ਜਿੰਦਗੀ ਅਤੇ ਕਿਤਾਬਾਂ
ਕਈ ਕੌੜੇ ਸੱਚ ਅਸੀਂ ਜਿੰਦਗੀ ਵਿੱਚ ਕਬੂਲਦੇ ਨਹੀਂ ਜਾਂ ਕਬੂਲਣਾ ਨਹੀਂ ਚਾਹੁੰਦੇ ਪਰ ਸਾਡੇ ਕਬੂਲਣ ਜਾਂ ਨਾ ਕਬੂਲਣ ਨਾਲ ਉਹ ਸੱਚ ਨਹੀਂ ਬਦਲਦੇ l ਜਿੰਦਗੀ ਇੱਕ ਵਾਰ ਹੀ ਮਿਲਦੀ ਹੈ l ਇਸ ਵਿੱਚ ਉਹ ਹੀ ਕੰਮ ਕਰਨੇ ਚਾਹੀਦੇ ਹਨ ਜੋ
ਕਈ ਕੌੜੇ ਸੱਚ ਅਸੀਂ ਜਿੰਦਗੀ ਵਿੱਚ ਕਬੂਲਦੇ ਨਹੀਂ ਜਾਂ ਕਬੂਲਣਾ ਨਹੀਂ ਚਾਹੁੰਦੇ ਪਰ ਸਾਡੇ ਕਬੂਲਣ ਜਾਂ ਨਾ ਕਬੂਲਣ ਨਾਲ ਉਹ ਸੱਚ ਨਹੀਂ ਬਦਲਦੇ l ਜਿੰਦਗੀ ਇੱਕ ਵਾਰ ਹੀ ਮਿਲਦੀ ਹੈ l ਇਸ ਵਿੱਚ ਉਹ ਹੀ ਕੰਮ ਕਰਨੇ ਚਾਹੀਦੇ ਹਨ ਜੋ
ਦੁਨੀਆਂ ਵਿੱਚ ਕੁੱਝ ਵੀ ਮੁਫ਼ਤ ਨਹੀਂ ਮਿਲਦਾ l ਮੁਫ਼ਤ ਦੀ ਕੀਮਤ ਤੁਸੀਂ ਚੁਕਾਉਂਦੇ ਹੋ ਜਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਚੁਕਾਵੇਗੀ l ਜਿਆਦਾ ਹਾਲਤਾਂ ਵਿੱਚ ਮੁਫ਼ਤ ਦੀ ਕੀਮਤ ਤੁਸੀਂ ਵਿਆਜ ਸਮੇਤ ਚੁਕਾਓਗੇ l ਮੁਫ਼ਤ ਦੀਆਂ ਚੀਜ਼ਾਂ ਸਰਕਾਰਾਂ ਕੋਲੋਂ ਮੰਗਣ ਨਾਲੋਂ ਸਿੱਖਿਆ,
-ਤਜਰਬੇ ਦੇ ਅਧਾਰ ਤੇ ਇਹ ਇੱਕ ਸਚਾਈ ਹੈ ਕਿ ਜਦ ਤੱਕ ਮਨੁੱਖ ਨੂੰ ਡਰਾਇਆ ਨਾ ਜਾਵੇ ਓਨਾ ਚਿਰ ਉਸ ਨੂੰ ਲੁੱਟਣਾ ਔਖਾ ਹੁੰਦਾ ਹੈ l ਜਿੰਨਾ ਮਨੁੱਖ ਨੂੰ ਡਰਾਇਆ ਜਾਵੇਗਾ ਓਨਾ ਹੀ ਉਹ ਆਪਣੇ ਬਚਾ ਲਈ ਖਰਚਾ ਕਰੇਗਾ l
ਵੋਟਾਂ ਦਾ ਨਤੀਜਾ ਤਾਂ ਤਕਰੀਬਨ ਸਾਫ ਹੀ ਹੈ l ਕਾਫੀ ਲੋਕ ਇਸ ਜਿੱਤ ਤੋਂ ਖੁਸ਼ ਹੋਣਗੇ ਅਤੇ ਕੁੱਝ ਨਹੀਂ ਵੀ ਹੋਣਗੇ l ਵੋਟਾਂ ਦੇ ਨਤੀਜੇ ਤੋਂ ਬਾਦ ਵੀ ਆਪਸੀ ਸਾਂਝ ਬਣਾਈ ਰੱਖਿਓ l ਸਰਕਾਰਾਂ ਬਦਲਦੀਆਂ ਰਹਿੰਦੀਆਂ ਹਨ l ਆਪਸੀ ਭਾਈਚਾਰਾ
