ਨਿਊਜ਼ੀਲੈਂਡ ਵਿੱਚ ਮਹਿੰਗੇ ਘਰਾਂ ਦੀ ਸਮੱਸਿਆ
ਸਰਕਾਰ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ -ਆਪਣੇ ਤਜਰਬੇ ਅਤੇ ਜ਼ਮੀਨੀ ਹਕੀਕਤ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਘਰ ਮਹਿੰਗੇ ਹੋ ਰਹੇ ਹਨ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ l ਪਿਛਲੇ
ਸਰਕਾਰ ਨੂੰ ਆਪਣੀ ਪੀੜ੍ਹੀ ਥੱਲੇ ਸੋਟਾ ਮਾਰਨ ਦੀ ਲੋੜ -ਆਪਣੇ ਤਜਰਬੇ ਅਤੇ ਜ਼ਮੀਨੀ ਹਕੀਕਤ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਪਿਛਲੇ ਕੁੱਝ ਸਾਲਾਂ ਤੋਂ ਲਗਾਤਾਰ ਘਰ ਮਹਿੰਗੇ ਹੋ ਰਹੇ ਹਨ ਜੋ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਰਹੇ ਹਨ l ਪਿਛਲੇ
ਲਗਦਾ ਨਵੇਂ ਸਾਲ ਦੀਆਂ ਵਧਾਈਆਂ ਦੇ ਕੇ ਅਤੇ ਸ਼ੁਭ ਇਛਾਵਾਂ ਕਹਿ ਕੇ ਸਭ ਵਿਹਲੇ ਹੋ ਗਏ ਹੋਣਗੇ l ਸਭ ਨੇ ਲਾਈਕ, ਕਮੈਂਟ ਅਤੇ ਸ਼ੇਅਰ ਵੀ ਗਿਣ ਲਏ ਹੋਣਗੇ l ਕੁੱਝ ਵਧਾਈਆਂ ਨਾ ਆਈਆਂ ਕਰਕੇ ਗੁੱਸੇ ਵੀ ਹੋ ਗਏ ਹੋਣਗੇ l
ਭੂਤਕਾਲ ਬੀਤ ਗਏ ਸਮੇਂ ਨੂੰ ਆਖਦੇ ਹਾਂ l ਵਰਤਮਾਨ ਹੁਣ ਚੱਲ ਰਹੇ ਸਮੇਂ ਨੂੰ ਆਖਦੇ ਹਾਂ ਅਤੇ ਭਵਿੱਖ ਆਉਣ ਵਾਲੇ ਸਮੇਂ ਨੂੰ ਆਖਦੇ ਹਾਂ l ਕਿਸੇ ਵੀ ਵਿਅਕਤੀ ਦਾ ਵਰਤਮਾਨ ਉਸ ਦੇ ਬੀਤੇ ਸਮੇਂ ਤੇ ਨਿਰਭਰ ਕਰਦਾ ਹੈ l
-ਕਿਸਾਨੀ ਸੰਘਰਸ਼ ਵਿੱਚ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਈ ਇਹ ਸਰਮਾਏਦਾਰ ਅਤੇ ਸਰਕਾਰਾਂ ਚੰਗੀ ਤਰਾਂ ਜਾਣਦੀਆਂ ਹਨ ਕਿ ਕਿਸੇ ਮੁਲਕ ਨੂੰ ਤਬਾਹ ਕਰਨ ਲਈ ਬੰਬਾਂ ਜਾਂ ਹਥਿਆਰਾਂ ਦੀ ਲੋੜ ਨਹੀਂ ਹੁੰਦੀ l ਉਸ ਮੁਲਕ ਦੇ ਸਕੂਲ ਅਤੇ ਐਜੂਕੇਸ਼ਨ ਸਿਸਟਮ
