ਫੇਲ੍ਹ ਹੋਣ ਦਾ ਅਤੇ ਸਫਲ ਹੋਣ ਦਾ ਆਪਸ ਵਿੱਚ ਅਹਿਮ ਰਿਸ਼ਤਾ ਹੈ l ਬਹੁਤ ਲੋਕ ਫੇਲ੍ਹ ਹੋਣ ਦੇ ਡਰੋਂ ਕੁੱਝ ਨਵਾਂ ਕਰਨ ਦੀ ਹਿੰਮਤ ਨਹੀਂ ਕਰਦੇ l
ਸਫਲ ਹੋਣ ਤੋਂ ਪਹਿਲਾਂ ਫੇਲ੍ਹ ਹੋਣਾ ਕਬੂਲ ਕਰਨਾ ਪੈਂਦਾ ਹੈ l
ਫੇਲ੍ਹ ਹੋਣ ਨਾਲ ਇਨਸਾਨ ਬਹੁਤ ਕੁੱਝ ਨਵਾਂ ਸਿੱਖਦਾ ਹੈ l ਉਸੇ ਸਿੱਖੇ ਨਾਲ ਇਨਸਾਨ ਸਫਲ ਹੁੰਦਾ ਹੈ l ਇਹ ਜਰੂਰੀ ਨਹੀਂ ਕਿ ਸਫਲਤਾ ਪਹਿਲੀ ਵਾਰ ਵਿੱਚ ਹੀ ਮਿਲ ਜਾਵੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