ਉਮੀਦ ਤੇ ਨਿਰਾਸ਼ਾ
ਉਮੀਦ ਅਤੇ ਨਿਰਾਸ਼ਾ ਦਾ ਆਪਸ ਵਿੱਚ ਬੜਾ ਗੂੜ੍ਹਾ ਰਿਸ਼ਤਾ ਹੁੰਦਾ ਹੈ l ਜਦੋਂ ਕਿਸੇ ਤੋਂ ਕੋਈ ਉਮੀਦ ਰੱਖਦੇ ਹੋ ਤਾਂ ਨਿਰਾਸ਼ਾ ਪੱਲੇ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ l ਨਿਰਾਸ਼ਾ ਪੱਲੇ ਉਸ ਵੇਲੇ ਪੈਂਦੀ ਹੈ ਜਦੋਂ ਕੋਈ ਉਮੀਦ ਹੀ ਨਹੀਂ
ਉਮੀਦ ਅਤੇ ਨਿਰਾਸ਼ਾ ਦਾ ਆਪਸ ਵਿੱਚ ਬੜਾ ਗੂੜ੍ਹਾ ਰਿਸ਼ਤਾ ਹੁੰਦਾ ਹੈ l ਜਦੋਂ ਕਿਸੇ ਤੋਂ ਕੋਈ ਉਮੀਦ ਰੱਖਦੇ ਹੋ ਤਾਂ ਨਿਰਾਸ਼ਾ ਪੱਲੇ ਪੈਣ ਦੀ ਸੰਭਾਵਨਾ ਵਧ ਜਾਂਦੀ ਹੈ l ਨਿਰਾਸ਼ਾ ਪੱਲੇ ਉਸ ਵੇਲੇ ਪੈਂਦੀ ਹੈ ਜਦੋਂ ਕੋਈ ਉਮੀਦ ਹੀ ਨਹੀਂ
ਦੁੱਖ ਕਦੇ ਇਹ ਨਹੀਂ ਹੁੰਦਾ ਕਿ ਸਮਾਂ ਸਾਥ ਨਹੀਂ ਦਿੰਦਾ l ਦੁੱਖ ਇਸ ਗੱਲ ਦਾ ਹੁੰਦਾ ਹੈ ਕਿ ਜਿਨ੍ਹਾਂ ਨੂੰ ਸਮਾਂ ਦਿੱਤਾ ਉਨ੍ਹਾਂ ਹੀ ਤੁਹਾਨੂੰ ਦੁੱਖ ਦਿੱਤਾ l ਸਮੇਂ ਨੂੰ ਸੋਚ ਸਮਝ ਕੇ ਵਰਤੋ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ ਜੱਦੀ ਪਿੰਡ
-ਆਪਣੇ ਤਜਰਬੇ ਤੇ ਅਧਾਰਤ ਜੇਕਰ ਤੁਸੀਂ ਪਹਿਲੀ ਵਾਰ ਨਿਊਜ਼ੀਲੈਂਡ ਆ ਰਹੇ ਹੋ ਤਾਂ ਹੇਠ ਲਿਖੀ ਜਾਣਕਾਰੀ ਤੁਹਾਡੇ ਲਈ ਕੁੱਝ ਲਾਭਕਾਰੀ ਰਹੇਗੀ :- *ਨਿਊਜ਼ੀਲੈਂਡ ਵਿੱਚ ਬੀਜ਼ ਆਦਿ ਲਿਆਉਣ ਦੀ ਮਨਾਹੀ ਹੈ l ਜੇਕਰ ਕੁੱਝ ਖਾਣ ਪੀਣ ਦਾ ਸਮਾਨ ਲਿਆਉਂਦੇ ਹੋ ਤਾਂ
ਮੁਲਕ ਤਾਂ ਆਪਣਾ ਬੇਸ਼ੱਕ ਛੱਡਿਆ, ਭੁੱਲਦਾ ਨਹੀਂ ਕਦੇ ਪੰਜ ਆਬਾਂ ਨੂੰ l ਮਸਲੇ ਤਾਂ ਜਿੰਦਗੀ ਵਿੱਚ ਬੜੇ ਨੇ, ਹਰ ਵੇਲੇ ਲੱਭਦਾ ਰਹਾਂ ਜਵਾਬਾਂ ਨੂੰ l ਮੱਥਾ ਮਾਰ ਕੇ ਸਮਝ ਲੈਂਦਾ ਹਾਂ, ਯਾਰ ਬਣਾਇਆ ਜਦੋਂ ਕਿਤਾਬਾਂ ਨੂੰ l ਹਰ ਰੋਜ਼ ਹੀ
