ਮੇਰੀ ਤਰਕਸ਼ੀਲ ਜਿੰਦਗੀ
ਵੈਸੇ ਤਾਂ ਮੈਂ ਪੜ੍ਹਦਾ ਰਹਿੰਦਾ ਕਦੇ ਕਦਾਈਂ ਲਿਖ ਲੈਂਦਾ ਹਾਂ l ਉਮਰ ਤਾਂ ਸਾਰੀ ਸੁਣਦਿਆਂ ਲੰਘੀ ਕਦੇ ਕਦਾਈਂ ਸੁਣਾ ਲੈਂਦਾ ਹਾਂ l ਸ਼ਰਾਬ ਤਾਂ ਬੇਸ਼ੱਕ ਕਦੇ ਨਾ ਪੀਤੀ ਹੋਰਾਂ ਦੀ ਪੀਤੀ ਜਰ ਲੈਂਦਾ ਹਾਂ l ਲੜਨਾ ਲੜਾਉਣਾ ਕਦੇ ਨਾ ਸਿੱਖਿਆ
ਵੈਸੇ ਤਾਂ ਮੈਂ ਪੜ੍ਹਦਾ ਰਹਿੰਦਾ ਕਦੇ ਕਦਾਈਂ ਲਿਖ ਲੈਂਦਾ ਹਾਂ l ਉਮਰ ਤਾਂ ਸਾਰੀ ਸੁਣਦਿਆਂ ਲੰਘੀ ਕਦੇ ਕਦਾਈਂ ਸੁਣਾ ਲੈਂਦਾ ਹਾਂ l ਸ਼ਰਾਬ ਤਾਂ ਬੇਸ਼ੱਕ ਕਦੇ ਨਾ ਪੀਤੀ ਹੋਰਾਂ ਦੀ ਪੀਤੀ ਜਰ ਲੈਂਦਾ ਹਾਂ l ਲੜਨਾ ਲੜਾਉਣਾ ਕਦੇ ਨਾ ਸਿੱਖਿਆ
ਕੋਈ ਚੰਗਾ ਕੰਮ ਵੀ ਕਰ ਲਿਆ ਕਰ l ਦੁਨੀਆਂ ਤੇ ਦੁਬਾਰਾ ਆਉਣਾ ਨਹੀਂ l ਨਾਹ ਨਾਹ ਕੇ ਪਾਣੀ ਕਿਉਂ ਖਰਾਬ ਕਰੇਂ? ਜੇ ਦਿਲ ਆਪਣੇ ਨੂੰ ਧੋਣਾ ਨਹੀਂ l ਦਰੱਖਤਾਂ ਨੂੰ ਐਵੇਂ ਕਿਉਂ ਵੱਢੀ ਜਾਂਦਾ ਏਂ? ਜੇ ਨਵਾਂ ਰੁੱਖ ਤੂੰ ਹੋਰ
-ਤਜਰਬੇ ਦੇ ਅਧਾਰ ਤੇ ਇਹ ਇੱਕ ਸਚਾਈ ਹੈ ਕਿ ਜਦ ਤੱਕ ਮਨੁੱਖ ਨੂੰ ਡਰਾਇਆ ਨਾ ਜਾਵੇ ਓਨਾ ਚਿਰ ਉਸ ਨੂੰ ਲੁੱਟਣਾ ਔਖਾ ਹੁੰਦਾ ਹੈ l ਜਿੰਨਾ ਮਨੁੱਖ ਨੂੰ ਡਰਾਇਆ ਜਾਵੇਗਾ ਓਨਾ ਹੀ ਉਹ ਆਪਣੇ ਬਚਾ ਲਈ ਖਰਚਾ ਕਰੇਗਾ l
ਵੋਟਾਂ ਦਾ ਨਤੀਜਾ ਤਾਂ ਤਕਰੀਬਨ ਸਾਫ ਹੀ ਹੈ l ਕਾਫੀ ਲੋਕ ਇਸ ਜਿੱਤ ਤੋਂ ਖੁਸ਼ ਹੋਣਗੇ ਅਤੇ ਕੁੱਝ ਨਹੀਂ ਵੀ ਹੋਣਗੇ l ਵੋਟਾਂ ਦੇ ਨਤੀਜੇ ਤੋਂ ਬਾਦ ਵੀ ਆਪਸੀ ਸਾਂਝ ਬਣਾਈ ਰੱਖਿਓ l ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ l ਆਪਸੀ ਭਾਈਚਾਰਾ
ਵਕਤ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ l ਇਨਸਾਨ ਦੇ ਲਏ ਹੋਏ ਫੈਸਲੇ ਹੀ ਚੰਗੇ ਜਾਂ ਮਾੜੇ ਹੁੰਦੇ ਹਨ ਜੋ ਉਸ ਦੇ ਭਵਿੱਖ ਤੇ ਅਸਰ ਪਾਉਂਦੇ ਹਨ l ਵਕਤ ਨੂੰ ਇਲਜ਼ਾਮ ਨਹੀਂ ਦੇਣਾ ਚਾਹੀਦਾ l ਆਪਣੇ ਫੈਸਲੇ ਕਰਨ ਵੇਲੇ
