾਵਾਂ ਵਾਪਰਦੀਆਂ ਹਨ, ਚੰਗੇ ਮਾੜੇ ਕੰਮ ਮਨੁੱਖ ਕੋਲੋਂ ਹੁੰਦੇ ਹਨ l ਜਿੱਤਾਂ ਅਤੇ ਹਾਰਾਂ ਵੀ ਹੁੰਦੀਆਂ ਹਨ ਭਾਵ ਸਫਲਤਾ ਅਤੇ ਅਸਫਲਤਾ ਹੁੰਦੀ ਹੈ l ਹਰ ਇੱਕ ਇਨਸਾਨ

19 09, 2022

ਕੰਡੇ, ਮੁਸੀਬਤਾਂ ਅਤੇ ਰਾਹ ਦੇ ਰੋੜੇ ਸੱਚੇ ਸਾਥੀ

2024-02-25T20:46:07+00:00September 19th, 2022|My Articles|

-ਆਪਣੇ ਨਜ਼ਰੀਏ ਨਾਲ ਸੱਚੇ ਸਾਥੀ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਜੋ ਧੁਰ ਤੱਕ ਸਾਥ ਨਿਭਾਉਣ ਭਾਵ ਜੋ ਆਖਰੀ ਸਾਹ ਤੱਕ ਸਾਥ ਨਿਭਾਉਣ l ਆਮ ਜਿੰਦਗੀ ਵਿੱਚ ਅਸੀਂ ਕੰਡਿਆਂ ਤੋਂ ਡਰਦੇ ਹਾਂ ਪਰ ਗੁਲਾਬ ਵਰਗੇ ਫੁੱਲਾਂ ਨਾਲ ਬਹੁਤ ਪਿਆਰ ਕਰਦੇ ਹਾਂ

8 09, 2022

ਮੇਰੇ ਬਚਪਨ ਤੋਂ ਨਿਊਜ਼ੀਲੈਂਡ ਵਿੱਚ * ਪੱਕੇ ਹੋਣ ਤੱਕ ਦਾ ਸਫ਼ਰ *

2024-02-25T20:45:31+00:00September 8th, 2022|My Poems|

-ਸੱਚ ਤੇ ਅਧਾਰਤ ਗਦਰੀਆਂ ਦੇ ਪਿੰਡ ਖੁਰਦਪੁਰ ਜਨਮਿਆ ਮੈਂ, ਦੋ ਸਾਲ ਦਾ ਸੀ ਬਾਪ ਆਖਰੀ ਸਾਹ ਲੀਤੀ l ਮੇਰੇ ਛੋਟੇ ਹੁੰਦਿਆਂ ਤੋਂ ਸੀ ਮਾਂ ਬਿਮਾਰ ਰਹਿੰਦੀ, ਭਰਾ ਭਰਜਾਈ ਨੇ ਸਾਂਭ ਸੰਭਾਲ ਕੀਤੀ l ਭਰਾ ਭਰਜਾਈ ਪੁੱਤ ਬਣਾ ਪਾਲਿਆ ਮੈਨੂੰ, ਖੂਬਸੂਰਤ

7 09, 2022

ਸਿਰੜ

2024-02-25T20:44:50+00:00September 7th, 2022|My Poems|

ਪਹਿਲਾਂ ਡਹਿ ਗਏ ਆਪਣੇ ਦੇਸ਼ ਵਿੱਚ, ਵਿਦੇਸ਼ਾਂ ਵਿੱਚ ਫਿਰ ਜਾ ਡਹਿ ਗਏ ਹਾਂ l ਦੁਨੀਆਂ ਘੁੰਮ ਫਿਰ ਦੇਖ ਲਈ, ਕਿਸਮਤਾਂ ਦੇ ਨਾਲ ਖਹਿ ਗਏ ਹਾਂ l ਬੜੇ ਰੰਗ ਦਿਖਾਏ ਸਨ ਲੋਕਾਂ ਨੇ, ਹੱਸ ਹੱਸ ਕੇ ਮਾਰਾਂ ਸਹਿ ਗਏ ਹਾਂ l

5 09, 2022

ਅਧਿਆਪਕ ਦਿਵਸ ਤੇ ਵਿਸ਼ੇਸ਼

2024-02-25T20:44:21+00:00September 5th, 2022|My Articles|

-ਆਪਣੇ ਨਜ਼ਰੀਏ ਤੋਂ ਮੇਰੀ ਸੋਚ ਮੁਤਾਬਕ ਅਧਿਆਪਕ ਇਕੱਲਾ ਉਹ ਹੀ ਨਹੀਂ ਹੁੰਦਾ ਜੋ ਸਾਨੂੰ ਸਕੂਲ ਵਿੱਚ ਪੜ੍ਹਾਉਂਦਾ ਹੈ ਬਲਕਿ ਅਧਿਆਪਕ ਉਹ ਸਭ ਵਿਅਕਤੀ ਹੁੰਦੇ ਹਨ ਜਿਨਾਂ ਤੋਂ ਅਸੀਂ ਜਿੰਦਗੀ ਵਿੱਚ ਕੁੱਝ ਨਾ ਕੁੱਝ ਸਿੱਖਦੇ ਹਾਂ l ਸਭ ਤੋਂ ਪਹਿਲੀ ਅਧਿਆਪਕ

Go to Top