ਨਿਊਜ਼ੀਲੈਂਡ ਦੇ ਘਰਾਂ ਦੀ ਬੋਲੀ ਵਿੱਚ ਕਈਆਂ ਦੇ ਸੁਪਨੇ ਚਕਨਾਚੂਰ ਹੁੰਦੇ ਦਿਖਾਈ ਦਿੰਦੇ ਹਨ
-ਆਪਣੇ ਤਜਰਬੇ ਤੇ ਅਧਾਰਤ ਰੋਟੀ, ਕੱਪੜਾ, ਮਕਾਨ ਅਤੇ ਸਿਹਤ ਸਹੂਲਤਾਂ ਹਰ ਵਿਅਕਤੀ ਦੀ ਲੋੜ ਹੁੰਦੀਆਂ ਹਨ l ਇਨ੍ਹਾਂ ਦਾ ਇੰਤਜ਼ਾਮ ਜਾਂ ਇਨ੍ਹਾਂ ਦੇ ਭਾਅ ਤੇ ਕੰਟਰੋਲ ਕਰਨਾ ਸਰਕਾਰ ਦੀ ਜਿੰਮੇਵਾਰੀ ਹੋਣੀ ਚਾਹੀਦੀ ਹੈ l ਵਧੀਆ ਤਾਂ ਇਹ ਹੁੰਦਾ ਹੈ