ਐਨੇ ਵੀ ਵੱਡੇ ਨਾ ਬਣੋ ਕਿ ਜਦੋਂ ਦੂਜੇ ਤੁਹਾਡੇ ਬਾਰੇ ਕੁੱਝ ਨਾਂਹ ਪੱਖੀ ਕਹਿ ਦੇਣ ਤਾਂ ਤੁਸੀਂ ਬਰਦਾਸ਼ਤ ਨਾ ਕਰ ਸਕੋ l
ਆਪਣੇ ਆਪ ਨੂੰ ਸੁਪਰੀਮ ਕਹਾਉਣਾ ਜਾਂ ਸਮਝਣਾ ਜਿੰਨਾ ਸੌਖਾ ਹੁੰਦਾ ਹੈ ਸੁਪਰੀਮ ਬਣ ਕੇ ਰਹਿਣਾ ਓਨਾ ਹੀ ਔਖਾ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147