ਨਜ਼ਰਾਂ ਵਿੱਚੋਂ ਡਿਗਣਾ
ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣ ਨਾਲੋਂ ਆਪਣੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣਾ ਚਾਹੀਦਾ ਹੈ l ਲੋਕਾਂ ਨੂੰ ਤੁਹਾਡੇ ਬਾਰੇ ਭੁਲੇਖਾ ਵੀ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਬਾਰੇ ਭੁਲੇਖਾ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ
ਲੋਕਾਂ ਦੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣ ਨਾਲੋਂ ਆਪਣੀਆਂ ਨਜ਼ਰਾਂ ਵਿੱਚੋਂ ਡਿਗਣ ਤੋਂ ਬਚਣਾ ਚਾਹੀਦਾ ਹੈ l ਲੋਕਾਂ ਨੂੰ ਤੁਹਾਡੇ ਬਾਰੇ ਭੁਲੇਖਾ ਵੀ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਬਾਰੇ ਭੁਲੇਖਾ ਨਹੀਂ ਹੁੰਦਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ
ਇਹ ਜਰੂਰੀ ਨਹੀਂ ਕਿ ਬਹੁਤ ਪੜ੍ਹ ਲਿਖ ਕੇ ਇਨਸਾਨ ਅਕਲਮੰਦ ਬਣ ਜਾਵੇ l ਇਹ ਵੀ ਜਰੂਰੀ ਨਹੀਂ ਕਿ ਅਨਪੜ੍ਹ ਵਿਅਕਤੀ ਮੂਰਖ (ਬੇ ਅਕਲਾ) ਹੋਵੇ l ਦੁਨੀਆਂ ਤੇ ਹਰ ਵਿਅਕਤੀ ਵਿੱਚ ਵੱਖ ਵੱਖ ਗੁਣ ਅਤੇ ਵੱਖ ਵੱਖ ਔਗੁਣ ਹੁੰਦੇ ਹਨ l
ਮਾੜੇ ਲੋਕਾਂ ਤੋਂ ਪਰੇ ਹੋਣ ਨਾਲ ਬਹੁਤ ਘੱਟ ਸੁਧਾਰ ਹੁੰਦਾ ਹੈ ਪਰ ਮਾੜੇ ਲੋਕਾਂ ਨੂੰ ਚੰਗੇ ਬਣਾ ਕੇ ਬਹੁਤ ਕੁੱਝ ਸੁਧਰ ਜਾਂਦਾ ਹੈ l ਜੇ ਮਾੜੇ ਲੋਕਾਂ ਨੂੰ ਨਹੀਂ ਸੁਧਾਰ ਸਕਦੇ ਤਾਂ ਸੁਧਾਰਨਾ ਕਿਸ ਨੂੰ ਹੈ? ਚੰਗੇ ਤਾਂ ਪਹਿਲਾਂ ਹੀ
-ਆਪਣੇ ਤਜਰਬੇ ਤੇ ਅਧਾਰਤ ਪਿਛਲੇ ਕਾਫੀ ਮਹੀਨਿਆਂ ਤੋਂ ਨਿਊਜ਼ੀਲੈਂਡ ਵਿੱਚ ਘਰਾਂ ਦੀ ਕੀਮਤ ਥੱਲੇ ਡਿਗ ਰਹੀ ਹੈ ਜੋ ਕਿ ਹੈਰਾਨੀ ਵਾਲੀ ਗੱਲ ਨਹੀਂ ਹੈ l ਇਤਿਹਾਸ ਦੇਖੀਏ ਤਾਂ ਪਹਿਲਾਂ ਵੀ ਕਈ ਵਾਰ ਨਿਊਜ਼ੀਲੈਂਡ ਵਿੱਚ ਇਸ ਤਰਾਂ ਹੋ ਚੁੱਕੀ ਹੈ l
