ਲੱਤਾਂ ਖਿੱਚਣ ਵਾਲਿਆਂ ਦਾ ਧੰਨਵਾਦ
ਮੈਂ ਉਨ੍ਹਾਂ ਸਾਰੇ ਸੱਜਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਸਾਰੀ ਉਮਰ ਹੀ ਮੇਰੀਆਂ ਲੱਤਾਂ ਖਿੱਚੀਆਂ ਅਤੇ ਮੈਨੂੰ ਅੱਗੇ ਵਧਣ ਤੋਂ ਰੋਕਿਆ l ਅੱਜ ਮੈਂ ਉਨ੍ਹਾਂ ਦੀ ਵਜ੍ਹਾ ਕਰਕੇ ਉਸ ਜਗ੍ਹਾ ਤੇ ਪਹੁੰਚਾ ਹਾਂ ਜਿੱਥੇ ਮੈਂ ਕਦੇ ਵੀ ਪਹੁੰਚਣ ਦਾ ਸੁਪਨਾ ਨਹੀਂ
ਮੈਂ ਉਨ੍ਹਾਂ ਸਾਰੇ ਸੱਜਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਸਾਰੀ ਉਮਰ ਹੀ ਮੇਰੀਆਂ ਲੱਤਾਂ ਖਿੱਚੀਆਂ ਅਤੇ ਮੈਨੂੰ ਅੱਗੇ ਵਧਣ ਤੋਂ ਰੋਕਿਆ l ਅੱਜ ਮੈਂ ਉਨ੍ਹਾਂ ਦੀ ਵਜ੍ਹਾ ਕਰਕੇ ਉਸ ਜਗ੍ਹਾ ਤੇ ਪਹੁੰਚਾ ਹਾਂ ਜਿੱਥੇ ਮੈਂ ਕਦੇ ਵੀ ਪਹੁੰਚਣ ਦਾ ਸੁਪਨਾ ਨਹੀਂ
-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਘਰਾਂ ਦੇ ਕਰਜ਼ੇ ਦਾ ਵਿਆਜ਼ 2% ਤੋਂ ਵਧ ਕੇ 6% ਤੱਕ ਚਲਿਆ ਗਿਆ ਹੈ ਭਾਵ ਵਿਆਜ਼ ਵਧ ਕੇ ਤਿੰਨ ਗੁਣਾਂ ਹੋ ਗਿਆ ਹੈ l ਕਈ ਲੋਕਾਂ ਦੇ ਘਰਾਂ ਦੀ ਕਿਸ਼ਤ $600 ਪ੍ਰਤੀ ਹਫਤਾ ਵਧ
ਜਦੋਂ ਤੁਸੀਂ ਖੁਦ ਦੀ ਪੜਚੋਲ ਕਰਦੇ ਹੋ ਤਾਂ ਤੁਹਾਡੇ ਵਿੱਚ ਸੁਧਾਰ ਹੋਣ ਦੇ ਮੌਕੇ ਵਧ ਜਾਂਦੇ ਹਨ ਭਾਵ ਤੁਹਾਡਾ ਵਿਕਾਸ ਹੁੰਦਾ ਹੈ l ਵਿਗਿਆਨ ਵੀ ਇਸ ਦਾ ਸਮਰਥਕ ਹੈ l ਧਰਮ ਕਹਿੰਦਾ ਹੈ ਕਿ ਜੋ ਉਸ ਧਰਮ ਨੇ ਕਿਹਾ ਜਾਂ
ਸਾਹ ਚੱਲਦੇ ਹੋਣਾ ਹੀ ਜਿਉਣ ਦੀ ਨਿਸ਼ਾਨੀ ਨਹੀਂ ਹੁੰਦੀ l ਜ਼ਮੀਰਾਂ ਦੇ ਜਾਗਦੇ ਹੋਣਾ ਜਿਉਣ ਦੀ ਨਿਸ਼ਾਨੀ ਹੁੰਦੀ ਹੈ l ਵੱਖਰੇ ਰਾਹਾਂ ਤੇ ਚੱਲਣ ਵਾਲਿਆਂ ਮਗਰ ਭੀੜ ਨਹੀਂ ਤੁਰਦੀ ਅਤੇ ਭੀੜ ਕਦੇ ਵੀ ਨਵੇਂ ਰਾਹਾਂ ਦੀ ਖੋਜ ਨਹੀਂ ਕਰਦੀ ਹੁੰਦੀ