ਮੇਰਾ ਮੰਨਣਾ ਹੈ ਕਿ ਦੂਜੇ ਰਾਜਾਂ ਵਿੱਚੋਂ ਆਏ ਬਈਆਂ ਅਤੇ ਪੰਜਾਬ ਵਿੱਚੋਂ ਦੂਜੇ ਦੇਸ਼ਾਂ ਨੂੰ ਗਏ ਲੋਕਾਂ ਦੇ ਹਲਾਤਾਂ ਵਿੱਚ ਕੋਈ ਫਰਕ ਨਹੀਂ ਹੈ l -ਕਦੇ ਹੱਸ ਵੀ ਲਿਆ ਕਰੋ ਦੂਜਿਆਂ ਰਾਜਾਂ ਵਿੱਚੋਂ ਆਏ ਸੀ ਜਿਹੜੇ ਬਈਏ ਬਿਨਾਂ ਸੋਚਿਆਂ ਹੀ
ਸਭ ਫੇਸਬੁੱਕ ਮਿੱਤਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮੇਰਾ ਦੁਬਾਰਾ ਤੋਂ ਹੇਠਾਂ ਦਿੱਤੇ ਸਕਰੀਨ ਸ਼ੌਰਟ ਮੁਤਾਬਕ ਨਕਲੀ ਫੇਸਬੁੱਕ ਅਕਾਊਂਟ ਬਣਾ ਲਿਆ ਗਿਆ ਹੈ l ਕਿਰਪਾ ਕਰਕੇ ਨੋਟ ਕੀਤਾ ਜਾਵੇ ਕਿ ਮੇਰੇ ਵਲੋਂ ਕਦੇ ਵੀ ਪੈਸੇ ਦੀ ਮੰਗ ਨਹੀਂ ਕੀਤੀ
ਦਿਹਾੜੀਦਾਰ/ਮਜ਼ਦੂਰ ਦਾ ਕੋਈ ਮੁਲਕ ਨਹੀਂ ਹੁੰਦਾ l ਉਸ ਨੂੰ ਜਿੱਥੇ ਵੀ ਰੋਜ਼ਗਾਰ ਮਿਲਦਾ ਹੈ ਉਹ ਉੱਥੇ ਹੀ ਡੇਰਾ ਲਾ ਲੈਂਦਾ ਹੈ l ਉਸ ਦੀਆਂ ਅਗਲੀਆਂ ਪੀੜ੍ਹੀਆਂ ਉੱਥੇ ਦੀ ਹੀ ਬੋਲੀ ਸਿੱਖ ਲੈਂਦੀਆਂ ਹਨ, ਉੱਥੇ ਹੀ ਪੜ੍ਹਦੀਆਂ ਅਤੇ ਉੱਥੇ ਹੀ ਰੋਜ਼ਗਾਰ
ਵਿਗਿਆਨ ਤੇ ਧਰਮ ਦਾ ਆਪਸ ਵਿੱਚ ਬਹੁਤ ਫਰਕ ਹੈ l ਵਿਗਿਆਨ ਆਸ਼ਾਵਾਦੀ ਹੁੰਦਾ ਹੈ, ਵਿਗਿਆਨ ਦੀਆਂ ਖੋਜਾਂ ਆਸਤਿਕਾਂ ਅਤੇ ਨਾਸਤਿਕਾਂ ਦੋਨਾਂ ਲਈ ਹੁੰਦੀਆਂ ਹਨ l ਵਿਗਿਆਨ ਦੀ ਖੋਜ ਤੇ ਕੋਈ ਵੀ ਸਵਾਲ ਕਰੇ ਤਾਂ ਖੋਜ ਕਰਨ ਵਾਲੇ ਨੂੰ ਕੋਈ ਇਤਰਾਜ਼ਗੀ
ਪੜ੍ਹ ਪੜ੍ਹ ਕਿਤਾਬਾਂ ਰੌਸ਼ਨ ਦਿਮਾਗ ਰੱਖਾਂਗਾ l ਚੱਲਣ ਬੇਸ਼ੱਕ ਹਨੇਰੀਆਂ ਚਿਰਾਗਾਂ ਨੂੰ ਬਾਲ ਰੱਖਾਂਗਾ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਮਾਂ ਦੇ ਦਿਨ ਤੇ ਮਦਰ ਡੇ ਮਨਾਉਂਦੇ ਹਾਂ, ਸਾਰਾ ਦਿਨ ਫਿਰ ਮਾਂ ਦੇ ਹੀ ਗੁਣ ਗਾਉਂਦੇ ਹਾਂ l ਚੰਗੀ ਲੱਗੇ ਪਤਨੀ ਤੇ ਸਾਲੀ ਲੱਗੇ ਘੱਟ ਨਾ, ਰੱਖੜੀ ਦੇ ਦਿਨ ਤੇ ਭੈਣਾਂ ਤਾਈਂ ਸਰਾਹੁੰਦੇ ਹਾਂ l ਭਾਬੀਆਂ ਵੀ ਆ ਵੀਰਾਂ ਘਰ