ਜਦ ਘਰ ਘਰ ਦੀਵੇ ਜਗਦੇ, ਦੇਖ ਕੇ ਸਾਡੇ ਦਿਲ ਮਚਦੇ ਨੇ l ਬਹੁਤੇ ਤੇਲ ਜਲਾਵਣ ਖੁਸ਼ੀਆਂ ਲਈ, ਬੱਚੇ ਰੋਟੀ ਲਈ ਕੱਠਾ ਕਰਦੇ ਨੇ l ਅਵਤਾਰ ਭੁੱਖੇ ਰਹਿ ਹਮੇਸ਼ਾਂ ਸੌਂ ਜਾਂਦੇ, ਗਰੀਬ ਤਿਉਹਾਰਾਂ ਤੇ ਢਿੱਡ ਭਰਦੇ ਨੇ l ਕੁੱਝ ਲੱਛਮੀ ਲਈ
ਰੱਬ ਰੱਬ ਰੋਜ਼ ਕਰਦਾ ਰਹਿਨੇ, ਘੋਟੇ ਲਾ ਲਾ ਥੱਕਿਆ ਹੀ ਨਹੀਂ l ਹੱਥ ਜੋੜ ਨੀਵੀਂ ਪਾਈ ਰੱਖੇਂ, ਸ਼ਰਧਾ ਵਿੱਚ ਸਿਰ ਚੱਕਿਆ ਹੀ ਨਹੀਂ l ਸੁੱਖਾਂ ਸੁਖੇਂ, ਦੇਗਾਂ ਤੇ ਦੁਸ਼ਾਲੇ ਚਾੜੇ, ਗਰੀਬ ਕਿਸੇ ਨੂੰ ਢੱਕਿਆ ਹੀ ਨਹੀਂ l ਨਿੱਤ ਲੋਕਾਂ ਨਾਲ
ਵਿਗਿਆਨ ਹਮੇਸ਼ਾਂ ਆਪਣੀਆਂ ਨਵੀਆਂ ਖੋਜਾਂ ਨਾਲ ਚਮਤਕਾਰ ਕਰਦਾ ਹੈ l ਵਿਗਿਆਨ ਦੇ ਕੀਤੇ ਹੋਏ ਚਮਤਕਾਰ ਦੁਨੀਆਂ ਦੇ ਹਰ ਵਿਅਕਤੀ ਨੂੰ ਦਿਸਦੇ ਹਨ ਅਤੇ ਹਰ ਵਿਅਕਤੀ ਉਨ੍ਹਾਂ ਦਾ ਲਾਹਾ ਲੈਂਦਾ ਹੈ l ਇਨ੍ਹਾਂ ਖੋਜਾਂ ਦਾ ਲਾਹਾ ਧਾਰਮਿਕ ਵਿਅਕਤੀ ਵੀ ਲੈਂਦੇ ਹਨ
-ਜ਼ਮੀਨੀ ਹਕੀਕਤ ਦੇ ਅਧਾਰ ਤੇ ਨਿਊਜ਼ੀਲੈਂਡ ਮੁਲਕ ਸਰਮਾਏਦਾਰੀ ਸਿਸਟਮ ਦੇ ਅਧੀਨ ਚੱਲਦਾ ਹੈ l ਇਸ ਸਿਸਟਮ ਵਿੱਚ ਇੱਕ ਖਰਾਬੀ ਹੈ ਕਿ ਇੱਕ ਚੀਜ਼ ਠੀਕ ਕਰੋ ਤੇ ਕਈ ਹੋਰ ਖਰਾਬ ਹੋ ਜਾਂਦੀਆਂ ਹਨ ਪਰ ਇਸ ਵਿੱਚ ਨੁਕਸਾਨ ਜਿਆਦਾ ਤੌਰ ਤੇ ਆਮ
ਭਾਂਤ ਭਾਂਤ ਦੀ ਦੁਨੀਆਂ ਟੱਕਰੀ, ਬੜੀਆਂ ਸੋਹਣੀਆਂ ਸੁੰਦਰ ਸ਼ਕਲਾਂ ਸੀ l ਕਈਆਂ ਨੇ ਕੁੱਝ ਨਵਾਂ ਕਰ ਲਿਆ, ਬਾਕੀ ਸਿਰਫ ਮਾਰ ਗਏ ਨਕਲਾਂ ਸੀ l ਅਵਤਾਰ ਕੁੱਝ ਤਾਂ ਸਾਥ ਨਿਭਾ ਗਏ, ਖੁਰਦਪੁਰੀਆ ਬਾਹਲੇ ਦੇ ਗਏ ਅਕਲਾਂ ਸੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
- ਆਪਣੇ ਤਜਰਬੇ ਤੇ ਅਧਾਰਤ ਨੀਂਦ ਨਾ ਆਉਣਾ ਅੰਤਰ ਰਾਸ਼ਟਰੀ ਸਮੱਸਿਆ ਬਣ ਗਈ ਹੈ l ਜਦੋਂ ਦੀ ਦੁਨੀਆਂ ਤੇ ਨੱਠ ਭੱਜ ਵਧੀ ਹੈ ਉਦੋਂ ਤੋਂ ਹੀ ਦੁਨੀਆਂ ਤੇ ਬਹੁਤ ਲੋਕ ਨੀਂਦ ਨਾ ਆਉਣ ਦੀ ਸ਼ਿਕਾਇਤ ਕਰਦੇ ਹਨ l ਇੱਕ ਦੂਜੇ