ਜਿੱਤ ਦਾ ਮਜ਼ਾ
ਜਿੰਦਗੀ ਵਿੱਚ ਜਿੱਤ ਦਾ ਮਜ਼ਾ ਉਸ ਸਮੇਂ ਵੱਧ ਆਉਂਦਾ ਹੈ ਜਦੋਂ ਵੱਡੀ ਗਿਣਤੀ ਤੁਹਾਡੀ ਹਾਰ ਦੀ ਆਸ ਲਗਾਈ ਬੈਠੀ ਹੋਵੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਜਿੰਦਗੀ ਵਿੱਚ ਜਿੱਤ ਦਾ ਮਜ਼ਾ ਉਸ ਸਮੇਂ ਵੱਧ ਆਉਂਦਾ ਹੈ ਜਦੋਂ ਵੱਡੀ ਗਿਣਤੀ ਤੁਹਾਡੀ ਹਾਰ ਦੀ ਆਸ ਲਗਾਈ ਬੈਠੀ ਹੋਵੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ ਖੁਰਦਪੁਰ (ਜਲੰਧਰ) 006421392147
ਜਿਹੜੇ ਲੋਕ ਕਿਸੇ ਦੇ ਲਿਖੇ ਜਾਂ ਕਹੇ ਅਨੁਸਾਰ ਬਿਨਾਂ ਸੋਚੇ ਆਪਣੀ ਜਿੰਦਗੀ ਜਿਉਣ ਲੱਗ ਪੈਂਦੇ ਹਨ ਉਹ ਮਾਨਸਿਕ ਤੌਰ ਤੇ ਗੁਲਾਮ ਹੋ ਜਾਂਦੇ ਹਨ l ਉਹ ਹਮੇਸ਼ਾਂ ਕੁੱਝ ਕਰਨ ਲਈ ਦੂਜਿਆਂ ਦੇ ਹੁਕਮ ਦੀ ਉਡੀਕ ਕਰਦੇ ਹਨ l ਉਨ੍ਹਾਂ ਦੀ
ਇਹ ਮੇਰੇ ਹੋਣ ਦੀ ਗੱਲ ਨਹੀਂ ਹੋਰਾਂ ਖਾਤਰ ਜਿਉਣ ਦੀ ਗੱਲ ਹੈ l ਇਹ ਮੇਰੇ ਜਾਗਣ ਦੀ ਗੱਲ ਨਹੀਂ ਹੋਰਾਂ ਨੂੰ ਜਗਾਉਣ ਦੀ ਗੱਲ ਹੈ l ਇਹ ਮੇਰੇ ਬੱਚੇ ਪਾਲਣ ਦੀ ਗੱਲ ਨਹੀਂ ਹੋਰਾਂ ਦੇ ਰੁਲਦੇ ਸੰਭਾਲਣ ਦੀ ਗੱਲ ਹੈ
ਵਹਿਮਾਂ ਵਿੱਚ ਪੈ ਕੇ ਨਾ ਸੁਧਰੇ ਮਾੜਾ ਲੋਕਾਂ ਦਾ ਇਹ ਹਾਲ l ਵਿਗਿਆਨਕ ਸੋਚ ਅਪਣਾ ਸੱਜਣਾ ਸਮਝੇਂਗਾ ਫਿਰ ਹੋਰਾਂ ਦੀ ਚਾਲ l ਪਤਾ ਲੱਗ ਜਾਊ ਫਿਰ ਤੈਨੂੰ ਕੌਣ ਲੈ ਗਿਆ ਤੇਰੇ ਹਿੱਸੇ ਦਾ ਮਾਲ l ਜਾਤਾਂ ਪਾਤਾਂ ਦੇ ਵਿੱਚੋਂ ਨਿੱਕਲ
ਜਿਹੜਾ ਇਨਸਾਨ ਆਪਣੇ ਆਪ ਨੂੰ ਬਦਲਣ ਦੇ ਯੋਗ ਨਾ ਹੋਵੇ ਉਸ ਵਾਸਤੇ ਦੁਨੀਆਂ ਬਦਲਣੀ ਵੀ ਔਖੀ ਹੀ ਨਹੀਂ ਬਲਕਿ ਨਾ ਮੁਮਕਿਨ ਹੁੰਦੀ ਹੈ l ਆਪਣੇ ਆਪ ਨੂੰ ਬਦਲਣ ਨਾਲ ਬਹੁਤ ਕੁੱਝ ਆਪਣੇ ਆਪ ਬਦਲਣਾ ਸ਼ੁਰੂ ਹੋ ਜਾਂਦਾ ਹੈ l ਕਈ
