ਆਮ ਬੰਦੇ
ਨਾਲ ਮੁਸੀਬਤਾਂ ਦੇ ਲੜਦੇ ਰਹਿਣਾ ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ l ਜਿੰਦਗੀ ਵਿੱਚ ਜਿਸ ਨੇ ਹੋਵੇ ਕੁੱਝ ਕਰਨਾ ਦੇਖਦਾ ਕਦੇ ਦਿਨ ਰਾਤ ਨਹੀਂ ਹੁੰਦਾ l ਹਲਾਤਾਂ ਦੀ ਸਚਾਈ ਨੂੰ ਜਿਹੜਾ ਸਮਝੇ ਗੁੱਸੇ ਵਿੱਚ ਐਵੇਂ ਲਾਲ ਨਹੀਂ ਹੁੰਦਾ l ਪਿੱਛੇ
ਨਾਲ ਮੁਸੀਬਤਾਂ ਦੇ ਲੜਦੇ ਰਹਿਣਾ ਕਿਸੇ ਜੰਗ ਤੋਂ ਘੱਟ ਨਹੀਂ ਹੁੰਦਾ l ਜਿੰਦਗੀ ਵਿੱਚ ਜਿਸ ਨੇ ਹੋਵੇ ਕੁੱਝ ਕਰਨਾ ਦੇਖਦਾ ਕਦੇ ਦਿਨ ਰਾਤ ਨਹੀਂ ਹੁੰਦਾ l ਹਲਾਤਾਂ ਦੀ ਸਚਾਈ ਨੂੰ ਜਿਹੜਾ ਸਮਝੇ ਗੁੱਸੇ ਵਿੱਚ ਐਵੇਂ ਲਾਲ ਨਹੀਂ ਹੁੰਦਾ l ਪਿੱਛੇ
ਸ਼ਮਸ਼ਾਨਘਾਟ ਵਾਲਾ ਪਹਿਲਾਂ ਬੰਦ ਰਾਹ ਹੋ ਗਿਆ l ਘੜੇ ਵਿੱਚੋਂ ਪਾਣੀ ਹੁਣ ਪੀਣਾ ਵੀ ਗੁਨਾਹ ਹੋ ਗਿਆ l ਜਾਤ ਉੱਚੀ ਵਾਲੇ ਸੋਚਣ ਸਾਡਾ ਧਰਮ ਤਬਾਹ ਹੋ ਗਿਆ l ਨਿੱਤ ਸੁਣ ਇਹੋ ਕੁੱਝ ਬਾਹਲਾ ਹੀ ਤਣਾਅ ਹੋ ਗਿਆ l ਅਖੌਤੀ ਰੱਬ
ਜਿਹੜੇ ਰੱਬ ਨੂੰ ਫਿਰੇਂ ਲੱਭਦਾ ਉਹ ਨਾ ਵਸਦਾ ਵਿੱਚ ਅਸਮਾਨ l ਇਨਸਾਨਾਂ ਅੰਦਰ ਝਾਕ ਲੈ ਕਿਉਂ ਭਾਲੇਂ ਵਿੱਚ ਪਤਾਲ l ਅਵਤਾਰ ਪੁਜਾਰੀਆਂ ਦੇ ਢਿੱਡ ਭਰੇਂ ਖੁਰਦਪੁਰੀਆ ਝੁੱਗੀਆਂ ਵਿੱਚ ਨਿਗ੍ਹਾ ਮਾਰ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਆਪਣੇ ਹੱਥਾਂ ਦੇ ਨਾਲ ਘੜੇ ਸੀ ਇਹ ਪੱਥਰ ਜਿਨ੍ਹਾਂ ਕੋਲੋਂ ਤੂੰ ਐਵੇਂ ਡਰੀ ਜਾਂਦਾ ਹੈਂ l ਧੀਆਂ ਪੁੱਤਰ ਤੇਰੇ ਸਦਾ ਵਿਲਕਦੇ ਰਹਿਣ ਭੁੱਖੇ ਢਿੱਡ ਨਿੱਤ ਪੁਜਾਰੀਆਂ ਦੇ ਭਰੀ ਜਾਂਦਾ ਹੈਂ l ਹੁਣ ਤਾਂ ਢਹਿ ਢੇਰੀ ਹੋ ਗਏ ਢਾਰੇ ਤੇਰੇ ਸੰਗਮਰਮਰ
ਬਣੇ ਹਰ ਵਾਰੀ ਜੋ ਚਲਾਕ ਛੱਡ ਦਿੱਤੇ ਨੇ ਬਹੁਤੇ ਤਾਂ ਨਹੀਂ ਦੋ ਚਾਰ ਛੱਡ ਦਿੱਤੇ ਨੇ l ਜਿਹੜੇ ਪਿੱਠ ਪਿੱਛੇ ਸੀ ਹਰ ਵਾਰ ਬਾਰ ਕਰਦੇ ਜੁਬਾਨੋਂ ਸੀ ਭਾਵੇਂ ਸ਼ਹਿਦ, ਜ਼ਹਿਰ ਛੱਡ ਦਿੱਤੇ ਨੇ l ਜਿਨਾਂ ਦੇ ਦਿਲ ਭਰੇ ਹੋਏ ਹੇਰਾ
ਵੈਸੇ ਤਾਂ ਮੈਂ ਪੜ੍ਹਦਾ ਰਹਿੰਦਾ ਕਦੇ ਕਦਾਈਂ ਲਿਖ ਲੈਂਦਾ ਹਾਂ l ਉਮਰ ਤਾਂ ਸਾਰੀ ਸੁਣਦਿਆਂ ਲੰਘੀ ਕਦੇ ਕਦਾਈਂ ਸੁਣਾ ਲੈਂਦਾ ਹਾਂ l ਸ਼ਰਾਬ ਤਾਂ ਬੇਸ਼ੱਕ ਕਦੇ ਨਾ ਪੀਤੀ ਹੋਰਾਂ ਦੀ ਪੀਤੀ ਜਰ ਲੈਂਦਾ ਹਾਂ l ਲੜਨਾ ਲੜਾਉਣਾ ਕਦੇ ਨਾ ਸਿੱਖਿਆ
ਕੋਈ ਚੰਗਾ ਕੰਮ ਵੀ ਕਰ ਲਿਆ ਕਰ l ਦੁਨੀਆਂ ਤੇ ਦੁਬਾਰਾ ਆਉਣਾ ਨਹੀਂ l ਨਾਹ ਨਾਹ ਕੇ ਪਾਣੀ ਕਿਉਂ ਖਰਾਬ ਕਰੇਂ? ਜੇ ਦਿਲ ਆਪਣੇ ਨੂੰ ਧੋਣਾ ਨਹੀਂ l ਦਰੱਖਤਾਂ ਨੂੰ ਐਵੇਂ ਕਿਉਂ ਵੱਢੀ ਜਾਂਦਾ ਏਂ? ਜੇ ਨਵਾਂ ਰੁੱਖ ਤੂੰ ਹੋਰ