ਜ਼ਿੰਦਗੀ ਵਿੱਚ ਕੁੱਝ ਮਿੱਤਰਾਂ
ਝੂਠ ਬੋਲ ਖਿੱਚ ਥੱਲੇ ਲਾਇਆ,
ਸਾਹਮਣੇ ਮਿਲੇ ਆਖਦੇ ਤੇਰੇ ਵਰਗਾ
ਚੰਗਾ ਦੁਨੀਆਂ ਤੇ ਵਿਰਲਾ ਆਇਆ l
ਮੈਨੂੰ ਵੀ ਲੱਗਾ ਇਹੋ ਜਿਹਾ
ਮਿੱਤਰ ਪਹਿਲਾਂ ਨਾ ਥਿਆਇਆ,
ਅਵਤਾਰ ਆਪਣਾ ਕਹਿ ਕੇ ਵੀ ਜਿਸ
ਖੁਰਦਪੁਰੀਏ ਨੂੰ ਥੱਲੇ ਲਾਇਆ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)