ਪਿਛਲੇ 35 ਕੁ ਸਾਲਾਂ ਤੋਂ ਜਿੰਦਗੀ ਦੀ ਰਫਤਾਰ ਹਰ ਸਾਲ ਤੇਜ਼ ਹੀ ਹੁੰਦੀ ਗਈ l ਕੁੱਝ ਲੋਕ ਇਸ ਨੂੰ ਤਰੱਕੀ ਕਹਿਣ ਲੱਗ ਪਏ l ਹਰ ਇਨਸਾਨ ਦੀ ਸੋਚ ਵੱਖ ਵੱਖ ਹੁੰਦੀ ਹੈ l ਇਸ ਕਰਕੇ ਇਸ ਪ੍ਰਤੀ ਵੱਖ ਵੱਖ ਰਾਏ
ਪੁਲਿਸ ਅਤੇ ਡਿਫੈਂਸ ਫੋਰਸ ਦੇ ਵੈਕਸੀਨ ਮੈਨਡੇਟ ਖਿਲਾਫ ਹਾਈ ਕੋਰਟ ਵਿੱਚੋਂ ਕੇਸ ਜਿੱਤਣ ਤੋਂ ਬਾਦ ਹੁਣ ਅਧਿਆਪਕਾਂ ਅਤੇ ਹੈਲਥ ਕੇਅਰ ਸਟਾਫ ਵਲੋਂ ਹਾਈ ਕੋਰਟ ਵਿੱਚ ਵੈਕਸੀਨ ਮੈਨਡੇਟ ਖਿਲਾਫ ਕੇਸ ਫਾਈਲ ਕੀਤਾ ਗਿਆ ਹੈ l ਨਿਊਜ਼ੀਲੈਂਡ ਦੇ ਕਾਫੀ ਲੋਕ ਵੈਕਸੀਨ ਮੈਨਡੇਟ
-ਜ਼ਮੀਨੀ ਹਕੀਕਤ ਜਦੋਂ ਕਰੋਨਾ ਦੀ ਸ਼ੁਰੂਆਤ ਵਿੱਚ ਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਇੱਕ ਕਰੋਨਾ ਕੇਸ ਆਉਣ ਤੇ ਬਾਰਡਰ ਬੰਦ ਕਰ ਦਿੱਤੇ ਸਨ ਤਾਂ ਮੁਲਕਾਂ ਵਿੱਚ ਵਾਹ ਵਾਹ ਹੋ ਗਈ ਸੀ l ਵੈਸੇ ਵੀ ਲੋਕ ਕਿਸੇ ਵੀ ਨਵੀਂ ਬਿਮਾਰੀ ਜਾਂ
ਨਿਊਜ਼ੀਲੈਂਡ ਦੀ ਪਾਰਲੀਮੈਂਟ ਅੱਗੇ ਹੋ ਰਹੇ ਵੈਕਸੀਨ ਮੈਨਡੇਟ ਖਿਲਾਫ ਮੁਜ਼ਾਹਰੇ ਨੂੰ ਉਸ ਵੇਲੇ ਪਹਿਲੀ ਸਫਲਤਾ ਮਿਲੀ ਜਦੋਂ ਅੱਜ ਵਲਿੰਗ਼ਟਨ ਹਾਈ ਕੋਰਟ ਵਲੋਂ ਪੁਲਿਸ ਅਤੇ ਡਿਫੈਂਸ ਫੋਰਸ ਵਾਸਤੇ ਵੈਕਸੀਨ ਮੈਨਡੇਟ ਖਤਮ ਕਰ ਦਿਤੀ ਗਈ l ਹਾਈ ਕੋਰਟ ਨੇ ਵੈਕਸੀਨ ਮੈਨਡੇਟ ਨੂੰ
-ਜ਼ਮੀਨੀ ਹਕੀਕਤ ਦੇ ਅਧਾਰ ਤੇ ਪਿਛੋਕੜ :- ਨਿਊਜ਼ੀਲੈਂਡ ਵਿੱਚ ਕਰੋਨਾ ਦੀ ਸ਼ੁਰੂਆਤ ਤਕਰੀਬਨ ਅੱਜ ਤੋਂ ਦੋ ਕੁ ਸਾਲ ਪਹਿਲਾਂ ਹੋ ਗਈ ਸੀ ਜਿਸ ਦੌਰਾਨ ਸਰਕਾਰ ਵਲੋਂ ਇਸ ਦੇ ਕੰਟਰੋਲ ਵਾਸਤੇ ਵੱਖ ਵੱਖ ਸਮੇਂ ਵੱਖ ਵੱਖ ਪਬੰਦੀਆਂ ਲਗਾਈਆਂ ਗਈਆਂ l ਦੋ