ਵਕਤ ਕਦੇ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ l ਇਨਸਾਨ ਦੇ ਲਏ ਹੋਏ ਫੈਸਲੇ ਹੀ ਚੰਗੇ ਜਾਂ ਮਾੜੇ ਹੁੰਦੇ ਹਨ ਜੋ ਉਸ ਦੇ ਭਵਿੱਖ ਤੇ ਅਸਰ ਪਾਉਂਦੇ ਹਨ l ਵਕਤ ਨੂੰ ਇਲਜ਼ਾਮ ਨਹੀਂ ਦੇਣਾ ਚਾਹੀਦਾ l ਆਪਣੇ ਫੈਸਲੇ ਕਰਨ ਵੇਲੇ
ਪਿਛਲੇ 35 ਕੁ ਸਾਲਾਂ ਤੋਂ ਜਿੰਦਗੀ ਦੀ ਰਫਤਾਰ ਹਰ ਸਾਲ ਤੇਜ਼ ਹੀ ਹੁੰਦੀ ਗਈ l ਕੁੱਝ ਲੋਕ ਇਸ ਨੂੰ ਤਰੱਕੀ ਕਹਿਣ ਲੱਗ ਪਏ l ਹਰ ਇਨਸਾਨ ਦੀ ਸੋਚ ਵੱਖ ਵੱਖ ਹੁੰਦੀ ਹੈ l ਇਸ ਕਰਕੇ ਇਸ ਪ੍ਰਤੀ ਵੱਖ ਵੱਖ ਰਾਏ
-ਆਪਣੇ ਤਜਰਬੇ ਤੇ ਅਧਾਰਤ ਜਿਸ ਤਰਾਂ ਨਵੀਂ ਪੀੜ੍ਹੀ ਨਵੀਂ ਟੈਕਨੌਲੋਜੀ ਨਾਲ ਜੁੜ ਰਹੀ ਹੈ ਉਸੇ ਤਰਾਂ ਨਾਲ ਦੀ ਨਾਲ ਉਨ੍ਹਾਂ ਦਾ ਕਿਤਾਬਾਂ ਪੜ੍ਹਨ ਦਾ ਰੁਝਾਨ ਘਟਿਆ ਹੈ l ਨਵੀਂ ਟੈਕਨੌਲੋਜੀ ਨਾਲ ਜੁੜਨਾ ਕੋਈ ਮਾੜਾ ਕੰਮ ਨਹੀਂ ਹੈ l ਅਸੀਂ ਨਵੀਂ
ਦੁਨੀਆਂ ਤੇ ਪੈਦਾ ਹੋਣ ਵਾਲੇ ਜੀਵ ਦੀ ਮੌਤ ਹੋਣੀ ਹੀ ਹੁੰਦੀ ਹੈ l ਸਰੀਰਕ ਮੌਤ ਜਿੰਦਗੀ ਵਿੱਚ ਸਿਰਫ ਇੱਕ ਵਾਰ ਹੁੰਦੀ ਹੈ l ਮਰਨ ਤੋਂ ਡਰਨ ਵਾਲੇ ਲੋਕ ਰੋਜ਼ਾਨਾ ਵਾਰ ਵਾਰ ਮਰਦੇ ਹਨ l ਮਨੁੱਖ ਇੱਕ ਤਾਕਤਵਰ ਪ੍ਰਾਣੀ ਹੈ ਜਿਸ
ਕਦੇ ਹੱਸ ਵੀ ਲਿਆ ਕਰੋ l - ਵਿਅੰਗ ਮੈਨੂੰ ਸੁਪਨੇ ਬਹੁਤ ਘੱਟ ਆਉਂਦੇ ਹਨ l ਜੇ ਆ ਵੀ ਜਾਣ ਤਾਂ ਕਿਸੇ ਬਹੁਤ ਵੱਡੇ ਮਸਲੇ ਬਾਰੇ ਆਉਂਦੇ ਹਨ l ਸ਼ਾਇਦ ਇਸੇ ਕਰਕੇ ਕਰੋਨਾ ਮੇਰੇ ਸੁਪਨੇ ਵਿੱਚ ਆਇਆ ਤਾਂ ਉਸ ਨੇ ਮੇਰੇ
ਇਨਸਾਨ ਨੂੰ ਲੰਬਾ ਸਮਾਂ ਜਿਉਣ ਦੀ ਇੱਛਾ ਹਮੇਸ਼ਾਂ ਰਹਿੰਦੀ ਹੈ ਜਾਂ ਵਾਰ ਵਾਰ ਜਨਮ ਲੈਣ ਦੀ ਇੱਛਾ ਰਹਿੰਦੀ ਹੈ l ਉਹ ਆਪਣੀ ਇਸ ਇੱਛਾ ਦੀ ਪੂਰਤੀ ਲਈ ਸਾਰੀ ਉਮਰ ਤਰਲੇ ਕਰਦਾ ਰਹਿੰਦਾ ਹੈ l ਵੱਖ ਵੱਖ ਧਰਮਾਂ, ਸਾਧਾਂ, ਸੰਤਾਂ ਅਤੇ