-ਆਪਣੇ ਤਜਰਬੇ ਤੇ ਅਧਾਰਤ ਆਰਥਿਕ ਆਜ਼ਾਦੀ ਉਸ ਨੂੰ ਕਹਿੰਦੇ ਹਨ ਜਦੋਂ ਵਿਅਕਤੀ ਨੂੰ ਪੈਸੇ ਵਾਸਤੇ ਕੰਮ ਕਰਨ ਦੀ ਲੋੜ ਨਾ ਰਹਿ ਜਾਵੇ ਜਾਂ ਇਹ ਕਿਹਾ ਜਾ ਸਕਦਾ ਕਿ ਆਰਥਿਕ ਆਜ਼ਾਦੀ ਦਾ ਸਮਾਂ ਉਸ ਨੂੰ ਮੰਨਿਆ ਜਾਂਦਾ ਹੈ ਜਦੋਂ ਉਸ ਦੇ
ਇਹ ਮੇਰੇ ਹੋਣ ਦੀ ਗੱਲ ਨਹੀਂ ਹੋਰਾਂ ਖਾਤਰ ਜਿਉਣ ਦੀ ਗੱਲ ਹੈ l ਇਹ ਮੇਰੇ ਜਾਗਣ ਦੀ ਗੱਲ ਨਹੀਂ ਹੋਰਾਂ ਨੂੰ ਜਗਾਉਣ ਦੀ ਗੱਲ ਹੈ l ਇਹ ਮੇਰੇ ਬੱਚੇ ਪਾਲਣ ਦੀ ਗੱਲ ਨਹੀਂ ਹੋਰਾਂ ਦੇ ਰੁਲਦੇ ਸੰਭਾਲਣ ਦੀ ਗੱਲ ਹੈ
ਬਹੁਤ ਸਾਰੇ ਵਿਦਿਆਰਥੀ ਭਾਰਤ ਤੋਂ ਖਾਸ ਤੌਰ ਤੇ ਪੰਜਾਬ ਤੋਂ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਵਾਸਤੇ ਆਉਂਦੇ ਹਨ l ਕਹਿਣ ਨੂੰ ਤਾਂ ਉਹ ਪੜ੍ਹਾਈ ਕਰਨ ਵਾਸਤੇ ਆਉਂਦੇ ਹਨ ਪਰ ਉਹ ਇਸ ਸਾਫ ਸੁਥਰੇ ਮੁਲਕ ਵਿੱਚ ਆਪਣਾ ਭਵਿੱਖ ਵਧੀਆ ਬਣਾਉਣ ਦੀ
ਸਾਨੂੰ ਬਜ਼ੁਰਗਾਂ ਵਲੋਂ ਦੱਸਿਆ ਜਾਂਦਾ ਹੈ ਕਿ ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰ ਲੈਣਾ ਚਾਹੀਦਾ ਹੈ l ਇਹ ਗੱਲ ਦੇਖਣ ਅਤੇ ਸੁਣਨ ਨੂੰ ਵਧੀਆ ਲਗਦੀ ਹੈ l ਰੁੱਖੀ ਮਿੱਸੀ ਖਾ ਕੇ ਗੁਜ਼ਾਰਾ ਕਰਨ ਤੋਂ ਭਾਵ ਕਿ ਸੀਮਤ ਸਾਧਨਾਂ ਨਾਲ
ਜਿੰਦਗੀ ਵਿੱਚ ਮੁਸ਼ਕਲਾਂ ਦਾ ਹੜ੍ਹ ਉਨ੍ਹਾਂ ਇਨਸਾਨਾਂ ਤੇ ਵੱਧ ਆਉਂਦਾ ਹੈ ਜੋ ਆਪਣੇ ਬਣਾਏ ਰਾਹਾਂ ਤੇ ਤੁਰਦੇ ਹਨ ਦੂਜਿਆਂ ਦੇ ਰਾਹਾਂ ਤੇ ਨਹੀਂ ਜਾਂ ਕਹਿ ਲਵੋ ਕਿ ਜਿਹੜੇ ਭੇਡ ਚਾਲ ਵਿੱਚ ਸ਼ਾਮਲ ਨਹੀਂ ਹੁੰਦੇ ਪਰ ਇਸ ਸਭ ਦੇ ਬਾਵਯੂਦ
*ਕੁੱਝ ਸਿੱਖਣ ਅਤੇ ਸੋਚਣ ਦਾ ਵੇਲਾ* -ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਅੱਧੋਂ ਵੱਧ ਲੋਕ ਰੱਬ ਨੂੰ ਨਹੀਂ ਮੰਨਦੇ l ਇਸ ਕਰਕੇ ਇਸ ਨੂੰ ਦੁਨੀਆਂ ਦੇ ਬਹੁਤ ਲੋਕ ਨਾਸਤਿਕਾਂ ਦਾ ਮੁਲਕ ਵੀ ਕਹਿੰਦੇ ਹਨ l ਨਿਊਜ਼ੀਲੈਂਡ ਵਿੱਚ ਸਭ ਤੋਂ