ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਮੋਰਗੇਜ਼ੀ ਸੇਲਾਂ ਕਿਉਂ ਅਤੇ ਕਿੰਨੀ ਕੁ ਫ਼ਿਕਰ ਵਾਲੀ ਗੱਲ?
ਜਦੋਂ ਘਰ ਖਰੀਦਣ ਵਾਸਤੇ ਬੈਂਕ ਤੋਂ ਲਏ ਕਰਜ਼ੇ ਦੀਆਂ ਕਿਸ਼ਤਾਂ ਟੁੱਟਣ ਲੱਗ ਪੈਣ ਤਾਂ ਕੁੱਝ ਮਹੀਨੇ ਉਡੀਕਣ ਬਾਦ ਬੈਂਕ ਉਸ ਘਰ ਨੂੰ ਮੋਰਗੇਜ਼ੀ ਬੋਲੀ (Mortgagee Auction) ਰਾਹੀਂ ਵੇਚ ਦਿੰਦੀ ਹੈ ਜਿਸ ਨੂੰ ਮਾਲਕ ਰੋਕ ਨਹੀਂ ਸਕਦਾ l ਮੋਰਗੇਜ਼ੀ ਸੇਲਾਂ ਜਿਆਦਾ