ਨਿਊਜ਼ੀਲੈਂਡ ਵਿੱਚ ਵੀ ਆਟਾ ਦਾਲ ਸਕੀਮ ਸ਼ੁਰੂ
-ਆਪਣੇ ਤਜਰਬੇ ਤੇ ਅਧਾਰਤ ਸਰਮਾਏਦਾਰ ਸਰਕਾਰਾਂ ਚਲਾਉਂਦੇ ਹਨ, ਸਰਕਾਰਾਂ ਲੋਕਾਂ ਨੂੰ ਚਲਾ ਰਹੀਆਂ ਹਨ ਅਤੇ ਲੋਕ ਇੱਕ ਦੂਜੀ ਸਰਕਾਰ ਦਾ ਪੱਖ ਪੂਰਦੇ ਹੋਏ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਲੜਦੇ ਹਨ l ਸੋਸ਼ਲ ਮੀਡੀਆ ਤੇ ਲੜਨ ਵੇਲੇ ਬਹੁਤਿਆਂ ਨੂੰ ਸਭਿਅਕ
-ਆਪਣੇ ਤਜਰਬੇ ਤੇ ਅਧਾਰਤ ਸਰਮਾਏਦਾਰ ਸਰਕਾਰਾਂ ਚਲਾਉਂਦੇ ਹਨ, ਸਰਕਾਰਾਂ ਲੋਕਾਂ ਨੂੰ ਚਲਾ ਰਹੀਆਂ ਹਨ ਅਤੇ ਲੋਕ ਇੱਕ ਦੂਜੀ ਸਰਕਾਰ ਦਾ ਪੱਖ ਪੂਰਦੇ ਹੋਏ ਇੱਕ ਦੂਜੇ ਨਾਲ ਸੋਸ਼ਲ ਮੀਡੀਆ ਤੇ ਲੜਦੇ ਹਨ l ਸੋਸ਼ਲ ਮੀਡੀਆ ਤੇ ਲੜਨ ਵੇਲੇ ਬਹੁਤਿਆਂ ਨੂੰ ਸਭਿਅਕ
ਚੰਗੀਆਂ ਫ਼ਿਲਮਾਂ, ਚੰਗੇ ਨਾਟਕ, ਚੰਗੇ ਲੇਖਕ, ਚੰਗੀਆਂ ਕਿਤਾਬਾਂ, ਚੰਗੇ ਅਧਿਆਪਕ ਅਤੇ ਚੰਗੇ ਇਨਸਾਨ ਇਸ ਤਰਾਂ ਦੇ ਹੀਰੇ ਹੁੰਦੇ ਹਨ ਜਿਨ੍ਹਾਂ ਦੀ ਕੀਮਤ ਨਹੀਂ ਲਗਾਈ ਜਾ ਸਕਦੀ l ਇਹ ਇਨਸਾਨ ਦੀ ਜਿੰਦਗੀ ਬਦਲ ਦਿੰਦੇ ਹਨ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ
-ਬੰਦ ਬਾਰਡਰਾਂ ਦਾ ਦਰਦ ਜੋ ਲੰਬਾ ਸਮਾਂ ਮਹਿਸੂਸ ਹੁੰਦਾ ਰਹੇਗਾ ਨਿਊਜ਼ੀਲੈਂਡ ਸਰਕਾਰ ਵਲੋਂ ਕਰੋਨਾ ਦੇ ਨਾਮ ਤੇ ਬੰਦ ਕੀਤੇ ਬਾਰਡਰ ਅੱਜ ਤੋਂ ਖੋਲ੍ਹ ਦਿੱਤੇ ਗਏ ਹਨ l ਬਾਰਡਰ ਬੰਦ ਹੋਣ ਦੇ ਕਾਰਣ ਲੱਖਾਂ ਲੋਕ ਆਪਣੇ ਪਰਿਵਾਰਾਂ, ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ
ਦੂਜਿਆਂ ਦੀਆਂ ਬਾਹਾਂ ਫੜ੍ਹਨ ਦੀ ਆਦਤ ਤਾਂ ਹੀ ਪੈਂਦੀ ਹੈ ਜੇਕਰ ਪਹਿਲਾਂ ਦੂਜਿਆਂ ਦੀਆਂ ਲੱਤਾਂ ਖਿੱਚਣ ਦੀ ਆਦਤ ਛੱਡੀ ਜਾਵੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਜੇਕਰ ਤੁਸੀਂ ਦੂਜਿਆਂ ਦੇ ਇਸ਼ਾਰਿਆਂ ਤੇ ਹੀ ਨੱਚਣਾ ਹੈ ਤਾਂ ਤੁਹਾਡੇ ਆਪਣੇ ਦਿਮਾਗ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ ਭਾਵ ਦੂਜਿਆਂ ਦੇ ਇਸ਼ਾਰਿਆਂ ਤੇ ਨੱਚਣ ਲਈ ਆਪਣਾ ਦਿਮਾਗ ਵਰਤਣ ਦੀ ਲੋੜ ਨਹੀਂ ਰਹਿੰਦੀ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ)
ਕੱਟੜਤਾ ਕਿਸੇ ਵੀ ਤਰਾਂ ਦੀ ਮਾੜੀ ਹੁੰਦੀ ਹੈ l ਕੱਟੜ ਵਿਅਕਤੀ ਆਜ਼ਾਦ ਹੋ ਕੇ ਨਹੀਂ ਸੋਚ ਸਕਦਾ ਕਿਉਂਕਿ ਉਹ ਇੱਕ ਸੀਮਤ ਦਾਇਰੇ ਵਿੱਚ ਕੈਦ ਹੁੰਦਾ ਹੈ l ਕੱਟੜ ਧਾਰਮਿਕ ਵਿਅਕਤੀਆਂ ਦੀ ਸੋਚ ਆਪਣੇ ਧਰਮ ਤੱਕ ਹੀ ਸੀਮਤ ਰਹਿੰਦੀ ਹੈ ਅਤੇ
ਸ਼ਰਧਾ ਵਾਸਤੇ ਸਬੂਤ ਦੀ ਲੋੜ ਨਹੀਂ ਹੁੰਦੀ ਅਤੇ ਸਚਾਈ ਜਾਨਣ ਲਈ ਸ਼ਰਧਾ ਦੀ ਲੋੜ ਨਹੀਂ ਹੁੰਦੀ l ਸਚਾਈ ਸਬੂਤਾਂ ਤੇ ਹੀ ਨਿਰਭਰ ਕਰਦੀ ਹੈ l ਰੱਬ ਵਿੱਚ ਸ਼ਰਧਾ ਜਾਂ ਯਕੀਨ ਰੱਖਣ ਵਾਲੇ ਰੱਬ ਨੂੰ ਸਰਬ ਸ਼ਕਤੀਮਾਨ ਮੰਨਦੇ ਹਨ ਅਤੇ ਇਹ
ਸਚਾਈ ਨੂੰ ਕਬੂਲ ਲੈਣਾ ਵੀ ਮਹਾਨਤਾ ਹੈ l ਜੇ ਸੱਚ ਜਾਣਦੇ ਹੋਏ ਤੁਸੀਂ ਸਚਾਈ ਨਹੀਂ ਕਬੂਲਦੇ ਤਾਂ ਤੁਸੀਂ ਦੂਜਿਆਂ ਨੂੰ ਧੋਖਾ ਨਹੀਂ ਦਿੰਦੇ ਆਪਣੇ ਆਪ ਨੂੰ ਧੋਖਾ ਦਿੰਦੇ ਹੋ l ਇਹੀ ਆਦਤ ਤੁਹਾਨੂੰ ਸਾਰੀ ਉਮਰ ਝੂਠ ਦੀ ਜਿੰਦਗੀ ਜਿਉਣ ਲਈ
ਮੁਸੀਬਤਾਂ ਵਿੱਚ ਘਿਰੇ ਮਨੁੱਖ ਨੂੰ ਹਰ ਪਾਸੇ ਤੋਂ ਧੱਕੇ ਇਸ ਤਰਾਂ ਪੈਂਦੇ ਹਨ ਜਿਵੇੰ ਕੱਪੜੇ ਧੋਣ ਵਾਲੀ ਮਸ਼ੀਨ ਵਿੱਚ ਕੱਪੜਿਆਂ ਨੂੰ ਪੈਂਦੇ ਹਨ l ਹਿੰਮਤੀ ਅਤੇ ਹਾਂ ਪੱਖੀ ਸੋਚ (Positive Thinking) ਰੱਖਣ ਵਾਲੇ ਲੋਕ ਇਨ੍ਹਾਂ ਮੁਸੀਬਤਾਂ ਵਿੱਚੋਂ ਵੀ ਇਸ ਤਰਾਂ
ਫੇਲ੍ਹ ਹੋਣ ਦਾ ਅਤੇ ਸਫਲ ਹੋਣ ਦਾ ਆਪਸ ਵਿੱਚ ਅਹਿਮ ਰਿਸ਼ਤਾ ਹੈ l ਬਹੁਤ ਲੋਕ ਫੇਲ੍ਹ ਹੋਣ ਦੇ ਡਰੋਂ ਕੁੱਝ ਨਵਾਂ ਕਰਨ ਦੀ ਹਿੰਮਤ ਨਹੀਂ ਕਰਦੇ l ਸਫਲ ਹੋਣ ਤੋਂ ਪਹਿਲਾਂ ਫੇਲ੍ਹ ਹੋਣਾ ਕਬੂਲ ਕਰਨਾ ਪੈਂਦਾ ਹੈ l ਫੇਲ੍ਹ ਹੋਣ