ਮੈਂ ਉਨ੍ਹਾਂ ਸਾਰੇ ਸੱਜਣਾਂ ਦਾ ਧੰਨਵਾਦੀ ਹਾਂ ਜਿਨ੍ਹਾਂ ਸਾਰੀ ਉਮਰ ਹੀ ਮੇਰੀਆਂ ਲੱਤਾਂ ਖਿੱਚੀਆਂ ਅਤੇ ਮੈਨੂੰ ਅੱਗੇ ਵਧਣ ਤੋਂ ਰੋਕਿਆ l
ਅੱਜ ਮੈਂ ਉਨ੍ਹਾਂ ਦੀ ਵਜ੍ਹਾ ਕਰਕੇ ਉਸ ਜਗ੍ਹਾ ਤੇ ਪਹੁੰਚਾ ਹਾਂ ਜਿੱਥੇ ਮੈਂ ਕਦੇ ਵੀ ਪਹੁੰਚਣ ਦਾ ਸੁਪਨਾ ਨਹੀਂ ਦੇਖਿਆ ਸੀ l ਜੇ ਉਹ ਸੱਜਣ ਮੇਰੀਆਂ ਲੱਤਾਂ ਨਾ ਖਿੱਚਦੇ ਤਾਂ ਮੈਨੂੰ ਕਦੇ ਵੀ ਲੱਤਾਂ ਛੁਡਾਉਣੀਆਂ ਨਾ ਆਉਂਦੀਆਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147