-ਆਪਣੇ ਤਜਰਬੇ ਤੇ ਅਧਾਰਤ *ਜੇਕਰ ਬਿੱਲੀ ਦੇ ਰਾਹ ਕੱਟਿਆਂ ਕੰਮ ਵਿੱਚ ਵਿਘਨ ਪੈਂਦਾ ਹੁੰਦਾ ਤਾਂ ਗੋਰਿਆਂ ਦੇ ਸਭ ਕੰਮ ਅਧੂਰੇ ਰਹਿ ਜਾਣੇ ਸੀ ਕਿਉਂਕਿ ਉਨ੍ਹਾਂ ਵਿੱਚੋਂ ਜਿਆਦਾ ਨੇ ਬਿੱਲੀਆਂ ਰੱਖੀਆਂ ਹੋਈਆਂ ਹਨ ਜੋ ਉਨ੍ਹਾਂ ਦਾ ਆਉਂਦੇ ਜਾਂਦੇ ਅਕਸਰ ਰਾਹ ਕੱਟ
ਕਾਫੀ ਸਾਲ ਪਹਿਲਾਂ (1980 ਤੋਂ ਪਹਿਲਾਂ) ਲੋਕ ਆਪਸ ਵਿੱਚ ਲੜਦੇ ਘੱਟ ਹੁੰਦੇ ਸਨ ਕਿਉਂਕਿ ਗਰੀਬੀ ਸੀ l ਆਪਸੀ ਲੋੜਾਂ ਵੀ ਇੱਕ ਦੂਜੇ ਨਾਲ ਸਾਂਝ ਬਣਾ ਕੇ ਰੱਖਣ ਲਈ ਮਜ਼ਬੂਰ ਕਰਦੀਆਂ ਸਨ l ਇਸ ਨਾਲ ਆਪਸੀ ਪਿਆਰ ਵੀ ਬਣਿਆ ਰਹਿੰਦਾ ਸੀ
-ਆਪਣੇ ਤਜਰਬੇ ਤੇ ਅਧਾਰਤ ਨਿਊਜ਼ੀਲੈਂਡ ਵਿੱਚ ਵਿਕਣ ਵਾਲੇ ਘਰਾਂ ਦੀ ਮਾਰਕੀਟ ਸਪਲਾਈ ਅਤੇ ਡਿਮਾਂਡ ਤੇ ਨਿਰਭਰ ਕਰਦੀ ਹੈ l ਜਦੋਂ ਘਰ ਘੱਟ ਵਿਕਦੇ ਹਨ ਤਾਂ ਇਸ ਦਾ ਭਾਵ ਇਹੀ ਹੈ ਕਿ ਖਰੀਦਦਾਰ ਘੱਟ ਹਨ ਜਾਂ ਖਰੀਦਦਾਰਾਂ ਨੂੰ ਕਰਜ਼ਾ ਨਹੀਂ ਮਿਲਦਾ
GV $510,000, ਵਿਕਿਆ $260,000 ਵਿੱਚ ਅਜੇ ਸਿਰਫ ਪਿਛਲੇ ਸਾਲ ਦੇ ਨਵੰਬਰ ਦੀ ਗੱਲ ਹੈ ਕਿ ਤਕਰੀਬਨ ਨਿਊਜ਼ੀਲੈਂਡ ਦੇ ਸਾਰੇ ਸ਼ਹਿਰਾਂ ਵਿੱਚ ਘਰ ਅਤੇ ਸੈਕਸ਼ਨ ਜੀ ਵੀ ਤੋਂ ਬਹੁਤ ਵੱਧ ਕੀਮਤ ਤੇ ਵਿਕ ਰਹੇ ਸਨ l ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਕਈ
ਔਕਲੈਂਡ ਵਿੱਚ ਅਕਸਰ ਮਹਿੰਗੇ ਘਰਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਕਿਉਂਕਿ ਔਕਲੈਂਡ ਨੂੰ ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ l ਇਹ ਵੀ ਸਚਾਈ ਹੈ ਕਿ ਘਰਾਂ ਦੀਆਂ ਕੀਮਤਾਂ ਹਮੇਸ਼ਾਂ ਉੱਪਰ ਹੀ ਨਹੀਂ ਰਹਿੰਦੀਆਂ l ਅਕਸਰ ਆਰਥਿਕ ਮੰਦੀ ਦੇ