ਐਨੇ ਵੀ ਵੱਡੇ ਨਾ ਬਣੋ ਕਿ ਜਦੋਂ ਦੂਜੇ ਤੁਹਾਡੇ ਬਾਰੇ ਕੁੱਝ ਨਾਂਹ ਪੱਖੀ ਕਹਿ ਦੇਣ ਤਾਂ ਤੁਸੀਂ ਬਰਦਾਸ਼ਤ ਨਾ ਕਰ ਸਕੋ l ਆਪਣੇ ਆਪ ਨੂੰ ਸੁਪਰੀਮ ਕਹਾਉਣਾ ਜਾਂ ਸਮਝਣਾ ਜਿੰਨਾ ਸੌਖਾ ਹੁੰਦਾ ਹੈ ਸੁਪਰੀਮ ਬਣ ਕੇ ਰਹਿਣਾ ਓਨਾ ਹੀ ਔਖਾ
ਪੰਜਾਬ ਭਾਵੇਂ ਛੱਡਿਆ, ਪੰਜਾਬੀ ਨਹੀਂ ਛੱਡੀ l ਗੱਡਿਆਂ ਨੂੰ ਛੱਡ ਕੇ, ਭਾਵੇਂ ਲੈ ਲਈ ਗੱਡੀ l ਕਈ ਕੁੱਝ ਦਿਲੋਂ ਕੱਢਿਆ, ਆਪਣੀ ਜ਼ੁਬਾਨ ਨਹੀਂ ਕੱਢੀ l ਅਵਤਾਰ ਭਾਸ਼ਾ ਹੋਰ ਸਿੱਖੀਆਂ, ਕੋਈ ਮਾਂ ਬੋਲੀ ਤੋਂ ਨਾ ਵੱਡੀ l ਖੁਰਦਪੁਰੀਏ ਨੂੰ ਹਮੇਸ਼ਾਂ ਰਹੂ
ਫੇਸਬੁੱਕ ਦਾ ਬਹੁਤ ਧੰਨਵਾਦੀ ਹਾਂ ਜਿਸ ਦੀ ਬਦੌਲਤ ਮੈਨੂੰ ਬਹੁਤ ਹੀ ਚੰਗੇ ਫੇਸਬੁੱਕ ਦੋਸਤ ਮਿਲੇ l ਜਗਰੂਪ ਸਿੰਘ (Jagrup Singh) ਜੀ ਵੀ ਉਨ੍ਹਾਂ ਪਿਆਰੇ ਦੋਸਤਾਂ ਵਿੱਚੋਂ ਇੱਕ ਹਨ l ਉਨ੍ਹਾਂ ਨੇ ਥੱਲੇ ਦਿੱਤੀ ਰਚਨਾ ਲਿਖ ਕੇ ਭੇਜੀ ਹੈ l ਆਪ
ਮੋਮਬੱਤੀਆਂ, ਦੀਵਿਆਂ ਵਾਂਗ ਆਖਰ ਬੁੱਝ ਹੀ ਜਾਣਾ, ਜੀਵਨ ਹੋਰਾਂ ਦਾ ਰੌਸ਼ਨ ਕਰਨ ਲਈ ਬਲਿਆ ਕਰ l ਰੀਸ ਹੋਰਾਂ ਦੀ ਨਹੀਂ ਜੇ ਕਰ ਸਕਦਾ, ਤਰੱਕੀ ਕਰਦਿਆਂ ਨੂੰ ਦੇਖ ਨਾ ਜਲਿਆ ਕਰ l ਗ਼ੈਰਾਂ ਨੂੰ ਐਵੇਂ ਹਰ ਪਲ ਨਿੰਦੀ ਜਾਵੇਂ, ਚੰਗਾ ਕਰਨ
ਜੇਕਰ ਤੁਹਾਨੂੰ ਕਿਸੇ ਦਾ ਵਰਤਮਾਨ ਚੰਗਾ ਲਗਦਾ ਹੈ ਤਾਂ ਇਸ ਵਿੱਚ ਬਹੁਤ ਹੈਰਾਨ ਹੋਣ ਵਾਲੀ ਗੱਲ ਨਹੀਂ ਹੈ l ਤੁਹਾਨੂੰ ਉਸ ਦੇ ਭੂਤਕਾਲ (Past) ਨੂੰ ਜਾਚਣ ਦੀ ਲੋੜ ਹੈ l ਉਸ ਦਾ ਵਰਤਮਾਨ ਉਸ ਦੇ ਭੂਤਕਾਲ ਵਿੱਚ ਕੀਤੇ ਫੈਸਲਿਆਂ ਕਰਕੇ
ਦੋ ਚੀਜ਼ਾਂ ਤੁਹਾਡੇ ਬਾਰੇ ਬਹੁਤ ਕੁੱਝ ਦੱਸਦੀਆਂ ਹਨ l ਉਹ ਹਨ ਸਬਰ ਜਦੋਂ ਤੁਹਾਡੇ ਕੋਲ ਕੁੱਝ ਨਹੀਂ ਹੁੰਦਾ ਅਤੇ ਦੂਜਿਆਂ ਪ੍ਰਤੀ ਤੁਹਾਡਾ ਵਰਤਾਓ ਜਦੋਂ ਤੁਹਾਡੇ ਕੋਲ ਸਭ ਕੁੱਝ ਹੁੰਦਾ ਹੈ l ਇਸੇ ਤਰਾਂ ਤੁਹਾਡੇ ਘਰ ਵਿੱਚ ਲੱਗੀਆਂ ਹੋਈਆਂ ਫੋਟੋਆਂ ਅਤੇ